BRAKING : ਕਾਂਗਰਸੀ ਸੰਸਦ ਮੇਂਬਰ ਰਵਨੀਤ ਸਿੰਘੂ ਬਿੱਟੂ ਦਾ ਸਿੰਘੂ ਬਾਰਡਰ ਤੇ ਜ਼ੋਰਦਾਰ ਵਿਰੋਧ, ਕੁੱਟਮਾਰ ਅਤੇ ਪੱਗ ਵੀ ਲਾਹੀ

ਨਵੀਂ ਦਿੱਲੀ : ਕਾਂਗਰਸੀ ਸੰਸਦ ਮੇਂਬਰ ਰਵਨੀਤ ਸਿੰਘੂ ਬਿੱਟੂ ਦਾ ਸਿੰਘੂ ਬਾਰਡਰ ਤੇ ਜ਼ੋਰਦਾਰ ਵਿਰੋਧ ਹੋਇਆ ਹੈ। ਸਾਂਸਦ ਰਵਨੀਤ ਬਿੱਟੂ ਨਾਲ  ਕੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਦੀ ਪੱਗ ਵੀ ਲਾਹੀ ਗਈ।

ਇਸ ਦੌਰਾਨ ਉਨ੍ਹਾਂ ਦੀ ਗੱਡੀ ਵੀ ਭੰਨੀ ਗਈ ਹੈ। ਬਿੱਟੂ ਨੇ ਇਸ ਦੌਰਾਨ ਕਿਹਾ ਕੇ ਉਹ ਜਨ ਸੰਸਦ ਚ ਬੋਲਣ ਗਏ ਸੀ.ਇਸ ਦੇ ਬਾਵਜੂਦ ਬਿੱਟੂ ਨੇ ਕਿਹਾ ਕੇ ਓਨਾ ਨੂੰ ਕਿਸਾਨਾਂ ਨਾਲ ਕੋਈ ਗਿਲਾ ਨਹੀਂ। 

ਇਹ ਹਮਲਾ ਸਿੰਘੂ ਬਾਰਡਰ ਤੇ ਜਾਰੀ ਕਿਸਾਨ ਸੰਸਦ ਦੌਰਾਨ ਕੀਤਾ ਗਿਆ। 

 

Related posts

Leave a Reply