Dogana Road: ਭੁੱਖ ਹੜਤਾਲ ਲਗਤਾਰ ਚੌਥੇ ਦਿਨ ਵੀ ਜਾਰੀ

ਭੁੱਖ ਹੜਤਾਲ ਲਗਤਾਰ ਚੌਥੇ ਦਿਨ ਵੀ ਜਾਰੀ
ਭੁੱਖ ਹੜਤਾਲ ਪੁੱਜੀ ਚੌਥੇ ਦਿਨ,
ਭੁੱਖ ਹੜਤਾਲ ਨੂੰ ਉਦੋ ਬਲ ਮਿਲਿਆ ਜੱਦੋ ਮੁਹੱਲੇ ਦੇ ਫਿਸਿਕਲ ਹੈਂਡੀਕੈਪਡ
ਸ੍ਰੀ ਇੰਦਰਜੀਤ ਸਿੰਘ ਹੈਪੀ ਜੀ
ਭੁੱਖ ਹੜਤਾਲ ਤੇ ਬੈਠੇ।

ਨਗਰ ਨਿਗਮ ਹੁਸ਼ਿਆਰਪੁਰ ਅਤੇ ਪ੍ਰਸਾਸ਼ਨ ਦੀ ਘਟੀਆ ਕਾਰਗੁਜ਼ਾਰੀ ਕਾਰਨ ਆਮ ਲੋਕਾਂ ਅਤੇ ਮੇਰੇ ਵਰਗੇ ਫਿਜ਼ੀਕਲ ਹੈਂਡੀਕੈਪਡ ਸਾਥੀਆ ਦਾ ਆਉਣ ਜਾਣਾ ਬਹੁਤ ਓਖਾ ਹੈ ਇਸ ਲਈ ਮੈ ਪ੍ਰਸ਼ਾਸਨ ਤੋ ਦੁੱਖੀ ਹੋ ਕੇ ਭੁੱਖ ਹੜਤਾਲ ਤੇ ਬੈਠੇ ਹਾਂ ਅੱਜ ਸੰਜੇ ਸ਼ਰਮਾ ਅਤੇ ਸਾਰੇ ਮੁਹੱਲਾ ਨਿਵਾਸੀਆਂ ਨੇ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਜਲਦ ਹੀ ਚੁਣੇ ਹੋਏ ਨੁਮਾਇੰਦੇ ਦਾ ਪੁਤਲਾ ਫੂਕਿਆ ਜਾਵੇਗਾ।
ਜੱਦੋ ਤੱਕ ਸਾਡੇ ਨਾਲ ਪ੍ਰਸ਼ਾਸਨ ਦਾ ਵਫਦ ਨਹੀਂ ਮਿਲਦਾ ਉਦੋ ਤੱਕ ਲਗਤਾਰ ਭੁੱਖ ਹੜਤਾਲ ਜਾਰੀ ਰਹੇਗੀ।
ਇਸ ਮੌਕੇ ਠਾਕੁਰ ਅਸ਼ਵਨੀ ਕੁਮਾਰ, ਨਿਹੰਗ ਬਾਬਾ ਬਲਬੀਰ ਸਿੰਘ, ਕਿਰਪਾਲ ਸਿੰਘ ,ਹੈਪੀ, ਅਮਰਜੀਤ ਸਿੰਘ, ਸਰਦਾਰ ਹਰਜਾਪ ਸਿੰਘ ਨਵੀਂ, ਇੰਦਰ ਭਾਰਤ , ਅੰਮ੍ਰਿਤਪਾਲ ਸਿੰਘ , ਅਮਰਜੀਤ, ਪਰਮਜੀਤ ,ਸਬੀ, ਬਾਮਦੇਵ ਬਾਲੀ ,ਅਸ਼ਵਨੀ ਧੀਮਾਨ,ਸਤਿੰਦਰ, ਪਾਲ, ਫ਼ੋਜੀ , ਸੁਰਿੰਦਰ ਸਿੰਘ ਸੁਖਵਿੰਦਰ ਸਿੰਘ, ਕਿਰਨ, ਪਰਮਜੀਤ ਕੌਰ, ਸਰਲਾ ਦੇਵੀ, ਮਮਤਾ ਰਾਣੀ, ਜਸਵੀਰ ਕੌਰ, ਰਸ਼ਪਾਲ ਕੌਰ, ਸਰਬਜੀਤ ਕੌਰ, ਆਸ਼ਾ ਰਾਣੀ, ਹਰਜੀਤ ਕੌਰ, ਰਮਨ ਡੋਗਰਾ, ਰਾਮਾ, ਰਣਜੀਤ ਕੌਰ, ਵਰਿੰਦਰ ਕੌਰ, ਰਣਵੀਰ ਸਿੰਘ, ਅਮਰੀਕ ਸਿੰਘ, ਬੱਬਲੂ, ਅਸ਼ੋਕ ਕੁਮਾਰ, ਵਾਮ ਦੇਵ ਬਾਲੀ ਜੀ
ਸ਼੍ਰੀ ਮਤੀ ਮੀਨੂੰ ਸ਼ਰਮਾ,ਬਲਵਿੰਦਰ ਕੋਰ,
ਦਵਿੰਦਰ ਕੋਰ,ਮੀਨਾ,ਸਨਤੋਸ਼,ਮੀਨਾਕਸ਼ੀ,ਦਰਸ਼ਨਾ,ਬਲਵਿੰਦਰ ਕੋਰ ਸ਼ਾਮਿਲ ਹੋਏ ।ਸ਼ੰਜੇ ਸ਼ਰਮਾ ਅਤੇ ਸਾਹਿਲ ਤਿਵਾੜੀ ਜੀ, ਗੋਗਨਾ, ਬਲਬੀਰ ਕੌਰ, ਆਦਿ ਮੁਹੱਲਾ ਵਾਸੀ ਮੌਜੂਦਾ ਸਨ।।

Related posts

Leave a Reply