BREAKING..ਜਿਲਾ ਹੁਸ਼ਿਆਰਪੁਰ ਦੇ ਬੀਤ ਇਲਾਕੇ ‘ਚ ਕਰੋਨਾ ਲੱਗਾ ਪੈਰ ਪਸਾਰਨ,2 ਹੋਰ ਮਰੀਜ਼ਾਂ ਨੂੰ ਲਿਆ ਅਪਣੇ ਕਲਾਵੇ ਚ

ਗੜ੍ਹਸ਼ੰਕਰ 19 ਜੂਨ ( ਅਸ਼ਵਨੀ ਸ਼ਰਮਾ ) : ਬੀਤ ਇਲਾਕੇ ‘ਚ ਕਰੋਨਾ ਵਾਇਰਸ ਮਹਾਮਾਰੀ ਦੇ ਮਰੀਜਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ।ਪਿਛਲੇ ਦਿਨੀ ਪਿੰਡ ਸੀਹਵਾ ਦੇ ਕਰਨੈਲ ਦੀ ਰਿਪੋਰਟ ਪਾਜ਼ਟਿਵ ਆਉਣ ਤੋਂ ਬਾਅਦ ਸੀਹਵਾ ਦੇ 9 ਲੋਕਾਂ ਦੇ ਟੈਸਟ ਹੋਏ ਸਨ ਜਿਹਨਾਂ ਵਿੱਚੋ ਅੱਜ 2 ਦੀ ਰਿਪੋਰਟ ਪੌਜਟਿਵ ਆਈ ਹੈ। ਬੀਤ ਇਲਾਕੇ ‘ਚ ਕੁਲ 5 ਮਰੀਜਾਂ ਕਰੋਨਾ ਪੌਜਟਿਵ ਹੋ ਗਏ ਹਨ।ਜਿਨ੍ਹਾਂ ‘ਚ ਕਰਨੈਲ ਸਿੰਘ ਤੋਂ ਇਲਾਵਾ ਸੀਹਵਾ ਦੇ ਰਾਕੇਸ਼ ਅਤੇ ਜਗਤਾਰ ਸਿੰਘ ਅਤੇ ਪਿੰਡ ਬਾਰਾਪੁਰ ਦੇ ਲੇਖਰਾਜ ਅਤੇ ਕਿਸ਼ਨ ਕੁਮਾਰ ਦੀ ਰਿਪੋਰਟ ਵੀ ਪਾਜਟਿਵ ਆਈ ਹੈ। ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਇਹਨਾਂ ਮਰੀਜਾਂ ਨੂੰ ਜਲੰਧਰ ਭੇਜ ਦਿਤਾ ਗਿਆ।

Related posts

Leave a Reply