ਵੱਡੀ ਖ਼ਬਰ : ਰੇਲ ਗੱਡੀ ਦੇ ਹੇਠਾਂ ਆ ਕੇ ਭਾਜਪਾ ਦੇ ਸਾਬਕਾ ਪ੍ਰਧਾਨ ਦੀ ਜਲੰਧਰ ‘ਚ ਮੌਤ

ਜਲੰਧਰ : ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਪ੍ਰਧਾਨ ਸ਼ਿਵ ਦਿਆਲ ਚੁੱਘ ਦਾ ਜਲੰਧਰ ‘ਚ ਦੇਹਾਂਤ ਹੋ ਗਿਆ ਹੈ। ਰੇਲ ਗੱਡੀ ਦੇ ਹੇਠਾਂ ਆ ਕੇ ਓਹਨਾ ਦੀ ਮੌਤ ਹੋ ਗਈ।

ਕੁਝ ਲੋਕ ਇਸ ਘਟਨਾ ਨੂੰ ਖੁਦਕੁਸ਼ੀ ਨਾਲ ਵੀ ਜੋੜ ਰਹੇ ਹਨ, ਪਰ ਪਰਿਵਾਰ ਦੀ ਤਰਫੋਂ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਸ਼ਿਵ ਦਿਆਲ ਚੁੱਘ  ਦੀ ਮੌਤ ਜਲ੍ਹੰਦਰ ਕੈਂਟ  ਰੇਲਵੇ ਸਟੇਸ਼ਨ ‘ਤੇ ਅੱਜ ਪ੍ਰਥਾਤਕਾਲ 7 ਵਜੇ ਬੇਗਮਪੁਰਾ ਐਕਸਪ੍ਰੈਸ ਦੀ ਲਪੇਟ  ਆਉਣ  ਕਾਰਣ ਹੋਈ ਹੈ. ਹਾਦਸੇ ਦੀ ਜਾਣਕਾਰੀ ਮਿਲਦੀ ਹੈ ਕਿ ਰੇਲਵੇ ਪੁਲਿਸ ਦੇ ਕਰਮੀ  ਪਹੁੰਚੇ ਹੋਏ ਅਤੇ ਸ਼ਵ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੇ. .

Related posts

Leave a Reply