BREAKING NEWS : ਜਿਲ੍ਹਾ ਹੁਸ਼ਿਆਰਪੁਰ ਦੀ ਲੱਗਦੀ ਹੱਦ ਤੇ 10 ਇੰਟਰ ਸਟੇਟ ਨਾਕੇ, ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਵੱਲੋਂ ਚੈਕਿੰਗ October 9, 2021October 9, 2021 Adesh Parminder Singh ਜਿਲ੍ਹਾ ਹੁਸ਼ਿਆਰਪੁਰ ਦੀ ਲੱਗਦੀ ਹੱਦ ਤੇ 10 ਇੰਟਰ ਸਟੇਟ ਨਾਕੇ, ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਵੱਲੋਂ ਚੈਕਿੰਗਹੁਸ਼ਿਆਰਪੁਰ (ਆਦੇਸ਼ ) ਪੰਜਾਬ ਸਰਕਾਰ ਵਲੋਂ ਸਾਲ 2021 ਦੋਰਾਨ ਝੋਨੇ ਦੀ ਖਰੀਦ ਕਰਨ ਸਬੰਧੀ ਦਿੱਤੇ ਗਏ ਹੁਕਮਾਂਦੀ ਪਾਲਣਾ ਕਰਦੇ ਹੋਏ ਅਮਨੀਤ ਕੌਂਡਲ ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਿਲਾਹੁਸ਼ਿਆਰਪੁਰ, ਦੇ ਦਿਸ਼ਾ ਨਿਰਦੇਸ਼ਾਂ ਅਤੇ ਰਵਿੰਦਰ ਪਾਲ ਸਿੰਘ ਸੰਧੂ (ਐਸਪੀ ਡੀ ) ਦੇ ਹੁਕਮਾਂ ਅਨੁਸਾਰ ਪੰਜਾਬ ਰਾਜ ਵਿੱਚ ਕੋਈ ਵਿਅਕਤੀ ਬਾਹਰਲੇ ਰਾਜਾਂ ਤੋਂ ਝੋਨਾਲਿਆ ਕੇ ਪੰਜਾਬ ਵਿੱਚ ਨਾ ਵੇਚ ਸਕੇ, ਦੀ ਰੋਕਥਾਮ ਕਰਨ ਸਬੰਧੀ ਬਾਹਰਲੇ ਰਾਜਾਂ ਨਾਲ ਜਿਲ੍ਹਾ ਹੁਸ਼ਿਆਰਪੁਰਦੀ ਲੱਗਦੀ ਹੱਦ ਤੇ 10 ਇੰਟਰ ਸਟੇਟ ਨਾਕੇ ਲਗਾਏ ਗਏ ਹਨ। ਹਰੇਕ ਨਾਕੇ ਤੇ ਇੱਕ ਐਨ.ਜੀ.ਓ ਸਮੇਤ 4ਜਵਾਨ ਦਿਨ/ਰਾਤ ਸ਼ਿਫਟ ਵਾਇਜ ਤਾਇਨਾਤ ਕੀਤੇ ਗਏ ਹਨ। ਪੰਜਾਬ ਰਾਜ ਵਿੱਚ ਦਾਖਲਹੋਣ ਵਾਲੇ ਵਹੀਕਲਾਂ ਦੀ ਚੈਕਿੰਗ ਕਰਕੇ ਨਿਗਰਾਨੀ ਰੱਖੀ ਜਾ ਰਹੀ ਹੈ। ਇਹਨਾਂ ਨਾਕਿਆਂ ਦੀ ਸੁਪਰਵੀਜਨਵਾਸਤੇ ਐਸ.ਪੀ./ਡੀ.ਐਸ.ਪੀ. ਰੈਂਕ ਦੇ ਅਧਿਕਾਰੀ ਲਗਾਏ ਗਏ ਹਨ।ਜਿਲ੍ਹਾ ਹੁਸ਼ਿਆਰਪੁਰ ਦੀ ਹੱਦ ਨਾਲ ਲਗਾਏ ਗਏ ਇੰਟਰ ਸਟੇਟ ਨਾਕਿਆਂ ਦੀ ਸੀਨੀਅਰਅਫਸ਼ਰਾ ਵੱਲੋਂ ਦੋਬਾਰਾ ਚੈਕਿੰਗ ਕੀਤੀ ਜਾ ਰਹੀ ਹੈ, ਜਿਸਦੇ ਸਬੰਧ ਵਿੱਚ ਕੋਸਤਵ ਸ਼ਰਮਾ ਆਈ.ਪੀ.ਐਸ.,ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਵਲੋਂ ਮਿਤੀ 08/10/2021 ਨੂੰ ਉਕਤ ਲਗਾਏ ਗਏਨਾਕਿਆਂ ਵਿਚੋਂ ਨਾਕਾ ਭਵਨਾਲ ਅਤੇ ਨਾਕਾ ਬੁੱਢਾਵੜ ਪਹੁੰਚ ਕੇ ਚੈਕਿੰਗ ਕੀਤੀ ਗਈ, ਚੈਕਿੰਗ ਦੋਰਾਨਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ ਜਲੰਧਰ ਜੀ ਵਲੋਂ ਨਾਕਾ ਪਰ ਤਾਇਨਾਤ ਪੁਲਿਸ ਕਰਮਚਾਰੀਆਂ ਨੂੰਪੰਜਾਬ ਸਰਕਾਰ ਵਲੋਂ ਦਿੱਤੇ ਗਏ ਦਿਸ਼ਾਂ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਜਿਹਨਾਂ ਨੂੰ ਹਦਾਇਤਕੀਤੀ ਗਈ ਕਿ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਵਹੀਕਲਾਂ ਦੀ ਚੈਕਿੰਗ ਸੁਚੱਜੇ ਢੰਗ ਨਾਲ ਕੀਤੀ ਜਾਵੇ ਅਤੇਬਾਹਰਲੇ ਰਾਜਾਂ ਤੋਂ ਕੋਈ ਵੀ ਵਿਅਕਤੀ ਝੋਨਾ ਲੈ ਕੇ ਹੁਸਿਆਰਪੁਰ ਦੀ ਹੱਦ ਅੰਦਰ ਦਾਖਲ ਨਾ ਹੋਣ ਦਿੱਤਾਜਾਵੇ।ਉਸ ਵਕਤ ਚੈਕਿੰਗ ਦੌਰਾਨ ਧਰਮਵੀਰ ਸਿੰਘ ਪੀ.ਪੀ.ਐਸ. ਪੁਲਿਸ ਕਪਤਾਨ, ਆਪ੍ਰੇਸ਼ਨ/ਟ੍ਰੈਫਿਕ ਅਤੇਸਕਿਉਰਟੀ ਹੁਸ਼ਿਆਰਪੁਰ, ਰਵਿੰਦਰ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ ਡਵੀਜਨ ਮੁਕੇਰੀਆ,ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮੁਕੇਰੀਆ ਅਤੇ ਇੰਸਪੈਕਟਰ ਲੋਮੇਸ਼ ਕੁਮਾਰ ਮੁੱਖ ਅਫਸਰਥਾਣਾ ਹਾਜੀਪੁਰ ਵੀ ਹਾਜਿਰ ਸਨ। if possible, subscribe above channel Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...