DOABA TIMES : ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਲਗਾਤਾਰ ਤੀਜੀ ਵਾਰੀ ਧਮਾਕੇਦਾਰ ਜਿੱਤ ਦੀ ਖੁਸ਼ੀ ਵਿੱਚ ਬਟਾਲਾ ਸ਼ਹਿਰ ਵਿਚ ਲੱਡੂ ਵੰਡੇ ਅਤੇ ਭੰਗੜੇ ਪਾਏ

ਬਟਾਲਾ 11 ਫਰਵਰੀ ( ਅਵਿਨਾਸ਼, ਸੰਜੀਵ) ਆਮ ਆਦਮੀ ਦੇ ਜਿਲ੍ਹਾ ਪ੍ਰਧਾਨ ਸ਼ੇਰੀ ਕਲਸੀ ਦੇ ਘਰ  ਵਿੱਚ ਜਿੱਤ ਸੈਂਕੜੇ ਨੇ ਜਿੱਤ  ਦੀ ਖ਼ੁਸ਼ੀ ਵਿੱਚ ਲੱਡੂ ਵੰਡੇ ਗਏ ਅਤੇ ਢੋਲ ਦੀ ਥਾਪ ਵਿੱਚ ਭੰਗੜੇ ਪਾਏ ਗਏ  ਕਲਸੀ ਦੀ ਅਗਵਾਈ ਵਿੱਚ ਲੱਡੂ ਵੰਡੇ ਗਏ ਅਤੇ ਇਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਜਿੱਤ ਦੀ ਖ਼ੁਸ਼ੀ ਮਨਾਈ ਇਸ ਮੌਕੇ ਜਿਲ੍ਹਾ ਪ੍ਰਧਾਨ ਸ਼ੇਰੀ ਕਲਸੀ ਨੇ ਕਿਹਾ ਕੀ ਦਿੱਲੀ ਦੀ ਜਨਤਾ ਨੇ ਅੱਜ ਸਾਬਿਤ ਕਰ ਦਿੱਤਾ ਕੀ ਕੰਮ ਨੇ ਝੂਠੇ ਅਤੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਪਾਰਟੀਆਂ ਨੂੰ ਦਿੱਲ੍ਹੀ ਦੀ ਜਨਤਾ ਨੇ ਆਪਣਾ  ਫੈਸਲਾ ਦੇ ਕੇਜਰੀਵਾਲ ਦੇ ਕਮਾਂ ਤੇ ਲਾਈ ਮੋਹਰ ਸ਼ੇਰੀ ਕਲਸੀ ਨੇ ਕਿਹਾ ਕੀ ਹੁਣ ਦੁਨੀਆਂ ਸਮਜਦਾਰ ਹੋ ਗਈ ਹੈ
ਕਿਉਂਕਿ ਹੁਣ ਲੀਡਰ ਜਨਤਾ ਨੂੰ ਬੇਵਕੂਫ ਨਹੀਂ ਬਲਕਿ ਜਨਤਾ ਲੀਡਰਾਂ ਨੂੰਗਗਨਦੀਪ ਸਿੰਘ.  ਬੇਵਕੂਫ ਬਣਾ ਦਿੱਤਾ ਅਤੇ ਨਾਲ ਹੀ ਹੁਣ ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਆਪਣੀ ਸਰਕਾਰ 2020 ਵਿੱਚ ਬਣਾਏ ਗੀ ਇਸ ਮੌਕੇ ਪੀਟਰ  ਚੀਦਾ. ਰਾਜਿੰਦਰ ਸਿੰਘ ਭੰਗੂ. ਡਾਕਟਰ ਕੁਲਵੰਤ ਸਿੰਘ. ਰਣਜੀਤ ਬਾਠ. ਅਮਰਜੀਤ ਸਿੰਘ ਜੱਸ. ਬਲਦੇਵ ਸਿੰਘ. ਭਗਤ ਸਿੰਘ. ਸੁਖਚੈਨ ਸਿੰਘ. ਦਵਿੰਦਰ ਸ਼ਾਹ. ਵਿਕਰਮ ਸਿੰਘ.ਹਰਪਾਲ ਸਿੰਘ. ਗੁਰਪ੍ਰੀਤ ਸਿੰਘ. ਪ੍ਰਿੰਸ ਰਾਮਦੀਵਾਲੀ. ਸਰਦੂਲ ਸਿੰਘ. ਨਵਦੀਪ ਸਿੰਘ. ਬਲਵਿੰਦਰ ਸਿੰਘ ਸੈਣੀ ਸੁਖਦੇਵ ਸਿੰਘ. ਜਸਪ੍ਰੀਤ ਸਿੰਘ. ਵਿਨੋਦ ਸਹਿਗਲ ਉਪਦੇਸ਼ ਕੁਮਾਰ ਸਮੇਤ ਸੈਂਕੜੇ ਵਰਕਰ ਇਸ ਮੌਕੇ ਹਾਜਿਰ ਸਨ

Related posts

Leave a Reply