ਪਿੰਡ ਕਾਹਲਵਾਂ ਵਿਖੇ ਸ਼ਮਸ਼ਾਨਘਾਟ ਦੇ ਸ਼ੈਡ ਤੇ ਲੈਂਟਰ ਪਾਇਆ

ਗੜਦੀਵਾਲਾ 30 ਜਨਵਰੀ (ਚੌਧਰੀ) : ਬਲਾਕ ਭੂੰਗਾ ਦੇ ਪਿੰਡ ਕਾਹਲਵਾਂ ਵਿਖੇ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਬੈਠਣ ਵਾਲੇ ਸ਼ੈਡ ਦਾ ਲੈਟਰ ਪਾਇਆ ਗਿਆ। ਲੈਟਰ ਪਾਉਣ ਤੋਂ ਪਹਿਲਾਂ ਨਗਰ ਦੇ ਸੱਖਸਾਦ ਲਈ ਅਰਦਾਸ ਕੀਤੀ ਗਈ।ਇਸ ਮੌਕੇ ਬਲਾਕ ਸੰਮਤੀ ਭੂੰਗਾ ਦੇ ਚੇਅਰ ਪਰਸਨ ਜਸਪਾਲ ਸਿੰਘ ਪੰਡੋਰੀ,ਸਰਪੰਚ ਕਾਹਲਵਾ ਸੰਦੀਪ ਕੌਰ ,ਬੀ ਡੀ ਈ ਓ ਭੂੰਗਾ ਪਰਦੀਪ ਸ਼ਾਰਦਾ,ਜੇ ਈ ਚਰਨਪ੍ਰੀਤ ਸਿੰਘ ,ਸੈਕਟਰੀ ਮਨਜੀਤ ਸਿੰਘ,ਪੰਚ ਅਮਜੀਤ ਸਿੰਘ,ਪੰਚ ਰਵੀ ਕੁਮਾਰ,ਨੰਬਰਦਾਰ ਇਕਵਾਲ ਸਿੰਘ ,ਬਲਦੇਵ ਸਿੰਘ ਆਦਿ ਹਾਜਿਰ ਸਨ। ਇਸ ਮੌਕੇ ਚੇਅਰਪਰਸਨ ਜਸਪਾਲ ਸਿੰਘ ਪੰਡੋਰੀ ਨੇ ਬੋਲਦਿਆਂ ਕਿਹਾ ਕਿ ਕੰਡੀ ੲਰੀਏ ਦੇ ਵਿਕਾਸ ਲਈ ਬਲਾਕ ਭੰਗਾ ਦੇ ਸਾਰੇ ਪਿੰਡਾਂ ‘ਚ ਤਕਰੀਵਣ ਕੰਮ ਸ਼ੁਰੂ ਹਨ ਤੇ ਗ੍ਰਾਂਟਾ ਦੀ ਕੋਈ ਕਮੀ ਨਹੀਂ ਆੁਉਣ ਦਿੱਤੀ ਜਾਵੇਗੀ ।

Related posts

Leave a Reply