LATEST: ਨਗਰ ਨਿਗਮ ਵਿੱਚ ਤਰਕੀ ਉਪਰੰਤ ਐਸ.ਡੀ.ੳ ਅਸ਼ਵਨੀ ਸ਼ਰਮਾ ਨੇ ਆਪਣਾ ਅਹੁਦਾ ਸੰਭਾਲਿਆ

ਨਗਰ ਨਿਗਮ ਵਿੱਚ ਤਰਕੀ ਉਪਰੰਤ ਐਸ.ਡੀ.ੳ ਅਸ਼ਵਨੀ ਸ਼ਰਮਾ ਨੇ ਆਪਣਾ ਅਹੁਦਾ ਸੰਭਾਲਿਆ

ਹੁਸ਼ਿਆਰਪੁਰ 19 ਫਰਵਰੀ 2021  (ਆਦੇਸ਼ ) ਨਗਰ ਨਿਗਮ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਅਸ਼ਵਨੀ ਸ਼ਰਮਾ ਨੇ ਅੱਜ ਨਗਰ ਨਿਗਮ ਦੇ ਐਸ.ਡੀ.ੳ ਇਲੈਕਟ੍ਰੀਕਲ ਵੱਜੋਂ ਆਪਣੇ ਅਹੁਦੇ ਦਾ ਚਾਰਜ ਸੰਭਾਲਿਆ।

ਉਹ ਇਸ ਤੋਂ ਪਹਿਲਾਂ ਨਗਰ ਨਿਗਮ ਹੁਸ਼ਿਆਰਪੁਰ ਵਿੱਚ ਬਤੌਰ ਜੇ.ਈ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਉਹ ਹੁਣ ਬਤੌਰ ਐਸ.ਡੀ.ੳ ਇਲੈਕਟ੍ਰੀਕਲ ਦੇ ਅਹੁਦੇ ਤੇ ਤਰੱਕੀ ਹੋਣ ਉਪਰੰਤ ਨਗਰ ਨਿਗਮ, ਹੁਸ਼ਿਆਰਪੁਰ ਵਿਖੇ ਆਪਣੀਆਂ ਸੇਵਾਵਾਂ ਨਿਭਾਉਣਗੇ।

Related posts

Leave a Reply