CANADIAN DOABA TIMES : ਪੁਲਿਸ ਲਾਈਨ ਗੁਰਦਾਸਪੁਰ ਅਤੇ ਪੁਲਿਸ ਲਾਈਨ ਬਟਾਲਾ ਦੀਆਂ ਿੲਮਾਰਤਾਂ ਆਰਜੀ ਤੋਰ ਤੇ ਜੇਲ ਘੋਸ਼ਿਤ

 

ਪੁਲਿਸ ਲਾਈਨ ਗੁਰਦਾਸਪੁਰ ਅਤੇ ਪੁਲਿਸ ਲਾਈਨ ਬਟਾਲਾ ਦੀਆਂ ਿੲਮਾਰਤਾਂ ਆਰਜੀ ਤੋਰ ਤੇ ਜੇਲ ਘੋਸ਼ਿਤ

                                                                   

                                                                       ਗੁਰਦਾਸਪੁਰ 3 ਅਪ੍ਰੈਲ ( ਅਸ਼ਵਨੀ )

:- ਿਜਲ੍ਹਾ ਮੈਜਿਸਟਰੇਟ ਗੁਰਦਾਸਪੁਰ ਅੱਜ ਿੲਕ ਹੁਕਮ ਜਾਰੀ ਕਰਕੇ ਪੁਲਿਸ ਲਾਈਨ ਗੁਰਦਾਸਪੁਰ ਅਤੇ ਪੁਲਿਸ ਲਾਈਨ ਬਟਾਲਾ ਦੀਆਂ ਿੲਮਾਰਤਾਂ ਨੂੰ ਆਰਜੀ ਤੋਰ ਤੇ ਜੇਲ ਘੋਸ਼ਿਤ ਕਰਨ ਬਾਰੇ ਨੋਟੀਫੀਕੇਸ਼ਨ ਜਾਰੀ ਕੀਤਾ ਿਗਆ ਹੈ । ਮਾਣਯੋਗ ਿਜਲ੍ਹਾ ਮਜਿਸਟਰੇਟ ਗੁਰਦਾਸਪੁਰ ਿੲਹ ਨੋਟੀਫੀਕੇਸ਼ਨ ਕਰੋਨਾ ਵਾਈਰਸ ਦੇ ਮਦੇਨਜਰ ਲਗਾਏ ਹੋਏ ਕਰਿਫਉ ਆਰਡਰ ਕਰਨ ਕੀਤਾ ਿਗਆ ਹੈ। ਆਰਜੀ ਤੋਰ ਘੋਸ਼ਿਤ ਕੀਤੀਆ ਜ਼ੈਲਾਂ ਦਾ ਉਵਰ ਅਕਾਲ ਿੲੰਚਾਰਜ ਸੁਪਰਡੈਂਟ ਕੈਂਦਰੀ ਜ਼ੈਲ ਗੁਰਦਾਸਪੁਰ ਨੂੰ ਲਗਾਿੲਆ ਿਗਆ ਹੈ ਜਦੋਂ ਿਕ ਿੲਹਨਾ ਦੀ ਸਹਾਇਤਾ ਲਈ ਉਪ ਪੁਲਿਸ ਕਪਤਾਨ ਸਥਾਨਕ ਗੁਰਦਾਸਪੁਰ ਰਾਜੇਸ਼  ਕੱਕੜ ਪੁਲਿਸ ਲਾਈਨ ਗੁਰਦਾਸਪੁਰ ਅਤੇ ਜਸਬੀਰ ਿਸੰਘ ਰਾਏ ਉਪ ਪੁਲਿਸ ਕਪਤਾਨ ਬਟਾਲਾ ਸਥਾਨਕ ਪੁਲਿਸ ਲਾਈਨ ਬਟਾਲਾ ਨੂੰ ਲਗਾਿੲਆ ਿਗਆ ਹੈ ।

Related posts

Leave a Reply