BREAKING NEWS: ਧਾਲੀਵਾਲ ਹੁਣ ਤੋਂ ਕੁਝ ਦੇਰ ਪਹਿਲਾਂ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚੇ, ਕਿਹਾ ਮੰਤਰੀ ਅਰੋੜਾ ਦੀ ਹੁਸ਼ਿਆਰਪੁਰ ਚ ਲਾਜਵਾਬ ਜਿੱਤ ਖਿੱਚ ਲਿਆਈ

ਹੁਸ਼ਿਆਰਪੁਰ (ਆਦੇਸ਼ ) ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਹੁਣ ਤੋਂ ਕੁਝ ਦੇਰ ਪਹਿਲਾਂ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਪਹੁੰਚੇ ਹਨ।  ਇਸ ਦੌਰਾਨ ਓਹਨਾ ਨਾਲ ਕਰੀਬ 40-50 ਸਮਰਥਕ ਵੀ ਓਨਾ ਦੇ ਨਾਲ ਫਗਵਾੜਾ ਤੋਂ ਆਏ ਸਨ।  ਇਸ ਦੌਰਾਨ ਬਲਵਿੰਦਰ ਧਾਲੀਵਾਲ ਨੇ  ਸੁੰਦਰ ਸ਼ਾਮ ਅਰੋੜਾ ਦਾ ਮੂੰਹ  ਮਿੱਠਾ ਕਰਵਾਇਆ ਅਤੇ ਕਿਹਾ ਕਿ ਮੰਤਰੀ ਅਰੋੜਾ ਦੀ ਅਗੁਵਾਈ ਚ ਕਾਂਗਰਸ ਨੇ ਸ਼ਾਨਦਾਰ ਜਿੱਤ ਹੁਸ਼ਿਆਰਪੁਰ  ਚ ਪ੍ਰਾਪਤ ਕੀਤੀ ਹੈ। 

ਧਾਲੀਵਾਲ ਨੇ ਇਸ ਦੌਰਾਨ ਕਿਹਾ ਕਿ ਓਹਨਾ ਦੀ ਇਸ ਜਿੱਤ ਨੇ ਭਾਜਪਾ ਨੂੰ 5-6 ਸਾਲ ਪਿੱਛੇ  ਧੱਕ ਦਿੱਤਾ  ਹੈ. ਬੇਹੱਦ ਗਰਮਜੋਸ਼ੀ ਨਾਲ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਓਹਨਾ ਅਤੇ ਓਹਨਾ ਨਾਲ ਆਏ ਨੇਤਾਵਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸ਼ਾਦੀ ਲਾਲ , ਐਡਵੋਕੇਟ ਰਾਕੇਸ਼ ਮਰਵਾਹਾ, ਜ਼ਿਲਾ ਪ੍ਰਧਾਨ ਕੁਲਦੀਪ ਨੰਦਾ, ਬਲਵਿੰਦਰ ਬਿੰਦੀ ਅਤੇ ਕਈ ਸੀਨੀਅਰ ਪੱਤਰਕਾਰ ਹਾਜ਼ਿਰ ਸਨ।  ਮੰਤਰੀ ਅਰੋੜਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕਿਸਾਨਾਂ ਦੇ ਹਕ਼ ਵਿਚ ਲਏ ਗਏ ਫੈਸਲੇ ਅਤੇ ਪੰਜਾਬੀਆਂ ਪ੍ਰਤੀ ਓਹਨਾ ਦਾ ਪਿਆਰ ਤੇ ਨੌਜਵਾਨਾਂ ਲਾਇ ਰੋਜ਼ਗਾਰ ਵਰਗੀਆਂ ਨੀਤੀਆਂ ਨੇ ਓਹਨਾ ਦੀ ਜਿੱਤ ਦਾ ਰਾਹ ਹੋਰ ਵੀ ਅਸਾਂ ਕਰ ਦਿੱਤਾ। 

THIS IS BREAKING NEWS. ARORA – DHALIWAL MEETING IS GOING ON. AND NEWS WILL BE UPDATED TOMORROW. THNX.

 

Related posts

Leave a Reply