ਵਰਚੁਅਲ ਕਿਸਾਨ ਮੇਲੇ ਦੀ ਦੀ ਆਨਲਾਈਨ ਹੁਸ਼ਿਆਰਪੁਰ ਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਹੁਣ ਤੋ ਕੁਝ ਮਿੰਟ ਪਹਿਲਾਂ ਸ਼ੂਰੂਆਤ

ਹੁਸ਼ਿਆਰਪੁਰ (ਆਦੇਸ਼) ਵਰਚੁਅਲ ਕਿਸਾਨ ਮੈਲੇ ਦੀ ਆਨਲਾਈਨ ਹੁਸ਼ਿਆਰਪੁਰ ਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਗਵਾਈ ਹੇਠ ਹੁਣ ਤੋ ਕੁਝ ਮਿੰਟ ਪਹਿਲਾਂ ਸ਼ੂਰੂਆਤ ਹੋ ਗਈ ਹੈ.

ਇਸ ਵਰਚੁਅਲ ਮੀਟਿੰਗ ਵਿੱਚ ਵਾਇਸ ਚੇਅਰਮੈਨ ਬ੍ਹਹਮ ਸ਼ੰਕਰ ਜਿੰਪਾ, ਚੇਅਰਮੈਨ ਰਾਕੇਸ਼ ਮਰਵਾਹਾ, ਕੌਂਸਲਰ ਬਲਵਿੰਦਰ ਬਿੰਦੀ, ਏਬੀਸੀ ਅਮਿਤ ਪੰਚਾਲ, ਡੀਪੀਆਰਓ ਕਮਲਜੀਤ ਪਾਲ, ਏਪੀਆਰਓ ਲੋਕੇਸ਼ ਚੋਬੇ ਤੇ ਅਨੇਕਾਂ ਪੰਚ ਸਰਪੰਚ ਮੌਜੂਦ ਹਨ.
News will be updated soon.

Related posts

Leave a Reply