ਜ਼ਰੂਰਤਮੰਦ ਲੜਕੀ ਦੇ ਵਿਆਹ ਤੇ ਦਿੱਤੀ ਵਿੱਤੀ ਸਹਾਇਤਾ

ਜ਼ਰੂਰਤਮੰਦ ਲੜਕੀ ਦੇ ਵਿਆਹ ਤੇ ਦਿੱਤੀ ਵਿੱਤੀ ਸਹਾਇਤਾ

ਗੜਦੀਵਾਲਾ 7 ਜੁਲਾਈ (ਲਾਲਜੀ ਚੌਧਰੀ /ਯੋਗੇਸ਼ ਗੁਪਤਾ) : ਧੂਤਕਲਾਂ ਵੈਲਫੇਅਰ ਸੁਸਾਇਟੀ ਵਲੋ ਪ੍ਰਧਾਨ ਹਰਬੰਸ ਸਿੰਘ ਧੂਤ ਦੀ ਅਗਵਾਈ ਹੇਠ ਗਰੀਬ ਲੜਕੀ ਰਾਜ ਰਾਨੀ ਵਾਸੀ ਧੂਤਕਲਾ ਦੇ ਵਿਆਹ ਤੇ 5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ।ਹੁਣ ਤੱਕ ਇਹ ਸੁਸਾਇਟੀ ਸਕੂਲ ਦੇ ਵਿਦਿਆਰਥੀਆ ਲਈ ਸਟੇਸਨਰੀ ਤੇ ਗਰੀਬ ਲੜਕੀਆਂ ਦੇ ਵਿਆਹ ਤੇ 68000 ਰੁਪਏ ਦਾ ਦਾਨ ਦੇ ਚੁਕੇ ਹਨ। ਇਸ ਮੋਕੇ ਉਨਾਂ ਨਾਲ ਕੈਸੀਅਰ ਜਗਦੀਸ ਕਾਜਲ,ਮੈਂਬਰ ਕੁਲਵਰਨ ਸਿੰਘ ਤੇ ਤੀਰਥ ਰਾਮ ਹਾਜਿਰ ਸਨ।

Related posts

Leave a Reply