ਗੜਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨਾਲ ਕੀਤਾ ਦੁਖ ਸਾਂਝਾ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨਾਲ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਪਿਤਾ ਸਵ: ਚੈਨ ਸਿੰਘ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ। ਅੱਜ ਭੁਪਿੰਦਰ ਸਿੰਘ ਰਾਣਾ,ਜਗਤਾਰ ਸਿੰਘ ਕਿੱਤਣਾ,ਡਾ: ਦਲਜੀਤ ਸਿੰਘ ਲੌਂਗੀਆ,ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ,ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ,ਨਰਿੰਦਰ ਸਿੰਘ ਸ਼ੇਰਗਿੱਲ,ਮਾਸਟਰ ਗੁਰਚਰਨ ਸਿੰਘ ਬਸਿਆਲਾ,ਹਰ‌ਸ਼ਰਨ ਸਿੰਘ ਭਾਰਤਪੁਰ,ਸੰਜੀਵ ਕੁਮਾਰ ਕੈਂਥ,ਕਿਸਾਨ ਆਗੂ ਸੁੱਚਾ ਸਿੰਘ ਕੁੱਕੜ ਮਜਾਰਾ,ਉਂਕਾਰ ਸਿੰਘ ਚਾਹਲਪੁਰੀ,ਸਤਨਾਮ ਸਿੰਘ ਨੰਗਲ,ਤਲਵਿੰਦਰ ਸਿੰਘ ਮਾਹਿਲਪੁਰ,ਬਲਜੀਤ ਕੌਰ ਸਰਪੰਚ ਕਿੱਤਣਾ,ਕਮਲਜੀਤ ਸਿੰਘ ਜੱਸੋਵਾਲ,ਡਾ:ਜਗਤਾਰ ਸਿੰਘ ਦੇਨੋਵਾਲ,ਬਲਦੀਪ ਸਿੰਘ ਸਰਪੰਚ ਇਬਰਾਹੀਮਪੁਰ,ਮਾਸਟਰ ਸੁਖਦੇਵ ਸਿੰਘ ਡਾਨਸੀਵਾਲ,ਕੈਪਟਨ ਸੁਰਿੰਦਰ ਸਿੰਘ,ਜਰਨੈਲ ਸਿੰਘ ਭੁੱਲਰ,ਚੌਧਰੀ ਓਮ ਪ੍ਰਕਾਸ਼,ਚੌਧਰੀ ਰੌਸ਼ਨ ਲਾਲ,ਮਾਸਟਰ ਮਹਿੰਦਰ ਪਾਲ,ਕੌਸ਼ਲ ਕੁਮਾਰ,ਬਖਸ਼ੀਸ਼ ਸਿੰਘ ਫਤਿਹਪੁਰ ਕਲਾਂ,ਕਸ਼ਮੀਰ ਸਿੰਘ ਸੁੱਜੋਵਾਲ,ਹਰਬੰਸ ਸਿੰਘ ਰਾਹੋਂ ਆਦਿ ਨੇ ਦੁੱਖ ਸਾਂਝਾ ਕੀਤਾ ।

Related posts

Leave a Reply