ਤੁਸੀਂ ਵੀ ਕਾਰ ਦੇ ਕਿਰਾਏ ’ਚ ਆਕਾਸ਼ ’ਚ ਉਡਾਣ ਭਰ ਸਕਦੇ ਹੋ ਤੇ ਹਵਾਈ ਸਫ਼ਰ ਦਾ ਆਨੰਦ ਲੈ ਸਕਦੇ ਹੋ

ਚੰਡੀਗੜ੍ਹ: ਹਵਾਈ ਜਹਾਜ਼ ’ਚ ਬੈਠਣਾ ਤੇ ਸਫ਼ਰ ਕਰਨਾ ਹੁਣ ਵੀ ਦੇਸ਼ ਵਿੱਚ ਸਟੇਟਸ ਸਿੰਬਲ  ਹੈ ਪਰ ਹੁਣ ਇੰਝ ਨਹੀਂ ਹੋਵੇਗਾ। ਤੁਸੀਂ ਵੀ ਕਾਰ ਦੇ ਕਿਰਾਏ ’ਚ ਆਕਾਸ਼ ’ਚ ਉਡਾਣ ਭਰ ਸਕਦੇ ਹੋ ਤੇ ਹਵਾਈ ਸਫ਼ਰ ਦਾ ਆਨੰਦ ਲੈ ਸਕਦੇ ਹੋ।
 ਦੇਸ਼ ’ਚ ਪਹਿਲੀ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਹੋ ਗਈ ਹੈ।

ਦੇਸ਼ ਵਾਸੀਆਂ ਨੂੰ ਮਕਰ ਸੰਕ੍ਰਾਂਤੀ ਮੌਕੇ ਏਅਰ ਟੈਕਸੀ ਦੇ ਰੂਪ ਵਿੱਚ ਤੋਹਫ਼ਾ ਮਿਲਿਆ ਹੈ। ਦੇਸ਼ ਦੀ ਪਹਿਲੀ ਏਅਰ ਟੈਕਸੀ ਸੇਵਾ ਚੰਡੀਗੜ੍ਹ ਤੋਂ ਹਿਸਾਰ ਲਈ ਸ਼ੁਰੂ ਕੀਤੀ ਗਈ ਹੈ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ  ਇਹ ਸੇਵਾ ਸ਼ੁਰੂ ਕੀਤੀ।

Related posts

Leave a Reply