CANADIAN DOABA TIMES ਦੇ EDITOR ਆਦੇਸ਼ ਪਰਮਿੰਦਰ ਸਿੰਘ ਦੀ ਮੁਲਾਕਾਤ SSP ਨਵਜੋਤ ਸਿੰਘ ਮਾਹਲ  HOSHIARPUR ਨਾਲ, ਕੋਰੋਨਾ ਨੂੰ ਰਲ ਮਿਲ ਕੇ ਖ਼ਤਮ  ਕਰ ਦਿੱਤਾ ਜਾਵੇਗਾ

ਹੁਸ਼ਿਆਰਪੁਰ (ਸਤਵਿੰਦਰ ਪਾਲ ਢੱਟ, ਸਤਵਿੰਦਰ ਸਿੰਘ, ਗੌਰੀ  ) ਅੱਜ CANADIAN DOABA TIMES ਦੇ EDITOR ਆਦੇਸ਼ ਪਰਮਿੰਦਰ ਸਿੰਘ ਦੀ ਮੁਲਾਕਾਤ SSP ਨਵਜੋਤ ਸਿੰਘ ਮਾਹਲ  HOSHIARPUR ਨਾਲ ਹੋਈ ਨ. ਇਸ ਦੌਰਾਨ SSP ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕੋਰੋਨਾ ਨੂੰ ਰਲ ਮਿਲ ਕੇ ਅਤੇ ਅਹਿਤਿਆਤ ਵਰਤਦੇ ਹੋਏ ਖ਼ਤਮ  ਕਰ ਦਿੱਤਾ ਜਾਵੇਗਾ।  ਓਨਾ ਕਿਹਾ ਕਿ ਲੋਕ ਔਰ ਖ਼ਾਸ ਤੌਰ ਤੇ ਦੁਕਾਨਦਾਰ ਸਾਥ ਦੇਣ ਅਤੇ ਬਿਨਾ ਮਾਸਕ ਪਹਿਣ ਕੇ ਜਿਹੜਾ ਵੀ ਸੌਦਾ ਖਰੀਦਣ ਆਉਂਦਾ ਹੈ ਉਸ ਨੂੰ ਮਾਸਕ ਪਹਿਨਣ ਲਾਇ ਪ੍ਰੇਰਿਤ ਕਰਨ।  

ਓਹਨਾ ਕਿਹਾ ਕਿ ਪੁਲਿਸ ਆਮ ਲੋਕਾਂ ਨੂੰ ਜਾਗਰੂਕ ਕਰਨ ਚ ਵੱਡੀ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਮਾਮਲੇ ਚ ਪੱਤਰਕਾਰ ਭਾਈਚਾਰੇ ਵਲੋਂ ਵੀ ਪੁਲਿਸ ਨੂੰ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ।   

CANADIAN DOABA TIMES ਦੇ EDITOR ਆਦੇਸ਼ ਪਰਮਿੰਦਰ ਸਿੰਘ ਦੀ ਮੁਲਾਕਾਤ SSP ਨਵਜੋਤ ਸਿੰਘ ਮਾਹਲ  HOSHIARPUR ਨਾਲ, ਕੋਰੋਨਾ ਨੂੰ ਰਲ ਮਿਲ ਕੇ ਖ਼ਤਮ  ਕਰ ਦਿੱਤਾ ਜਾਵੇਗਾ
ਹੁਸ਼ਿਆਰਪੁਰ (ਸਤਵਿੰਦਰ ਪਾਲ ਢੱਟ, ਸਤਵਿੰਦਰ ਸਿੰਘ, ਗੌਰੀ  )
ਅੱਜ CANADIAN DOABA TIMES ਦੇ EDITOR ਆਦੇਸ਼ ਪਰਮਿੰਦਰ ਸਿੰਘ ਦੀ ਮੁਲਾਕਾਤ SSP ਨਵਜੋਤ ਸਿੰਘ ਮਾਹਲ  HOSHIARPUR ਨਾਲ ਹੋਈ ਨ. ਇਸ ਦੌਰਾਨ SSP ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕੋਰੋਨਾ ਨੂੰ ਰਲ ਮਿਲ ਕੇ ਅਤੇ ਅਹਿਤਿਆਤ ਵਰਤਦੇ ਹੋਏ ਖ਼ਤਮ  ਕਰ ਦਿੱਤਾ ਜਾਵੇਗਾ। 
ਓਨਾ ਕਿਹਾ ਕਿ ਲੋਕ ਔਰ ਖ਼ਾਸ ਤੌਰ ਤੇ ਦੁਕਾਨਦਾਰ ਸਾਥ ਦੇਣ ਅਤੇ ਬਿਨਾ ਮਾਸਕ ਪਹਿਣ ਕੇ ਜਿਹੜਾ ਵੀ ਸੌਦਾ ਖਰੀਦਣ ਆਉਂਦਾ ਹੈ ਉਸ ਨੂੰ ਮਾਸਕ ਪਹਿਨਣ ਲਾਇ ਪ੍ਰੇਰਿਤ ਕਰਨ।  

ਓਹਨਾ ਕਿਹਾ ਕਿ ਪੁਲਿਸ ਆਮ ਲੋਕਾਂ ਨੂੰ ਜਾਗਰੂਕ ਕਰਨ ਚ ਵੱਡੀ ਭੂਮਿਕਾ ਨਿਭਾ ਰਹੀ ਹੈ ਅਤੇ ਇਸ ਮਾਮਲੇ ਚ ਪੱਤਰਕਾਰ ਭਾਈਚਾਰੇ ਵਲੋਂ ਵੀ ਪੁਲਿਸ ਨੂੰ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ।   

Related posts

Leave a Reply