ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪੰਜ ਮਰੀਜ਼ਾਂ ਦੀ ਮੌਤ

ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪੰਜ ਮਰੀਜ਼ਾਂ ਦੀ ਮੌਤ

ਲੁਧਿਆਣਾ (ਹਰਜਿੰਦਰ ਸਿੰਘ ਖ਼ਾਲਸਾ ) : ਪੰਜਾਬ ਵਿੱਚ ਕੋਰੋਨਾ ਵਾਇਰਸ ਨਾਲ ਪੰਜ ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ਮਰੀਜ਼ਾਂ ਵਿਚੋਂ ਇਕ ਬਠਿੰਡਾ ਦਾ ਸੀ ਅਤੇ ਦੂਸਰਾ ਮਾਡਲ ਟਾਊਨ  ਜਲੰਧਰ ਦਾ, ਜਦੋਂਕਿ 3 ਹੋਰ ਮਰੀਜ਼ਾਂ ਵਿਚ ਮਲੇਰਕੋਟਲਾ ਤੋਂ ਦੋ  ਅਤੇ ਇਕ ਪਠਾਨਕੋਟ ਜ਼ਿਲੇ ਦੀ ਸੀ।

ਬਠਿੰਡਾ ਦਾ 50 ਸਾਲਾ ਵਿਅਕਤੀ ਅਮ੍ਰਿਤ ਸਿੰਘ ਨੂੰ 15 ਜੂਨ ਨੂੰ ਦਯਾਨੰਦ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ।  ਉਸਦੀ ਮੌਤ ਹੋ ਗਈ। ਮ੍ਰਿਤਕ ਬਠਿੰਡਾ ਦੀ ਪਖਰਾਜ ਕਲੋਨੀ ਦਾ ਵਸਨੀਕ ਦੱਸਿਆ ਜਾ ਰਿਹਾ ਹੈ, ਜਦਕਿ ਦੂਜਾ ਮਰੀਜ਼ ਅਸ਼ਵਨੀ ਕੁਮਾਰ (67) ਮਾਡਲ ਟਾਊਨ  ਜਲੰਧਰ ਦਾ ਰਹਿਣ ਵਾਲਾ ਸੀ। ਉਸਨੂੰ 23 ਜੂਨ ਨੂੰ ਐਸਪੀਐਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

Related posts

Leave a Reply