DOABA TIMES : ਐਸ ਐਲ ਬਾਵਾ ਦੇ ਕੰਪਿਊਟਰ ਵਿਭਾਗ ਦਾ ਡੀਏਵੀ ਕਾਲਜ ਕਾਂਗੜਾ ਐਕਸਚੇਂਜ ਟੂਰ

ਐਸ ਐਲ ਬਾਵਾ ਦੇ ਕੰਪਿਊਟਰ ਵਿਭਾਗ ਦਾ ਡੀਏਵੀ ਕਾਲਜ ਕਾਂਗੜਾ ਐਕਸਚੇਂਜ ਟੂਰ
ਬਟਾਲਾ (ਅਵਿਨਾਸ਼ , ਸੰਜੀਵ )ਸਥਾਨਕ ਐਸ ਐਲ ਬਾਵਾ ਡੀ ਏ ਵੀ ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾਕਟਰ ਵਰਿੰਦਰ ਭਾਟੀਆ ਦੀ ਅਗਵਾਈ ਵਿੱਚ ਕੰਪਿਊਟਰ ਵਿਭਾਗ ਦੇ ਮੁਖੀ ਪ੍ਰਦੀਪ ਕੌਸ਼ਲ ਦੀ ਨਿਗਰਾਨੀ ਹੇਠ ਕਾਲਜ ਦੇ ਵਿਦਿਆਰਥੀ ਕਾਂਗੜਾ ਦੌਰੇ ਤੇ ਗਏ ਇਸ ਦੌਰੇ ਵਿਚ ਪੰਜਾਹ  ਵਿਦਿਆਰਥੀ ਅਤੇ ਪ੍ਰੋਫੈਸਰ ਸਨ ਜਿਥੇ ਡੀਏਵੀ ਵਿਦਿਅਕ ਅਦਾਰਿਆਂ ਵਿਸ਼ਵ ਪ੍ਰਸਿੱਧ ਮੰਦਰ ਮਾਤਾ ਮੰਦਰ ਕਾਂਗੜਾ ਕਿਲਾ ਅਤੇ ਕਈ ਹੋਰ ਥਾਵਾਂ ਦੀ ਯਾਤਰਾ ਕੀਤੀ ਜਿਸ ਤੇ ਸਹੁਰਿਆਂ ਨੇ ਬਹੁਤ ਅਨੰਦ ਮਾਣਿਆ ਇਸ ਯਾਤਰਾ ਦੌਰਾਨ ਪ੍ਰੋਫੈਸਰ ਰਾਜੀਵ ਮੈਹਤਾ ਪਰੋਫੈਸਰ ਸੁਖਜਿੰਦਰ ਸਿੰਘ ਮਨੀਸ਼ ਕੁਮਾਰ ਅਤੇ ਜਗਜੋਤ ਸਿੰਘ ਹਾਜ਼ਰ ਸਨ।

Related posts

Leave a Reply