ਪਿੰਡ ਹਰਖੋਵਾਲ ਦੇ ਨੌਜਵਾਨ ਦੀ ਰਿਪੋਰਟ ਕਰੋਨਾ POSITVE ਆਈ 

ਪਿੰਡ ਹਰਖੋਵਾਲ ਦੇ ਨੌਜਵਾਨ ਦੀ ਰਿਪੋਰਟ ਕਰੋਨਾ POSITVE ਆਈ 

ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਇੱਕ ਪਿੰਡ ਹਰਖੋਵਾਲ ਦੇ ਇੱਕ ਨੌਜਵਾਨ ਰਵੀ ਦੀਪ ਦੀ CORORNA ਵਾਇਰਸ ਰਿਪੋਰਟ ਪਾਜ਼ਿਟਿਵ ਆਈ ਹੈ.

ਉਕਤ ਨੌਜਵਾਨ ਇੱਕ ਜੂਨ ਨੂੰ ਕੁਵੈਤ ਤੋਂ ਵਾਪਸ ਆਇਆ ਸੀ.

ਮਿਤੀ ਪੰਜ ਜੂਨ ਨੂੰ ਇਸ ਦੀ ਸੈਂਪਲਿੰਗ ਹੋਈ ਸੀ ਅਤੇ ਅੱਜ ਇਸ ਦੀ ਰਿਪੋਰਟ ਪਾਜ਼ਿਟਿਵ ਆਈ ਹੈ.

ਰਵੀ ਦੀਪ ਨੂੰ ਰਿਆਤ ਬਾਹਰਾ ਹੁਸ਼ਿਆਰਪੁਰ ਵਿਖੇ ਇਕਾਂਤਵਾਸ ਕੀਤਾ ਗਿਆ ਸੀ. 

Related posts

Leave a Reply