ਕੋਰੋਨਾ ਦਾ 100 ਪ੍ਰਤੀਸ਼ਤ ਇਲਾਜ਼: ਲੋਕਾਂ ਨੂੰ ਭੇਡੂ ਬਣਾਂਦਾ – ਬਣਾਂਦਾ ਬਾਬਾ ਰਾਮਦੇਵ ਕਸੂਤਾ ਫਸਿਆ, ਐਫਆਈਆਰ ਦਰਜ

ਕੋਰੋਨਾ ਦਾ 100 ਪ੍ਰਤੀਸ਼ਤ ਇਲਾਜ਼: ਲੋਕਾਂ ਨੂੰ ਭੇਡੂ ਬਣਾਂਦਾ – ਬਣਾਂਦਾ ਬਾਬਾ ਰਾਮਦੇਵ ਕਸੂਤਾ ਫਸਿਆ, ਐਫਆਈਆਰ ਦਰਜ

ਨਵੀਂ ਦਿੱਲੀ: ਕੋਰੋਨਾ ਦਾ 100 ਪ੍ਰਤੀਸ਼ਤ ਇਲਾਜ਼, ‘ਕੋਰੋਨਿਲ’ ਦੇ ਦਾਅਵੇ ਨਾਲ ਬਾਬਾ ਰਾਮਦੇਵ, ਪਤੰਜਲੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਇਕ ਪਾਸੇ ਰਾਜਸਥਾਨ ਸਰਕਾਰ ਨੇ ਬਾਬਾ ਰਾਮਦੇਵ ਖ਼ਿਲਾਫ਼ ਕੇਸ ਦਰਜ ਕਰਨ ਦੀ ਗੱਲ ਕਹੀ ਹੈ, ਜਦਕਿ ਉਤਰਾਖੰਡ ਸਰਕਾਰ ਨੇ ਪਤੰਜਲੀ ਨੂੰ ਵੀ ਨੋਟਿਸ ਭੇਜਿਆ ਹੈ।

ਹੁਣ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਬਾਬਾ ਰਾਮਦੇਵ ਅਤੇ 4 ਹੋਰਨਾਂ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਕੋਰੋਨਿਲ ਬਾਰੇ ਕੋਰੋਨਾ ਵਾਇਰਸ ਦਵਾਈ ਵਜੋਂ ਭਰਮਾਉਣ ਵਾਲੇ ਪ੍ਰਚਾਰ ਲਈ ਇਹ ਕੇਸ ਦਰਜ ਕੀਤਾ ਗਿਆ ਹੈ।

Related posts

Leave a Reply