ਜ਼ਿਲਾ ਮੈਜਿਸਟਰੇਟ ਵਲੋਂ ਕੋਰੋਨਾ ਪੀੜਤਾਂ ਦੇ ਘਰ ਨੇੜਲੇ 100 ਮੀਟਰ ਖੇਤਰ ਨੂੰ ਸੀਲ ਕਰਨ ਦੇ ਦਿੱਤੇ ਹੁਕਮ


ਗੁਰਦਾਸਪੁਰ, 21 ਅਗਸਤ  (ਅਸ਼ਵਨੀ) :ਜ਼ਿਲਾ ਮੈਜਿਸਟਰੇਟ  ਜਨਾਬ ਮੁਹੰਮਦ ਇਸ਼ਫਾਕ ਵਲੋ ਡਿਜਾਸਟਰ ਮੈਨਜੇਮੈਂਟ ਐਕਟ 2005 ਰਾਹੀਂ ਜਿਲੇ ਦੇ ਵੱਖ-ਵੱਖ ਖੇਤਰਾਂ ਵਿਚ 20 ਅਗਸਤ ਨੂੰ ਜਿਨਾਂ  ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪੌਜਟਿਵ ਆਈ ਹੈ, ਉਨਾਂ ਦੇ ਘਰ ਦੇ ਨੇੜਲੇ 100 ਮੀਟਰ ਖੇਤਰ ਨੂੰ ਸੀਲ ਕਰਨ ਦੇ ਹੁਕਮ ਦਿੱਤੇ ਗਏ  ਹਨ।

Related posts

Leave a Reply