DOABA TIMES ; ਅਡੋਲਸੈਸ ਏਜ ਵਿਚ ਬੱਚਿਆਂ ਨੂੰ ਨਸ਼ੇ ਵਰਗੀਆਂ ਗਲਤ ਆਦਤਾਂ ਹੁੰਦੀਆਂ ਹਨ- ਡਾਕਟਰ ਬੱਲ

ਜ਼ਿਲਾ ਐਂਟੀ ਤੰਬਾਕੂ ਸੈਲ ਵਲੋਂ ਰਮਾ ਚੋਪੜਾ ਕਾਲਜ਼ ਵਿੱਚ ਤਬਾਕੂੰ ਸਬੰਧੀ ਸੈਮੀਨਾਰ ਕਰਵਾਇਆ
ਪਠਾਨਕੋਟ 15ਫਰਵਰੀ,(ਰਜਿੰਦਰ ਰਾਜਨ) ਸਿਵਲ ਸਿਵਲ ਸਰਜਨ ਡਾ ਵਿਨੋਦ ਸਰੀਨ ਦੇ ਨਿਰਦੇਸ਼ ਤੇ ਜ਼ਿਲ੍ਹਾ ਐਂਟੀ ਤੰਬਾਕੂ ਸੈੱਲ ਵੱਲੋਂ ਰਮਾ ਚੋਪੜਾ ਕਾਲਜ ਪਠਾਨਕੋਟ ਲੜਕੀਆਂ ਵਿੱਚ ਪ੍ਰਿੰਸੀਪਲ ਡਾ ਸਤਿੰਦਰ  ਕਾਹਲੋਂ ਦੀ ਪ੍ਰਧਾਨਗੀ ਵਿੱਚ ਤੰਬਾਕੂ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਪ੍ਰੋਗਰਾਮ ਦੀ ਸ਼ੁਰੂਆਤ ਇੰਸਪੈਕਟਰ ਗੁਰਦੀਪ ਸਿੰਘ ਨੇ ਕੀਤੀ ਤੇ ਕਿਹਾ ਕਿ ਕਟੱਪਾ ਐਕਟ 2003 ਦਾ ਮੁੱਖ ਉਦੇਸ਼ ਐਕਟਿਵ ਸਮੋਕਿੰਗ ਨੂੰ ਰੋਕਣਾ ਅਤੇ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰਿਤ ਕਰਨਾ ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ ਦੇ ਜ਼ਿਲ੍ਹਾ ਨੋਡਲ ਅਫ਼ਸਰ ਡਾਕਟਰ ਵਨੀਤ ਬੱਲ ਨੇ ਕਿਹਾ ਕਿ ਅਡੋਲਸੈਂਸ ਏਜ ਵਿੱਚ ਬੱਚਿਆਂ ਨੂੰ ਨਸ਼ੇ ਵਰਗੀਆਂ ਗ਼ਲਤ ਆਦਤਾਂ ਵਿੱਚ ਪੈਣ ਦਾ ਬਹੁਤ ਡਰ ਹੁੰਦਾ ਹੈ
ਇਸ ਲਈ ਇਸ ਉਮਰ ਵਿੱਚ ਚੰਗੀ  ਜਾਣਕਾਰੀ ਮਿਲਣੀ ਬਹੁਤ ਜ਼ਰੂਰੀ ਹੈ  ਇਸ ਲਈ ਅਸੀਂ ਅੱਜ ਗੱਲ ਕਾਲਜ ਵਿੱਚ ਇਸ ਵਾਸਤੇ ਆਏ ਹਾਂ ਕਿਉਂਕਿ ਗੱਲ ਆਉਣ ਵਾਲੀ ਔਰਤਾਂ ਹਨ ਅਤੇ ਬੱਚਿਆਂ ਨੂੰ ਔਰਤਾਂ ਹੀ ਚੰਗੀ ਸੰਸਕਾਰ ਦੇ ਸਕਦੀਆਂ ਹਨ ਜੇ ਔਰਤਾਂ ਜਾਗਰੂਕਤਾ ਜਾਗਰੂਕ ਹੋਣ ਹੋਣਗੀਆਂ ਤੇ ਆਉਣ ਵਾਲੀ ਜਨਰੇਸ਼ਨ ਨੂੰ ਚੰਗੇ ਸੰਸਕਾਰ ਮਿਲ ਸਕਦੇ ਹਨ ਸਾਡਾ ਉਦੇਸ਼ ਇੱਕ ਸੋਸ਼ਲ ਡਰਾਈਵ ਚਲਾ ਕੇ ਤੰਬਾਕੂ ਦੇ ਦੇ ਕੀ ਬੁਰੇ ਪ੍ਰਭਾਵ ਹਨ ਅਤੇ ਕਿਹੜੇ ਲਾਅ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ  ਅੰਤ ਵਿੱਚ ਸਹੁੰ ਚੁਕਾਈ ਗਈ ਪਿ੍ੰਸੀਪਲ ਮੈਡਮ ਨੇ ਟੀਮ ਦਾ ਧੰਨਵਾਦ ਕੀਤਾ ਅਤੇ ਪ੍ਰੀਤ ਬੱਲ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਟੀਮ ਵਿੱਚ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਰਾਜਿੰਦਰ ਕੁਮਾਰ ਰਾਜੇਸ਼ ਕੁਮਾਰ ਸੁਖਦੇਵ ਅਤੇ ਕੁਲਵਿੰਦਰ ਢਿੱਲੋਂ ਹਾਜ਼ਰ ਸਨ

Related posts

Leave a Reply