LATEST NEWS: ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਹਰਮਿੰਦਰ ਨੀਟਾ ਦੀ ਅਗਵਾਈ ਚ ਅਨੇਕਾਂ ਨੌਜਵਾਨਾਂ ਵਲੋਂ ਰਿਆਤ ਬਾਹਰਾ ਚੱਬੇਵਾਲ ਵਿਖੇ ਕਿਸਾਨਾਂ ਦੇ ਹੱਕ ਚ ਜ਼ਬਰਦਸਤ ਰੈਲੀ

ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਹਰਮਿੰਦਰ ਨੀਟਾ ਦੀ ਅਗਵਾਈ ਚ ਅਨੇਕਾਂ ਨੌਜਵਾਨਾਂ ਵਲੋਂ ਰਿਆਤ ਬਾਹਰਾ ਚੱਬੇਵਾਲ ਵਿਖੇ ਕਿਸਾਨਾਂ ਦੇ ਹੱਕ ਚ ਜ਼ਬਰਦਸਤ ਰੈਲੀ

Former Congress BlocK President Harminder Nita led by several youths rallied in favor of farmers near  Reiyat Bahra Chabewal

ਚੱਬੇਵਾਲ ,ਹੁਸ਼ਿਆਰਪੁਰ (ਆਦੇਸ਼ ) ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਹਰਮਿੰਦਰ ਸਿੰਘ ਨੀਟਾ ਦੀ ਅਗਵਾਈ ਚ ਅਨੇਕਾਂ ਨੌਜਵਾਨਾਂ ਵਲੋਂ ਰਿਆਤ ਬਾਹਰਾ ਚੱਬੇਵਾਲ ਵਿਖੇ ਕਿਸਾਨਾਂ ਦੇ ਹੱਕ ਚ ਜ਼ਬਰਦਸਤ ਰੈਲੀ ਕੱਢੀ ਗਈ. ਇਸ ਰੈਲੀ ਚ ਨੌਜਵਾਨ ਅਨੇਕਾਂ ਟ੍ਰੈਕਟਰ ਅਤੇ ਹੋਰ ਵਾਹਨਾਂ ਨਾਲ ਸ਼ਾਮਿਲ ਹੋਏ.

ਇਸ ਰੈਲੀ ਚ ਜਨਰਲ ਸੇਕ੍ਰੇਟਰੀ ਅਸ਼ਵਨੀ ਕੁਮਾਰ ਅਤੇ ਜ਼ਿਲਾ ਪ੍ਰਧਾਨ ਗੌਰਵ ਅਰੋੜਾ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਗਯੀ ਅਤੇ ਮੋਦੀ ਦਾ ਪੁਤਲਾ ਫੂਕਿਆ ਗਿਆ. ਇਸ ਦੌਰਾਨ ਵਿਸ਼ੇਸ਼ ਤੌਰ  ਤੇ ਸ਼ਸ਼ੀ  ਸੰਘਾ , ਕਮਲਜੀਤ ਸਿੰਘ, ਵਰੁਣ, ਸੰਜਮ ਸਸੋਲੀ , ਮੋਹਿੰਦਰ ਸਿੰਘ ਜਿਆਣ , ਵਿਕਰਮ ਬਜਰਾਵਰ, ਰੂਪੀ ਕਾਲੀਆ , ਨਰੋਤਮ ਚਿਤੋਂ , ਅਤੇ ਜੱਟ ਚਿਤੋਂ ਹਾਜਿਰ ਸਨ.

 

Related posts

Leave a Reply