DOABA TIMES BREAKING NEWAS :ਮੰਤਰੀ ਤ੍ਰਿਪਤ ਬਾਜਵਾ ਨੇ ਮੁਕੇਸ਼ ਕਤਲ ਕੇਸ ਦੀ ਜਾਂਚ ਦਾ ਦਿਤਾ ਭਰੋਸਾ

 ਤ੍ਰਿਪਤ ਬਾਜਵਾ ਨੇ ਮੁਕੇਸ਼ ਕਤਲ ਕੇਸ ਦੀ ਜਾਂਚ ਦਾ ਦਿਤਾ ਭਰੋਸਾ
PATHANKOT, BATALAA (RAJINDER RAJN, AVINASAH SHRAMA) ਕੈਬਨਿਟ ਮੰਤਰੀ ਪੰਜਾਬ  ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅੱਜ ਮਿ੍ਤਕ ਮੁਕੇਸ਼ ਉਰਫ ਕਾਲਾ ਆੜ੍ਹਤੀਆ ਜਿਸ ਦਾ ਬੀਤੀ 25 ਫਰਵਰੀ ਨੂੰ ਘਰ ਦੇ ਬਾਹਰ ਕਤਲ ਕਰ ਦਿੱਤਾ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਹਨਾਂ ਦੇ ਨਿਵਾਸ ਸਥਾਨ ਭੰਡਾਰੀ ਮਹੱਲਾ ਪਹੁੰਚੇ। ਉਹਨਾਂ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮੁਕੇਸ਼ ਦੇ ਕਤਲ ਦੀ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ। ਇਸ ਮੌਕੇ ਤੇ ਮਿ੍ਰਤਕ ਮੁਕੇਸ਼ ਦੀ ਧਰਮ ਪਤਨੀ ਮੀਤੂ ਨੲੀਅਰ ਭਰਾ ਸੰਜੀਵ, ਭਰਾ ਰਮੇਸ਼ ਨੲੀਅਰ ਸ਼ਿਵ ਸੈਨਾ ਨੇਤਾ

Related posts

Leave a Reply