BREKING..ਗੜ੍ਹਦੀਵਾਲਾ ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, 11 ਚੋਂ 10 ਸੀਟਾਂ ਕਾਂਗਰਸ ਦੀ ਝੋਲੀ,ਇੱਕ ਆਜਾਦ

ਗੜ੍ਹਦੀਵਾਲਾ 17 ਫਰਵਰੀ (CHOUDHARY) : ਗੜ੍ਹਦੀਵਾਲਾ ਨਗਰ ਕੌਂਸਲ ਚੋਣਾ ਦੇ ਨਤੀਜੇ ਘੋਸ਼ਿਤ ਹੋ ਗਏ ਹਨ ਜਿਨਾਂ 11 ਵਾਰਡਾਂ ਵਿਚੋਂ ਕਾਂਗਰਸ ਦੀ ਹੁੰਝਾ ਫੇਰ ਜਿੱਤ ਹੋਈ ਹੈ। 10 ਸੀਟਾਂ ਕਾਂਗਰਸ ਦੀ ਝੋਲੀ ਵਿਚ ਪਇਆ ਹਨ ਅਤੇ ਇੱਕ ਸੀਟ ਤੇ ਆਜਾਦ ਉਮੀਦਵਾਰ ਜਿਤਿਆ ਹੈ।

Related posts

Leave a Reply