25 ਸਤੰਬਰ ਦੇ ਪੰਜਾਬ ਬੰਦ ਦਾ ਗੜਸ਼ੰਕਰ ਯੂਥ ਕਾਂਗਰਸ ਕਰੇਗੀ ਸਮਰਥਨ : ਕਟਾਰੀਆ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਵਲੋ 25 ਨੂੰ ਕਿਸਾਨੀ ਬਚਾਉਣ ਲਈ ਭਾਰਤ ਬੰਦ ਕਰਨ ਦਾ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਕੀਤਾ ਜਾਂਦਾ ਹੈ ਅਸੀਂ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਦੀ ਸਾਰੀ ਟੀਮ ਸ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਜੀ ਦੀ ਅਗਵਾਈ ਵਿਚ ਕਿਸਾਨਾਂ ਨਾਲ ਖੜੇ ਹਾਂ ਜੋ ਵੀ ਸਾਨੂੰ ਕਿਸਾਨ ਭਾਈਚਾਰਾ ਹੁਕਮ ਲਗਾਵੇਂਗਾ ਅਸੀਂ ਪੰਜਾਬ ਦੀ ਕਿਸਾਨੀ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਅਤੇ ਪੁਰਣ ਤੌਰ ਤੇ 25 ਤਰੀਕ ਦੇ ਬੰਦ ਦਾ ਸਮਰਥਨ ਕਰਦੇ ਹਾਂ ਕਮਲ ਕਟਾਰੀਆ ਪ੍ਰਧਾਨ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ, ਚੰਦਨ ਸਰਮਾ ਉਪ ਪ੍ਰਧਾਨ ਹਲਕਾ ਗੜ੍ਹਸ਼ੰਕਰ, ਮਨਪ੍ਰੀਤ ਮੰਨੀ ਕੋਆਰਡੀਨੇਟਰ ਯੂਥ ਕਾਂਗਰਸ ਸੋਸਲ ਮੀਡੀਆ ਹਲਕਾ ਗੜ੍ਹਸ਼ੰਕਰ,ਰਣਜੀਤ ਸਿੰਘ,ਵਿਕਾਸ ਅਗਨੀਹੋਤਰੀ,ਲਾਡੀ ਗਿੱਲ,ਸਚਿਨ ਧੀਮਾਨ,ਜੀਵਨ ਲਾਲ,ਮਨੋਹਰ ਲਾਲ ਲੀਡਰ ਕਟਾਰੀਆ, ਗੁਰਚਰਨ ਖੇਪੜ,ਪਰਥ,ਅਮਰਜੀਤ ਭਾਟੀਆ, ਬਲਵਿੰਦਰ ਸਿੰਘ ਆਦਿ

Related posts

Leave a Reply