UPDATED -: ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਕਾਰਣ 139 ਮੌਤਾਂ

ਮਹਾਰਾਸ਼ਟਰ : ਕੋਰੋਨਾ ਪ੍ਰਭਾਵਿਤ ਰਾਜਾਂ ਵਿਚੋਂ ਮਹਾਰਾਸ਼ਟਰ ਪਹਿਲੇ ਨੰਬਰ ‘ਤੇ ਹੈ। ਮਹਾਰਾਸ਼ਟਰ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਵਿਡ -19 ਕਾਰਣ 139 ਮੌਤਾਂ ਅਤੇ 2,436 ਨਵੇਂ ਕੇਸ ਸਹਮਣੇ ਆਇ  ਹਨ।

ਮਹਾਰਾਸ਼ਟਰ ਸਿਹਤ ਵਿਭਾਗ ਨੇ ਦੱਸਿਆ ਕਿ ਰਾਜ ਵਿਚ ਹੁਣ ਤੱਕ ਕੋਰੋਨਾ ਦੇ 80,229 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 2,849 ਲੋਕਾਂ ਦੀ ਮੌਤ ਹੋ ਚੁੱਕੀ ਹੈ। 

Related posts

Leave a Reply