LATEST: ਭਾਜਪਾ ਨੂੰ ਧਰਨਾ ਦੇਣਾ ਪਿਆ ਮਹਿੰਗਾ, ਪਰਚਾ ਦਰਜ, READ MORE: CLICK HERE::

ਲੁਧਿਆਣਾ (ਹਰਜਿੰਦਰ ਖ਼ਾਲਸਾ, ਕਮਲ ਸਹਿਜੋਵਾਲੀਆ )ਪੰਜਾਬ ਭਾਜਪਾ ਪ੍ਰਧਾਨ ਦੇ ਸੱਦੇ ਤੇ ਅੱਜ ਲੁਧਿਆਣਾ ਵਿੱਚ ਵੀ ਵੱਖਵੱਖ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਦੌਰਾਨ ਭਾਰੀ ਇਕੱਠ ਕੀਤਾ ਗਿਆਖਾਸ ਕਰਕੇ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਤੇ ਭਾਜਪਾ ਵੱਲੋਂ ਗਾ ਗਏ ਧਰਨਾ ਦਿੱਤਾ ਗਿਆ।

 ਭਾਜਪਾ ਨੂੰ ਧਰਨਾ ਦੇਣਾ ਉਦੋਂ ਮਹਿੰਗਾ ਪੈ ਗਿਆ ਜਦੋਂ ਸ਼ਿੰਗਾਰ ਸਿਨਮਾ ਰੋਡ ਤੇ ਸਥਿਤ ਸ਼ਗਨ ਪੈਲੇਸ ਨੇੜੇ ਭਾਜਪਾ ਵੱਲੋਂ ਲਾਏ ਗਏ ਧਰਨੇ  ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਹੀਂ ਕੀਤੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਵਰਿਆਮ ਸਿੰਘ ਨੇ ਕਿਹਾ ਕਿ ਇਨ੍ਹਾਂ ਵਰਕਰਾਂ ਵੱਲੋਂ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਇਸ ਕਰਕੇ ਇਨ੍ਹਾਂ ਖ਼ਿਲਾਫ਼  ਪਰਚਾ ਦਰਜ ਕੀਤਾ ਗਿਆ ਹੈ

Related posts

Leave a Reply