DOABA TIMES : ਅਨੋਖੀ ਯਾਦ ਹੋ ਨਿਬੜੀ ਦੇਸ ਰਾਜ ਡੀ. ਏ. ਵੀ ਸਕੂਲ ਦੀ ਗੁਡਵਿੱਲ ਪਾਰਟੀ 

ਬਟਾਲਾ ( ਸੰਜੀਵ ਨਈਅਰ , ਅਵਿਨਾਸ਼)
ਦੇਸ ਰਾਜ ਡੀ. ਏ. ਵੀ ਸਕੂਲ ਬਟਾਲਾ ਵਿੱਖੇ ਦਸਵੀ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆ  ਦੀ ਗੁਡਵਿੱਲ ਪਾਰਟੀ ਇੱਕ ਅਨੋਖੀ ਯਾਦ ਹੋ ਨਿਬੜੀ ਸਕੂਲ ਦੇ ਪ੍ਰਿੰਸੀਪਲ ਰਤਨ ਚੰਦ ਜੀ ਨੇ ਦਸਵੀ ਜਮਾਤ ਦੇ ਪੇਪਰ ਦੇਣ ਜਾ ਰਹੇ ਵਿਦਿਆਰਥੀਆਂ ਨੂੰ ਸਖ਼ਤ ਮੇਹਨਤ ਕਰਕੇ ਵਧੀਆ ਨੰਬਰ ਲੈਣ ਦੀ ਕਾਮਨਾ ਕਰਦਿਆਂ ਹੋਇਆ ਵਿਦਿਆਰਥੀਆਂ ਦੇ ਉਜਵਲ ਭਵਿੱਖ ਲਈ ਪ੍ਰਭਾਵ ਸ਼ਾਲੀ ਸ਼ਬਦ ਕਹੇ.
ਇਸ ਮੌਕੇ ਸਕੂਲ ਦੇ ਸਿੱਖਿਆ ਸਲਾਹਕਾਰ ਮੈਡਮ ਸੁਰਿੰਦਰ ਕੁਮਾਰੀ ਜੀ ਉਚੇਚ ਤੋਰ ਤੇ ਪਹੁੰਚੇ ਸਕੂਲ ਦੇ ਮੈਨੇਜਰ ਸੰਜੀਵ ਕੁਮਾਰ ਅਤੇ ਡੀ. ਆਰ. ਹੇਰਿਟੇਜ ਸਕੂਲ ਦੇ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਇਸ ਯਾਦਗਾਰੀ ਗੁਡਵਿੱਲ ਪਾਰਟੀ ਵਿੱਚ ਹਾਜਰ ਹੋ ਕੇ ਵਿਦਿਆਰਥੀਆਂ ਨੂੰ ਸੁਪਨੇ ਸਾਕਾਰ ਕਰਨ ਲਈ ਸਖ਼ਤ ਮੇਹਨਤ ਕਰਨ ਲਈ ਪ੍ਰੇਰਿਆ ਵਿਦਿਆਰਥੀਆਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕਰਕੇ ਇਸ ਪਾਰਟੀ ਨੂੰ ਇੱਕ ਅਲੌਕਿਕ ਰੰਗਤ ਦਿੱਤੀ ਇਸ ਮੋਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਧਨਵੰਤ ਸਿੰਘ ਨੇ ਦੱਸਿਆ ਕਿ ਸਕੂਲ ਵਲੋਂ ਮਿਸ

Related posts

Leave a Reply