CANADIAN DOAABA TIMES LATEST : …ਤੇ ਹੁਣ ਬੱਬਰ ਸ਼ੇਰ ਨੂੰ ਕਰੋਨਾ ਵਾਇਰਸ ਨੇ ਸ਼ਿਕਾਰ ਬਣਾਇਆ April 6, 2020April 6, 2020 Adesh Parminder Singh ਸ਼ਿਕਾਰ ਖ਼ੁਦ ਸ਼ਿਕਾਰ ਹੋ ਗਿਆCANADIAN DOABA TIMES : (NEWS DESK) ਰਿਪੋਰਟ ਅਨੁਸਾਰ ਅਮਰੀਕਾ ਵਿੱਚ ਇੱਕ ਚੀਤਾ ਕਰੋਨਾ ਨਾਲ ਰੋਗੀ ਹੋ ਗਿਆ ਹੈ। ਦੁਨੀਆਂ ਭਰ ਦੇ ਵਿਗਿਆਨਕ ਤੇ ਆਮ ਲੋਕਾਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਪਹਿਲਾਂ ਇਹ ਆਮ ਧਾਰਨਾ ਸੀ ਕਿ ਕਰੋਨਾ ਜਾਨਵਰਾਂ ਨੂੰ ਆਪਣਾ ਨਿਸ਼ਾਨਾ ਨਹੀਂ ਬਣਾ ਰਿਹਾ। ਅੱਜ ਦੀ ਇਸ ਘਟਨਾ ਨੇ ਦੁਨੀਆਂ ਵਿੱਚ ਬਹੁਤ ਕੁਝ ਬਦਲ ਦੇਣਾ ਹੈ। ਸੰਭਵ ਹੈ ਕਿ ਜਲਦੀ ਹੀ ਹੁਣ ਇਹ ਘਰੇਲੂ ਜਾਨਵਰਾਂ ਨੂੰ ਆਪਣਾ ਸ਼ਿਕਾਰ ਬਨਾਉਣਾ ਸ਼ੁਰੂ ਕਰ ਦੇਵੇ, ਜੇ ਇੰਝ ਵਾਪਰਦਾ ਹੈ ਤਾਂ ਇਹ ਵੱਧ ਤੇਜੀ ਨਾਲ ਮਨੁੱਖੀ ਜਾਤੀ ਨੂੰ ਆਪਣਾ ਸ਼ਿਕਾਰ ਬਣਾਏਗਾ।ਨਾਦੀਆ ਨਾਂ ਦਾ ਇੱਕ 4 ਸਾਲਾਂ ਦਾ ਚੀਤਾ ਇਸ ਦਾ ਅਮਰੀਕਾ ਦੇ ਇੱਕ ਚਿੜੀਆ ਘਰ ਵਿੱਚ ਕਰੋਨਾ ਦਾ ਪਹਿਲਾ ਜਾਨਵਰ ਮਰੀਜ਼ ਮੰਨਿਆ ਜਾ ਰਿਹਾ ਹੈ। ਨਿਊਯੁਰਕ ਸ਼ਹਿਰ ਦੇ ਵਿੱਚੋਂ ਵਿੱਚ ਸਥਿਤ ਬਰੋਨਿਕਸ ਚਿੜੀਆ ਘਰ ਵਿੱਚ ਇਹ ਚੀਤਾ ਰੱਖਿਆ ਹੋਇਆ ਹੈ। ਚੀਤੇ ਨੂੰ ਕਰੋਨਾ ਹੋਣ ਦੀ ਜਾਨਵਰਾਂ ਦੀ ਲਿਬੋਟਰੀ ਨੇ ਪੁਸ਼ਟੀ ਕਰ ਦਿੱਤੀ ਹੈ।ਮੰਨਿਆ ਜਾ ਰਿਹਾ ਹੈ ਕਿ ਇਹ ਚੀਤਾ ਚਿੜੀਆ ਘਰ ਦੀ ਟੇਕ ਕੇਅਰ ਕਰਨ ਵਾਲੇ ਵਿਅਕਤੀ ਤੋਂ ਸ਼ਿਕਾਰ ਹੋਇਆ ਹੈ। ਪਹਿਲਾਂ ਵਿਗਿਆਨੀਆਂ ਦਾ ਇਹ ਮੰਨਨਾ ਸੀ ਕਿ ਜਾਨਵਾਰ ਕਰੋਨਾ ਦਾ ਸ਼ਿਕਾਰ ਨਹੀਂ ਹੁੰਦੇ। ਚਿੜੀਆ ਘਰ ਵਿੱਚ ਹੋਰ ਵੀ ਕਈ ਜਾਨਵਰਾਂ ਵਿੱਚ ਕਰੋਨਾ ਦੇ ਲੱਛਣ ਪਾਏ ਜਾ ਰਹੇ ਹਨ। BRONX, NY. (AP) — A tiger at the Bronx Zoo has tested positive for the new coronavirus, in what is believed to be the first known infection in an animal in the U.S. or a tiger anywhere, federal officials and the zoo said Sunday.The 4-year-old Malayan tiger, and six other tigers and lions that have also fallen ill, are believed to have been infected by a zoo employee, the U.S. Department of Agriculture said. The first animal started showing symptoms March 27, and all are expected to recover, said the zoo, which has been closed to the public since March 16.“We tested the cat out of an abundance of caution” and aim to “contribute to the world’s continuing understanding of this novel coronavirus,” said Dr. Paul Calle, the zoo’s chief veterinarian. Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...