BREAKING.. ਜਿਲੇ ਚ ਕਰੋਨਾ ਨੇ ਪੈਰ ਪਸਾਰੇ,ਦੋ ਅਫਸਰ ਆਏ ਕਰੋਨਾ ਦੀ ਲਪੇਟ ਚ

ਹੁਸਿਆਰਪੁਰ 8 ਜੁਲਾਈ ( ਚੌਧਰੀ ) : ਕਰੋਨਾ ਦੇ ਪ੍ਰਕੋਪ ਭਾਰਤ ਚ ਦਿਨੋ-ਦਿਨ ਵੱਧਦਾ ਜਾ ਰਿਹਾ ਹੈ।ਜਿਸ ਦਾ ਅਸਰ ਪੰਜਾਬ ਦੇ ਕੁਝ ਜਿਲਿਆਂ ਚ ਕਾਫੀ ਦੇਖਣ ਨੂੰ ਮਿਲ ਰਿਹਾ ਹੈ।ਵਿਭਾਗੀ ਸੂਤਰਾਂ ਅਨੁਸਾਰ ਅੱਜ ਹੁਸਿਆਰਪੁਰ ਦੇ ਐਸ ਡੀ ਐਮ ਅਮਿਤ ਮਹਾਜਨ ਤੇ ਮਿਊਸੀਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਬਲਵੀਰ ਰਾਜ ਦੇ ਕਰੋਨਾ ਪਾਜੀਟਿਵ ਪਾਏ ਜਾਣ ਦੀ ਖਬਰ ਸਾਹਮਣੇ ਆਈ ਹੈ। 

Related posts

Leave a Reply