DOABA TIMES : ਸਤੀਸ਼ ਟਰੱਸਟ ਵਲੋਂ ਸਵਰਗ ਸ੍ਰੀ ਸਤੀਸ਼ ਕੁਮਾਰ ਕੋਛੜ ਦੀ ਯਾਦ ਵਿੱਚ 171ਵਾ ਫ੍ਰੀ ਮੈਡੀਕਲ ਕੈਂਪ ਪਹਾੜੀ ਗਏ ਨੇੜੇ ਭਾਰਤ ਗੈਸ ਬਟਾਲਾ ਚ

ਬਟਾਲਾ (ਸੰਜੀਵ ਨਈਅਰ. ਅਵਿਨਾਸ਼)
ਅੱਜ ਸੰਜੀਵ ਮੱਲਣ ਦੀ ਅਗਵਾਈ ਵਿਚ ਸਤੀਸ਼ ਟਰੱਸਟ ਵਲੋਂ ਸਵਰਗ ਸ੍ਰੀ ਸਤੀਸ਼ ਕੁਮਾਰ ਕੋਛੜ ਦੀ ਯਾਦ ਵਿੱਚ 171ਵਾ ਫ੍ਰੀ ਮੈਡੀਕਲ ਕੈਂਪ ਪਹਾੜੀ ਗਏ ਨੇੜੇ ਭਾਰਤ ਗੈਸ ਬਟਾਲਾ ਚ ਲਗਵਿਆ ਗਿਆ । ਜਿਸ ਵਿਚ ਫੋਰਟਿਸ ਐਸਕੋਰਟ ਅੰਮ੍ਰਿਤਸਰ ਦੇ ਮਾਹਿਰ ਡਾਕਟਰ ਵਿਪਿਨ , ਜਸਪਾਲ , ਕਿਰਨਦੀਪ ਕੌਰ , ਸਾਹਿਲ, ਸਤਿੰਦਰ ਗੁਪਤਾ ਨੇ 150 ਕਰੀਬ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀ । ਇਸ ਮੌਕੇ ਮੁੱਖ ਮਹਿਮਾਨ ਲਾਲੀ ਕੰਸਰਜ ਨੇ ਕਿਹਾ ਕਿ ਬਟਾਲੇ ਵਿਚ ਪਿਛਲੇ 6 ਸਾਲਾਂ ਤੋਂ ਬਟਾਲੇ ਦੇ ਲੋਕਾਂ ਦੀ ਸੇਵਾ ਲਗੇ ਹੋਏ ਹਨ । ਓਹਨਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਸੇਵਾ ਨਾ ਕਦੀ ਹੋਇਆ ਹੀ ਅਤੇ ਨਾ ਹੀ ਕਦੀ ਹੋਵੇਗਾ । ਭਗਤ ਕੁਨਾਲ ਨੇ ਕਿਹਾ ਕਿ ਓਹਨਾ ਦੀ ਰੱਬ ਅਤੇ ਬਟਾਲਾ ਦੇ ਲੋਕਾਂ ਅੱਗੇ ਬੇਨਤੀ ਹੈ ਕਿ ਸੰਜੀਵ ਮੱਲ੍ਹਣ ਨੂੰ ਰਾਜਸੀ ਤਾਕਤ ਦਿਓ । ਜਿਸ ਨਾਲ ਉਹ ਬਟਾਲਾ ਦਾ ਹੋਰ ਵੀ ਸੁਧਾਰ ਕਰ ਸਕਣ । ਇਸ ਮੌਕੇ ਕਰਨ ਕੋਛੜ ਨੇ ਕਿਹਾ ਕਿ ਸੰਜੀਵ ਮਲ੍ਹਣ ਵਰਗੇ ਸੇਵਾਦਾਰ ਘੱਟ ਹੀ ਮਿਲਦੇ ਹਨ । ਜਿਹੜੇ ਆਪਣੇ ਪੂਰਵਜਾਂ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾ ਰਹੇ ਹਨ। ਇਸ ਮੌਕੇ ਵਿਕਰਮ ਮਹਿਰਾ, ਵਕੇਸ਼ ਮਹਿਰਾ , ਵਿਨੇਤ ਮਹਿਰਾ , ਜਤਿੰਦਰ ਬਾਜਵਾ , ਗੌਰਵ ਹੰਡਾ , ਗਤੇਸ਼ ਸਨੰਨ ਮੂਜਦ ਸਨ।

ਪਹਾੜੀ ਗਏ ਨੇੜੇ ਭਾਰਤ ਗੈਸ ਬਟਾਲਾ ਚ ਲਗਵਿਆ ਗਿਆ । ਜਿਸ ਵਿਚ ਫੋਰਟਿਸ ਐਸਕੋਰਟ ਅੰਮ੍ਰਿਤਸਰ ਦੇ ਮਾਹਿਰ ਡਾਕਟਰ ਵਿਪਿਨ , ਜਸਪਾਲ , ਕਿਰਨਦੀਪ ਕੌਰ , ਸਾਹਿਲ, ਸਤਿੰਦਰ ਗੁਪਤਾ ਨੇ 150 ਕਰੀਬ ਮਰੀਜਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀ । ਇਸ ਮੌਕੇ ਮੁੱਖ ਮਹਿਮਾਨ ਲਾਲੀ ਕੰਸਰਜ ਨੇ ਕਿਹਾ ਕਿ ਬਟਾਲੇ ਵਿਚ ਪਿਛਲੇ 6 ਸਾਲਾਂ ਤੋਂ ਬਟਾਲੇ ਦੇ ਲੋਕਾਂ ਦੀ ਸੇਵਾ ਲਗੇ ਹੋਏ ਹਨ । ਓਹਨਾ ਨੇ ਕਿਹਾ ਕਿ ਇਸ ਤਰ੍ਹਾਂ ਦਾ ਸੇਵਾ ਨਾ ਕਦੀ ਹੋਇਆ ਹੀ ਅਤੇ ਨਾ ਹੀ ਕਦੀ ਹੋਵੇਗਾ । ਭਗਤ ਕੁਨਾਲ ਨੇ ਕਿਹਾ ਕਿ ਓਹਨਾ ਦੀ ਰੱਬ ਅਤੇ ਬਟਾਲਾ ਦੇ ਲੋਕਾਂ ਅੱਗੇ ਬੇਨਤੀ ਹੈ ਕਿ ਸੰਜੀਵ ਮੱਲ੍ਹਣ ਨੂੰ ਰਾਜਸੀ ਤਾਕਤ ਦਿਓ । ਜਿਸ ਨਾਲ ਉਹ ਬਟਾਲਾ ਦਾ ਹੋਰ ਵੀ ਸੁਧਾਰ ਕਰ ਸਕਣ । ਇਸ ਮੌਕੇ ਕਰਨ ਕੋਛੜ ਨੇ ਕਿਹਾ ਕਿ ਸੰਜੀਵ ਮਲ੍ਹਣ ਵਰਗੇ ਸੇਵਾਦਾਰ ਘੱਟ ਹੀ ਮਿਲਦੇ ਹਨ । ਜਿਹੜੇ ਆਪਣੇ ਪੂਰਵਜਾਂ ਦੀ ਯਾਦ ਵਿੱਚ ਮੈਡੀਕਲ ਕੈਂਪ ਲਗਾ ਰਹੇ ਹਨ। ਇਸ ਮੌਕੇ ਵਿਕਰਮ ਮਹਿਰਾ, ਵਕੇਸ਼ ਮਹਿਰਾ , ਵਿਨੇਤ ਮਹਿਰਾ , ਜਤਿੰਦਰ ਬਾਜਵਾ , ਗੌਰਵ ਹੰਡਾ , ਗਤੇਸ਼ ਸਨੰਨ ਮੂਜਦ ਸਨ।

Attachments area

Related posts

Leave a Reply