BREAKING : ਪੰਜਾਬ ਚ ਇੰਟਰਨੇਟ ਸੇਵਾਵਾਂ ਤੇ ਪਾਬੰਧੀ ਕੱਲ 12 ਵਜੇ ਤਕ 24 ਘੰਟੇ ਲਈ ਹੋਰ ਵਧਾਈ ਗਈ

ਪੰਜਾਬ : ਪੰਜਾਬ ਚ ਇੰਟਰਨੇਟ ਸੇਵਾਵਾਂ ਤੇ ਪਾਬੰਧੀ ਕੱਲ 12 ਵਜੇ ਤਕ 24 ਘੰਟੇ ਲਈ ਹੋਰ ਵਧਾ ਦਿੱਤੀ ਗਈ ਹੈ। 

ਪੰਜਾਬ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ।

Related posts

Leave a Reply