#HOSHIARPUR / GARHDIWALA : ਅਵਾਰਾ ਸਾਨ ਨੇ ਆਪਣੇ ਸਿਰ ਤੇ ਪੈਰਾਂ ਨਾਲ ਇਕ 66 ਸਾਲਾਂ ਬਜ਼ੁਰਗ ਕੁਚਲ ਕੁਚਲ ਕੇ ਮਾਰ ਦਿੱਤਾ

ਗੜ੍ਹਦੀਵਾਲਾ / ਹੁਸ਼ਿਆਰਪੁਰ : ਅੱਜ ਗੜ੍ਹਦੀਵਾਲਾ ਦੇ ਪਿੰਡ ਪੰਡੋਰੀ ਅਟਵਾਲ ਚ ਬੇਹੱਦ ਬੁਰੀ ਤਰਾਂ ਇਕ ਅਵਾਰਾ ਸਾਨ ਨੇ ਆਪਣੇ ਸਿਰ ਤੇ ਪੈਰਾਂ ਨਾਲ ਇਕ 66 ਸਾਲਾਂ ਬਜ਼ੁਰਗ ਕੁਚਲ ਕੁਚਲ ਕੇ ਮਾਰ ਦਿੱਤਾ।  ਮਿਰਤਕ ਬਜ਼ੁਰਗ ਦੀ ਪਹਿਚਾਣ ਸਰਵਣ ਸਿੰਘ ਉਮਰ 66 ਸਾਲ ਪੁੱਤਰ ਸ਼੍ਰੀ ਸ਼ਿੰਗਾਰਾ ਰਾਮ ਵਜੋਂ ਹੋਈ ਹੈ।  ਇਸ ਘਟਨਾ ਕਾਰਣ ਇਲਾਕੇ ਦੇ ਲੋਕਾਂ ਚ ਡਾਰ ਅਤੇ ਸੋਗ ਦੀ ਲਹਿਰ ਹੈ। 

ਅਵਾਰਾ ਪਸ਼ੂਆਂ ਨਾਲ ਮਰਨ ਵਾਲਿਆਂ ਦੀ ਸੰਖਿਆ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ।  

Related posts

Leave a Reply