BREAKING.. ਮੋਦੀ ਸਰਕਾਰ ਤੋਂ ਦੁਖੀ ਕਿਸਾਨਾਂ ਨੇ ਦਸੂਹਾ ਦੇ ਗਰਨਾ ਸਾਹਿਬ ਸਟੇਸ਼ਨ ਤੇ ਭਾਰੀ ਗਿਣਤੀ ‘ਚ ਲਗਾਇਆ ਧਰਨਾ, ਰੇਲ ਸੇਵਾਵਾਂ ਠੱਪ

BREaKING.. ਦਸੂਹਾ ਦੇ ਗਰਨਾ ਸਾਹਿਬ ਸਟੇਸ਼ਨ ਤੇ ਭਾਰੀ ਗਿਣਤੀ ‘ਚ ਕਿਸਾਨਾਂ ਵਲੋਂ ਲਗਾਇਆ ਧਰਨਾ,ਰੇਲ ਸੇਵਾਵਾਂ ਠੱਪ

ਗੜ੍ਹਦੀਵਾਲਾ, 18 ਫ਼ਰਵਰੀ (CHOUDHARY ) ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਅੱਜ ਰੇਲ ਰੋਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਜਿਸ ਦੇ ਤਹਿਤ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਦੀ ਅਗਵਾਈ ਵਿੱਚ ਗਰਨਾ ਸਾਹਿਬ ਸਟੇਸ਼ਨ ਦਸੂਹਾ ਵਿਖੇ ਰੇਲ ਰੋਕਣ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਰੇਲ ਲਾਈਨ ਤੇ ਧਰਨਾ ਲਗਾ ਦਿਤਾ ਹੈ। ਇਸ ਮੌਕੇ ਭਾਰੀ ਗਿਣਤੀ ਵਿੱਚ ਕਿਸਾਨ ਹਾਜਰ ਸਨ।

Related posts

Leave a Reply