Update:- ਵੱਡੀ ਖ਼ਬਰ: ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਦਸੂਹਾ ਦੇ ਪਿੰਡ ਰੰਧਾਵਾ ਦੇ ਕਿਸਾਨ ਦੀ ਮੌਤ, ਇਲਾਕੇ  ਵਿੱਚ ਛਾਯਾ ਮਾਤਮ

ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਦਸੂਹਾ ਦੇ ਪਿੰਡ ਰੰਧਾਵਾ ਦੇ ਕਿਸਾਨ ਦੀ ਮੌਤ, ਇਲਾਕੇ  ਵਿੱਚ ਛਾਯਾ ਮਾਤਮ  


ਗੜ੍ਹਦੀਵਾਲਾ (ਚੌਧਰੀ) :ਦਿਲੀ ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਪਿੰਡ ਰੰਧਾਵਾ ਦੇ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ (35) ਪੁੱਤਰ ਕਰਮ ਚੰਦ ਵਾਸੀ ਰੰਧਾਵਾ ਵਜੋਂ ਹੋਈ ਹੈ।

ਇਹ ਨੌਜਵਾਨ ਚਾਰ ਕੁ ਦਿਨ ਪਹਿਲਾਂ ਦਿੱਲੀ ਵਿਖੇ ਚੱਲ ਰਹੇ ਸੰਘਰਸ਼ ਲਈ ਮਾਨਗੜ੍ਹ ਟੋਲ ਪਲਾਜ਼ਾ ਤੋਂ ਰਵਾਨਾ ਹੋਏ ਜੱਥੇ ਨਾਲ ਟਿਕਰੀ ਬਾਰਡਰ ਤੇ ਪਹੁੰਚਾ ਸੀ।ਪਿੰਡ ਤੋ ਮਿਲੀ ਜਾਣਕਾਰੀ ਅਨੁਸਾਰ ਇਹ ਅਜੇ ਤੱਕ ਕੁਆਰਾ ਹੈ ਸੀ।

Related posts

Leave a Reply