BREAKING.. ਹਲਕਾ ਟਾਂਡਾ ਦੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਜੰਡੋਰ ਨੂੰ ਲੱਗਾ ਗਹਿਰਾ ਸਦਮਾ,ਪਤਨੀ ਦਾ ਦਿਹਾਂਤ

ਗੜ੍ਹਦੀਵਾਲਾ 1 ਜੂਨ (ਚੌਧਰੀ) : ਹਲਕਾ ਟਾਂਡਾ ਤੋਂ ਅਕਾਲੀ ਦਲ ਤੋਂ ਰਹੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਜੰਡੋਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ,ਪਤਨੀ ਮੈਡਮ ਮਨਜੀਤ ਕੌਰ ਦਾ ਜਲੰਧਰ ਵਿਖੇ ਦੇਹਾਂਤ ਹੋ ਗਿਆ।ਜਿਸ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।

Related posts

Leave a Reply