ਪਬਲਿਕ ਦੀਆ ਸ਼ਿਕਾਇਤਾ ਦਾ ਤਰੁੰਤ ਨਿਪਟਾਰਾ ਕਰਨ ਲਈ ਨਗਰ ਨਿਗਮ ਵਿੱਖੇ ਖੋਲਿਆ ਗਿਆ ਵੱਖਰਾ ਸਿਕਾਇਤ ਸੈੱਲ…ਕਮਿਸ਼ਨਰ ਬਲਬੀਰ ਰਾਜ ਸਿੰਘ

ਪਬਲਿਕ ਦੀਆ ਸ਼ਿਕਾਇਤਾ ਦਾ ਤਰੁੰਤ ਨਿਪਟਾਰਾ ਕਰਨ ਲਈ ਨਗਰ ਨਿਗਮ ਵਿੱਖੇ ਖੋਲਿਆ ਗਿਆ ਵੱਖਰਾ ਸਿਕਾਇਤ ਸੈੱਲ…ਕਮਿਸ਼ਨਰ ਬਲਬੀਰ ਰਾਜ ਸਿੰਘ

 ਹੁਸ਼ਿਆਰਪੁਰ 15 ਜੂਨ 2020   ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਬਲਿਕ ਦੀ ਸਹੂਲੀਅਤ ਲਈ ਨੰਬਰ 94787-15701 (ਕਾਲ ਅਤੇ ਵਟਸਐਪ ਲਈ) ਅਤੇ ਇਕ ਲੈਂਡਲਾਇਨ ਨੰ: 01882-220322 ਜਾਰੀ ਕੀਤਾ ਗਿਆ ਹੈ ਅਤੇ 1 ਹੋਰ ਵਟਸਐਪ ਨੰ:87509-75975 ਜਿਸ ਤੇ ਮਿਸ ਕਾਲ ਦੇ ਕੇ ਨਗਰ ਨਿਗਮ ਹੁਸ਼ਿਆਰਪੁਰ ਨਾਲ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਇਸ ਤੋ ਇਲਾਵਾ ਇਕ ਵਟਸਐਪ ਗਰੁਪ ਬਣਾਇਆ ਗਿਆ ਹੈ ਜੋ ਕਿ ਸ਼ਿਕਾਇਤਾ ਨਾਲ ਸਬੰਧਿਤ ਅਧਿਕਾਰੀਆਂ ਨੂੰ ਇਨ੍ਹਾਂ ਸ਼ਿਕਾਇਤਾ ਸੰਬਧੀ ਜਾਣੂ ਕਰਵਾਏਗਾ। ਇਸਦੇ ਨਾਲ ਹੀ ਨਗਰ ਨਿਗਮ ਦੇ ਕਮਰਾ ਨੰ 12 ਵਿਖੇ ਵੱਖਰੇ ਤੌਰ ਤੇ ਸ਼ਿਕਾਇਤ ਸੈੱਲ ਬਣਾਇਆ ਗਿਆ ਹੈ।

ਜੋ ਪਬਲਿਕ ਦੀਆਂ ਸ਼ਿਕਾਇਤਾ ਰਜਿਸਟਰ ਕਰ ਕੇ ਸਬੰਧਿਤ ਸਟਾਫ ਨੂੰ ਭੇਜਣਗੇ ਅਤੇ ਨਿਸ਼ਚਿਤ ਸਮੇਂ ਤਹਿਤ ਸ਼ਿਕਾਇਤਾ ਦਾ ਨਿਪਟਾਰਾ ਕਰਵਾਉਣਗੇ। 

Related posts

Leave a Reply