Updated : ਵਿਜੀਲੈਂਸ ਟੀਮ ਹੁਸ਼ਿਆਰਪੁਰ ਨੇ ਨਗਰ ਨਿਗਮ ਚ ਦੋ ਇੰਸਪੈਕਟਰਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕੀਤਾ

ਵਿਜੀਲੈਂਸ ਟੀਮ ਹੁਸ਼ਿਆਰਪੁਰ ਨੇ ਨਗਰ ਨਿਗਮ ਚ ਦੋ ਇੰਸਪੈਕਟਰਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕੀਤਾ

ਹੁਸ਼ਿਆਰਪੁਰ (ਆਦੇਸ਼, ਕਰਨ ਲਾਖਾ ) ਵਿਜੀਲੈਂਸ ਟੀਮ ਹੁਸ਼ਿਆਰਪੁਰ ਨੇ ਨਗਰ ਨਿਗਮ ਚ ਦੋ ਇੰਸਪੈਕਟਰਾਂ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕੀਤਾ ਹੈ। 

ਜਾਣਕਾਰੀ ਅਨੁਸਾਰ ਪਿੰਡ ਮਹਿਲਾਂਵਾਲੀ ਦੇ ਨਿਵਾਸੀ ਬਿਲਾਵਰ ਬਿੱਲਾ ਨੇ ਵਿਜਿਲੇਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਬਿਨਾ ਪੈਸੇ ਤੋਂ ਉਕਤ ਅਧਿਕਾਰੀ ਨਕਸ਼ਾ ਪਾਸ ਨਹੀਂ ਕਰਦੇ ਅਤੇ ਪੈਸੇ ਮੰਗਦੇ ਹਨ।  ਉਸਦੀ ਫਾਈਲ ਪਹਿਲਾਂ ਤਾ ਰਿਜੈਕਟ ਕੀਤੀ ਤੇ ਬਾਅਦ ਚ ਉਸ ਕੋਲੋਂ 10 ਹਜ਼ਾਰ ਦੀ ਮੰਗ ਕੀਤੀ।

  ਸੌਦਾ 5 ਹਜ਼ਾਰ ਚ ਤਹਿ ਹੋਇਆ। ਅੱਜ ਦੋਵਾਂ ਇੰਸਪੈਕਟਰਾਂ ਨੇ 5 ਹਜ਼ਾਰ ਫੜ ਲਏ ਤੇ ਉਸਦੀ ਫਾਈਲ ਪਾਸ ਕਰ ਦਿੱਤੀ।  ਜਿਸ ਤੇ ਫੌਰਨ ਕਾਰਵਾਈ ਕਰਦੇ ਹੋਏ ਵਿਜੀਲੈਂਸ ਟੀਮ ਹੁਸ਼ਿਆਰਪੁਰ ਨੇ ਨਗਰ ਨਿਗਮ ਚ ਦੋ ਇੰਸਪੈਕਟਰਾਂ ਦਵਿੰਦਰ ਸਿੰਘ ਅਤੇ ਗੌਰਵ ਠਾਕੁਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹਾਥੀ ਕਾਬੂ ਕਰ ਲਿਆ।

ਇਸ ਦੌਰਾਨ ਵਿਜੀਲੈਂਸ ਟੀਮ ਹੁਸ਼ਿਆਰਪੁਰ ਨੇ ਮਾਮਲਾ ਦਰਜ ਕਰਕੇ ਦੋਵਾਂ ਖਿਲਾਫ ਜਾਂਚ ਸ਼ੁਰੂ ਕਰ ਦਿਤੀ ਹੈ। 

Related posts

Leave a Reply