DOABA TIMES : DSP ਅਤੁਲ ਸੋਨੀ ਨੂੰ 14 ਦਿਨਾ ਦੀ ਨਿਆਇਕ ਹਿਰਾਸਤ ‘ਚ ਜੇਲ੍ਹ

 ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) -ਪਤਨੀ ‘ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਮੁਅੱਤਲ ਡੀ.ਐੱਸ.ਪੀ ਅਤੁਲ ਸੋਨੀ, ਜਿਸ ਦੇ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ, ਵੱਲੋਂ ਅੱਜ ਮੁਹਾਲੀ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਗਿਆ ਹੈ।
ਓਧਰ ਪੁਲਿਸ ਵੱਲੋਂ ਜਦੋਂ ਤੱਕ ਰਿਮਾਂਡ ਦੀ ਅਰਜ਼ੀ ਦਾਇਰ ਕੀਤੀ ਗਈ, ਉਸ ਤੋਂ ਪਹਿਲਾਂ ਹੀ ਅਦਾਲਤ ਵੱਲੋਂ ਅਤੁਲ ਸੋਨੀ ਨੂੰ 14 ਦਿਨਾ ਦੀ ਨਿਆਇਕ ਹਿਰਾਸਤ ਵਿਚ ਰੋਪੜ ਜੇਲ੍ਹ ਭੇਜ ਦਿੱਤਾ ਗਿਆ।

Related posts

Leave a Reply