DOABA TIMES LATEST : ਬਟਾਲਾ ਕੋਰਟ ਕੰਪਲੈਕਸ ਦੇ ਬਾਹਰੋਂ ਮਿਲੀ ਲਾਸ਼

ਬਟਾਲਾ ਕੋਰਟ ਕੰਪਲੈਕਸ ਦੇ ਬਾਹਰੋਂ ਮਿਲੀ ਲਾਸ਼
ਬਟਾਲਾ ( ਅਵਿਨਾਸ਼, ਸੰਜੀਵ) ਬਟਾਲਾ ਕੋਰਟ ਕੰਪਲੈਕਸ ਦੇ ਬਾਹਰ ਕਰੀਬ ਸ਼ਾਮ 4 ਵਜੇ ਇਕ ਵਿਅਕਤੀ ਦੀ ਲਾਸ਼ ਮਿਲਣ ਕਰਕੇ ਸਨਸਨੀ ਫੈਲ ਗਈ। ਮਿ੍ਰਤਕ ਵਿਅਕਤੀ ਦੀ ਪਛਾਂਣ ਜ਼ੇਬ ਵਿਚ ਮਿਲੇ ਅਧਾਰ ਕਾਰਡ ਮੁਤਾਬਿਕ ਰਾਮਪਾਲ ਵਾਸੀ ਪਿੰਡ ਵੀਲਾ ਬਝੂ ਵਜੋਂ ਹੋਈ ਹੈ।
ਸੂਚਨਾ ਮਿਲਦੇ ਹੀ ਪੁਲਸ ਚੌਕੀ ਇੰਚਾਰਜ ਅਮਿਤ ਰੰਧਾਵਾ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related posts

Leave a Reply