International Day against Drug Abuse &Illicit Trafficking Day ਮੌਕੇ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਨਸ਼ੇ ਤੋ ਦੂਰ ਰਹਿਣ ਦਾ ਸੰਦੇਸ਼

ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਨਸ਼ੇ ਤੋ ਦੂਰ ਰਹਿਣ ਦਾ ਸੰਦੇਸ਼
ਹੁਸ਼ਿਆਰਪੁਰ (ADESH) : International Day against Drug Abuse &Illicit Trafficking Day ਮੌਕੇ ਅੱਜ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਹੁਸ਼ਿਆਰਪੁਰ ਵਲੋ ਮਾਣਯੋਗ

ਡਿਪਟੀ ਕਮਿਸ਼ਨਰ ਕਮ ਚੇਅਰਪਰਸਨ ਜਿਲ੍ਹਾ ਨਸ਼ਾ ਮੁਕਤੀ ਮੁੜ ਵਸੇਬਾ ਸੁਸਾਇਟੀ ਹੁਸ਼ਿਆਰਪੁਰ ਜੀ ਵਲੋ ਕੋਵਿਡ-19 ਦੇ ਚਲਦੇ  ਈ-ਕਲਾਸ,ਯੂਮ ਵੈਬੀਨਰ ਅੈਪ,ਫੇਸਬੂਕ ਲਾਇਵ ਦੇ ਮਾਧਿਅਮ ਨਾਲ ਨਸ਼ਾਖੋਰੀ ਤੇ ਤਸਕਰੀ ਵਿਰੁਧ ਜਿਲ੍ਹੇ ਦੇ ਸਾਰੇ ਸਰਕਾਰੀ,ਗੈਰ ਸਰਕਾਰੀ ਵਿਦਿਅਕ ਅਦਾਰਿਆ,ਮਲਟੀਪਰਪਸ ਹੈਲਥ ਵਰਕਰਾ,ਖੇਡ ਵਿਭਾਗ ਦੇ ਮੁਲਾਜਮਾਂ ਤੇ ਖਿਡਾਰੀਆਂ,ਬੱਚਿਆ,ਅਧਿਆਪਕਾਵਾਂ,ਪਰਿਵਾਰਾਂ,ਨੂੰ ਲਾਇਵ ਜਾਗਰੁਕ ਕੀਤਾ ਤੇ ੳੁਹਨਾਂ ਨੂੰ ਨਸ਼ੇ ਤੋ ਦੂਰ ਰਹਿਣ ਦਾ ਸੰਦੇਸ਼ ਦਿੱਤਾ . ਇਸ ਮੌਕੇ ਡਾ.ਜਸਵੀਰ ਸਿੰਘ ਸਿਵਲ ਸਰਜਨ ਹੁਸ਼ਿਆਰਪੁਰ,ਡਾ.ਸਤਪਾਲ ਸਿੰਘ ਡਿਪਟੀ ਮੈਡੀਕਲ ਕਮਿਸ਼ਨਰ, ਡਾ.ਰਾਜ ਕੁਮਾਰ ਮਨੋਰੋਗ ਮਾਹਿਰ,ਡਾ.ਗੁਰਵਿੰਦਰ ਸਿੰਘ ਮੈਡੀਕਲ ਅਫਸਰ ਜੀ ਨੇ ਵੀ ਲਾਇਵ ਸੰਦੇਸ਼ ਦਿੱਤਾ ਨਸ਼ੇ ਤੋ ਦੂਰ ਰਹਿਣ ਦਾ ਸੰਦੇਸ਼ ਦਿੱਤਾ ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ.ਪਵਨ ਕੁਮਾਰ,

ਸੀਨੀਅਰ ਮੈਡੀਕਲ ਅਫਸਰ ਇੰ: ਡਾ.ਜਸਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ.ਨਿਲਿਮਾ ਘਈ,ਮਾਸ ਮੀਡੀਆ ਅਫਸਰ ਪਰਸ਼ੋਤਮ,ਮੈਨੇਜਰ ਨਿਸ਼ਾ ਰਾਣੀ,ਕਾਂਊਸਲਰ ਸੰਦੀਪ ਕੁਮਾਰੀ,ਚੰਦਨ,ਪ੍ਰਸ਼ਾਂਤ ਅਾਦਿਆ,ਰਵੀ ਕੁਮਾਰ,ਰਾਕੇਸ਼ ਸ਼ਰਮਾ,ਅਾਦਿ ਹਾਜਰ ਸਨ

Related posts

Leave a Reply