ਲੇਟੈਸਟ: ਭਾਰਤ-ਪਾਕ BORDER  ‘ਤੇ ਬੀਐਸਐਫ ਨੇ 12 ਕਰੋੜ 17 ਲੱਖ ਦੀ ਹੈਰੋਇਨ ਫੜੀ

BSF seizes 12 crore 17 lakh heroin at Indo-Pak border IN FEROZEPUR

ਫਿਰੋਜ਼ਪੁਰ :  ਫਿਰੋਜ਼ਪੁਰ ਚ  ਭਾਰਤ-ਪਾਕ BORDER  ‘ਤੇ ਬੀਐਸਐਫ ਨੇ 2 ਕਿੱਲੋ 435 ਗ੍ਰਾਮ ਹੈਰੋਇਨ, ਇਕ ਪਿਸਟਲ, ਮੈਗੀਜੀਨ ਅਤੇ ਕਾਰਤੂਸ ਬ੍ਰਰਾਮਦ ਕੀਤੇ ਹਨ.

Advertisements

ਇਹ ਜਾਣਕਾਰੀ ਦਿੱਤੀ ਗਈ ਬੀਐਸਐਫ ਪੰਜਾਬ ਫ੍ਰੈਂਟੀਅਰ ਡੀ ਆਈ ਜੀ . ਕਮ ਪਬਲਿਕ ਰੀਲੇਸ਼ਨ ਅਫਸਰ ਨੇ ਕਿਹਾ ਕਿ  ਫਿਰੋਜ਼ਪੁਰ ਸੈਕਟਰ ਵਿਚ ਬੀਐਸਐਫ ਦੀ 116 ਬਟਾਲੀਅਨ ਨੇ ਪਾਕਿਸਤਾਨੀ ਸਮੱਗਲਰਾਂ ਦੁਆਰਾ ਭੇਜੀ ਇਹ ਹੈਰੋਇਨ 3 ਪੈਕਟ ਵਿਚ ਬੰਦ ਸੀ .

Advertisements

ਬਰਾਮਦ ਕੀਤੀ ਗਈ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 12 ਕਰੋੜ 17 ਲੱਖ ਦੱਸੀ ਜਾ ਰਹੀ ਹੈ.

Advertisements
Advertisements

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply