Latest News :- 72 ਵੇ ਗੰਣਤਤਰ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਵਿਖੇ ਤਿਰੰਗਾਂ ਝੰਡਾ ਲਹਿਰਾਉਣ ਦੀ ਰਸਮ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਕੀਤੀ ਗਈ

ਹੁਸ਼ਿਆਰਪੁਰ 27 ਜਨਵਰੀ (ਆਦੇਸ਼ , ਕਰਨ ਲਾਖਾ) :- 72 ਵੇ ਗੰਣਤਤਰ ਦਿਵਸ ਦੇ ਮੋਕੇ ਤੇ ਸਿਹਤ ਵਿਭਾਗ ਵੱਲੋ ਸਿਵਲ ਹਸਪਤਾਲ ਵਿਖੇ ਤਿਰੰਗਾਂ ਝੰਡਾ ਲਹਿਰਾਉਣ ਦੀ ਰਸਮ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਵੱਲੋ ਕੀਤੀ ਗਈ ਇਸ ਮੋਕੇ ਨਰਸਿੰਗ ਸਕੂਲ ਦੇ ਵਿਦਿਆਰਥੀਆ ਵੱਲੋ ਰਾਸ਼ਟਰੀ ਗਾਇਨ ਕੀਤਾ ਗਿਆ । ਇਸ ਮੋਕੇ ਸਿਵਲ ਸਰਜਨ ਡਾ ਘੋਤੜਾ  ਨੇ  ਸਮੂਹ ਹਾਜਰ ਸਟਾਫ ਨੂੰ ਮੁਬਾਰਿਕ ਬਆਦ ਦਿੰਦੇ ਹੋਏ ਕਿਹਾ ਕਿ ਇਸ ਦਿਨ ਭਾਰਤ ਇਕ ਸੰਪੂਰਨ ਸਵਿਧਾਨਿਕ ਦੇਸ਼ ਬਣਿਆ ਸੀ ਅਤੇ ਇਹ ਸਾਡੇ ਲਈ ਇਕ ਰਸ਼ਟਰੀ ਉਤਸਵ ਹੈ  ਅਤੇ ਰਾਸ਼ਟਰ ਦੀ ਤਰੱਕੀ ਵਿੱਚ ਸਾਨੂੰ ਸਭ ਯੋਗਦਾਨ ਪਾਉਣਾ ਚਾਹੀਦਾ ਹੈ ।

ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੋਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ  ਸਿੰਘ ਡਾ ਸਵਾਤੀ , ਡਾ ਸੀਮਾ ਗਰਗ ,ਡਾ ਸਰਬਜੀਤ ਸਿੰਘ, ਡਾ ਅਮਰਜੀਤ ਲਾਲ , ਡਾ ਉਪਕਾਰ ਸਿੰਘ ਸੂਚ , ਡਾ ਮਨਮੋਹਣ ਸਿੰਘ  ਫਾਰਮੇਸੀ ਅਫਲਰ ਸੁਰਿੰਦਰ ਸਿੰਘ ਅਤੇ  ਜਤਿੰਦਰਪਾਲ  ਸਿੰਘ ਲਾਇਨ ਕਲੱਬ ਵੱਲੋ ਵਿਜੈ ਅਰੋੜਾ  ਤੇ ਹੋਰ ਸਟਾਫ ਹਾਜਰ ਸੀ । 

Related posts

Leave a Reply