Latest news :- ਜੁਝਾਰ ਸਿੰਘ ਕੇਸੋਪੁਰ ਕਿਸਾਨ- ਮਜਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਨਿਯੁਕਤ

ਜੁਝਾਰ ਸਿੰਘ ਕੇਸੋਪੁਰ ਕਿਸਾਨ- ਮਜਦੂਰ ਯੂਨੀਅਨ ਗੜ੍ਹਦੀਵਾਲਾ ਦੇ ਪ੍ਰਧਾਨ ਨਿਯੁਕਤ
ਗੜ੍ਹਦੀਵਾਲਾ, 11 ਫਰਵਰੀ (CHOUDHARY ) : ਗੜ੍ਹਦੀਵਾਲਾ ਵਿਖੇਇਲਾਕੇ ਨਾਲ ਸਬੰਧਿਤ ਕਿਸਾਨਾਂ ਤੇ ਮਜਦੂਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹਲ ਕਰਵਾਉਣ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਵਲੋਂ ਇੱਕ ਸਾਂਝਾ ਮੰਚ ਬਣਾਉਣ ਲਈ ਪਹਿਲਕਦਮੀ ਕੀਤੀ ਗਈ। ਇਸ ਮੌਕੇ ਸਰਬਸੰਮਤੀਨਾਲ ਨਵੀ ਜਥੇਬੰਦੀ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦਾ ਗਠਨ ਕੀਤਾ ਗਿਆ।ਜਿਸ ਵਿੱਚ ਜੁਝਾਰ ਸਿੰਘ ਕੇਸੋਪੁਰ ਨੂੰ ਪ੍ਰਧਾਨ, ਪ੍ਰੀਤਮੋਹਨ ਸਿੰਘ ਝੰਜੀਪਿੰਡ ਨੂੰ ਚੇਅਰਮੈਂਨ,ਗੁਰਦੀਪ ਸਿੰਘ ਦੀਪ ਬਰਿਆਣਾ ਮਾਂਗਾ ਨੂੰ ਸੀਨੀਅਰ ਮੀਤ ਪ੍ਰਧਾਨ, ਅਮਰਜੀਤਸਿਘ ਧੁੱਗਾ ਨੂੰ ਕੈਸ਼ੀਅਰ,ਲਖਵਿੰਦਰ ਸਿੰਘ ਚੋਹਕਾ ਨੂੰ ਮੀਤ ਪ੍ਰਧਾਨ,ਰਾਜਵੀਰ ਸਿੰਘ ਨੂੰ ਮੀਤ ਪ੍ਰਧਾਨ,ਹਰਕਮਲਜੀਤ ਸਿੰਘ ਸਹੋਤਾ ਨੂੰ ਮੀਤ ਪ੍ਰਧਾਨ,ਜਸਵੀਰ ਸਿੰਘ ਖਿਆਲਾ ਮੀਤ ਪ੍ਰਧਾਨ ਅਮਰਜੀਤ ਸਿੰਘ ਮੂਨਕਾਂ ਸਟੇਜ਼ ਸਕੱਤਰ, ਅਵਤਾਰ ਸਿੰਘ ਸਕੱਤਰ, ਦਿਲਵਾਗ ਸਿੰਘ ਬਾਹਗਾ ਸਕੱਤਰ,ਸਿਮਰਜੀਤ ਸਿੰਘ ਸਕੱਤਰ ਚੁਣਿਆ ਗਿਆ । ਇਸ ਮੌਕੇ ਦਿਲਵਾਗ ਸਿੰਘ ਬੈਰਮਪੁਰ, ਪਰਮਦੀਪ ਸਿੰਘ ਤਲਵੰਡੀ ਜੱਟਾ, ਜਸਕਰਨ ਸਿੰਘ ਭਾਨਾ,ਗੁਰਵਿੰਦਰ ਸਿੰਘ, ਕੁਲਜੀਤ ਸਿੰਘ, ਜਸਨਪ੍ਰੀਤ ਮੱਲੀ, ਰਣਜੀਤ ਸਿੰਘ ਗੱਗਾ, ਨਵੀਂ ਪੰਡਰੀ ਅਟਵਾਲ ਅਮਨ ਦਾਰਾਪੁਰ , ਜਸਵਿੰਦਰ ਸਿਘ ,ਚੈਂਚਲ ਸਿੰਘ ਬਾਹਗਾ, ਉਂਕਾਰ ਸਿਘ ਰਾਣਾ, ਅਮਨ ਗਦੀਵਾਲਾ,ਬੰਟੀ ਗੜ੍ਹਦੀਵਾਲਾ, ਹਰਕਰਨ, ਤਨਵੀਰ ,ਪ੍ਰਗਟ ਸਿੰਘ, ਚਰਨਜੀਤ ਸਿੰਘ,ਹਰਕਮਲ ਸਿੰਘ, ਬਲਦੇਵ ਸਿੰਘ ਡੱਫਰ,ਸੁਖਵਿੰਦਰ ਸਿੰਘ ਹਾਜ਼ਰ

ਸਨ।

Related posts

Leave a Reply