ਚੰਦਿਆਣੀ ਵਿਖੇ ਆਸ਼ਾ ਵਰਕਰ ਤੇ ਆਂਗਣਵਾੜੀ ਵਰਕਰਾਂ ਦਾ ਕੀਤਾ ਸਨਮਾਨ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਕਰੋਨਾ ਵਾਇਰਸ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਆਪਣੀ ਡਿਊਟੀ ਵਧੀਆ ਢੰਗ ਨਾਲ ਕਰਨ ਦੇ ਇਵਜ ਵਜੋਂ ਬਲਾਕ ਸੜੋਆ ਅਧੀਨ ਆਉਂਦੇ ਪਿੰਡ ਚੰਦਿਆਣੀ ਖੁਰਦ ਵਿਖੇ ਆਸ਼ਾ ਵਰਕਰ ਵਜੋਂ ਸੇਵਾ ਨਿਭਾ ਰਹੀ ਅਮਰਜੀਤ ਕੌਰ ਬਲਾਕ ਪ੍ਰਧਾਨ ਆਸ਼ਾ ਵਰਕਰ ਯੂਨੀਅਨ (ਸੀਟੂ),ਮਮਤਾ ਰਾਣੀ,ਸੁਨੀਤਾ ਦੇਵੀ,ਮਹਿੰਦਰ ਕੌਰ ਰਚਨਾ ਦੇਵੀ ,ਲਕਸ਼ਮੀ ਦੇਵੀ,ਸਮੇਤ ਧਰਮ ਪਾਲ ਨੂੰ ਸਾਬਕਾ ਸਰਪੰਚ ਗੁਰਚਰਨ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ।

EDITOR
CANADIAN DOABA TIMES
Email: editor@doabatimes.com
Mob:. 98146-40032 whtsapp