DOABA TIMES : ਸੰਜੀਵ ਮੱਲ੍ਹਣ ਦੀ ਅਗਵਾਈ ਚ ਭਗਤ ਸਤੀਸ਼ ਚੰਦਰ ਟਰੱਸਟ ਵਾਲੋ ਸਵ . ਚਰਨਜੀਤ ਖੋਸਲਾ ਦੀ ਯਾਦ ਵਿਚ ੧੭੦ ਵਾਂ ਮੈਗਾ ਮੈਡੀਕਲ ਚੈਕਅਪ ਕੈਂਪ ਲਗਾਇਆ

ਸੰਜੀਵ ਮੱਲਹਨ ਵਰਗਾ ਸੇਵਾਦਾਰ ਜੋ ਬਿਨਾ ਕਿਸੇ ਲਾਲਚ ਤੋਂ ਸੇਵਾ ਕਰ ਰਿਹਾ. ਭਗਤ ਕੁਨਾਲ  ਬਟਾਲਾ  (ਅਵਿਨਾਸ਼, ਸੰਜੀਵ )  ਸੰਜੀਵ ਮੱਲ੍ਹਣ ਦੀ ਅਗਵਾਈ ਚ ਭਗਤ ਸਤੀਸ਼ ਚੰਦਰ ਟਰੱਸਟ ਵਾਲੋ ਸਵ . ਚਰਨਜੀਤ ਖੋਸਲਾ ਦੀ ਯਾਦ ਵਿਚ ੧੭੦ ਵਾਂ ਮੈਗਾ ਮੈਡੀਕਲ ਚੈਕਅਪ ਕੈਂਪ ਨੱਕਾਰੀ ਭਵਨ ਗਾਂਧੀ ਕੈਂਪ ਬਟਾਲਾ ਵਿੱਚ ਲਗਵਾਇਆ ਗਿਆ ਜਿਸ ਵਿਚ ਅਮਨਦੀਪ ਮੈਡੀਸਿਟੀ ਅੰਮ੍ਰਿਤਸਰ ਦੇ ਮਾਹੀਰ ਡਾ ਰਵੀ , ਡਾਕਟਰ  ਅਪਨੀਤ ਕੋਰ , ਡਾਕਟਰ ਮਨਦੀਪ ਕੌਰ , ਅਤੁਲ ਸ਼ਰਮਾ , ਕੁਲਵੰਤ ਛੋਟਾ ਯਗਦੁਤ ਨੇ 1000 ਮਰੀਜਾਂ ਦਾ  ਚੈਕਅਪ ਕੀਤਾ ਅਤੇ ਮੁਫਤ ਦਵਾਈਆਂ ਦਿੱਤੀਆਂ। ਇਸ ਮੋਕੇ ਮੁੱਖ ਮਹਿਮਾਨ  ਅਜੈ ਖੋਸਲਾ ਨੇ…

Read More

DOABA TIMES ; ਅਡੋਲਸੈਸ ਏਜ ਵਿਚ ਬੱਚਿਆਂ ਨੂੰ ਨਸ਼ੇ ਵਰਗੀਆਂ ਗਲਤ ਆਦਤਾਂ ਹੁੰਦੀਆਂ ਹਨ- ਡਾਕਟਰ ਬੱਲ

–ਜ਼ਿਲਾ ਐਂਟੀ ਤੰਬਾਕੂ ਸੈਲ ਵਲੋਂ ਰਮਾ ਚੋਪੜਾ ਕਾਲਜ਼ ਵਿੱਚ ਤਬਾਕੂੰ ਸਬੰਧੀ ਸੈਮੀਨਾਰ ਕਰਵਾਇਆ ਪਠਾਨਕੋਟ 15ਫਰਵਰੀ,(ਰਜਿੰਦਰ ਰਾਜਨ) ਸਿਵਲ ਸਿਵਲ ਸਰਜਨ ਡਾ ਵਿਨੋਦ ਸਰੀਨ ਦੇ ਨਿਰਦੇਸ਼ ਤੇ ਜ਼ਿਲ੍ਹਾ ਐਂਟੀ ਤੰਬਾਕੂ ਸੈੱਲ ਵੱਲੋਂ ਰਮਾ ਚੋਪੜਾ ਕਾਲਜ ਪਠਾਨਕੋਟ ਲੜਕੀਆਂ ਵਿੱਚ ਪ੍ਰਿੰਸੀਪਲ ਡਾ ਸਤਿੰਦਰ  ਕਾਹਲੋਂ ਦੀ ਪ੍ਰਧਾਨਗੀ ਵਿੱਚ ਤੰਬਾਕੂ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕਾਲਜ ਸਟਾਫ ਅਤੇ ਵਿਦਿਆਰਥੀਆਂ ਨੇ ਭਾਗ ਲਿਆ ਪ੍ਰੋਗਰਾਮ ਦੀ ਸ਼ੁਰੂਆਤ ਇੰਸਪੈਕਟਰ ਗੁਰਦੀਪ ਸਿੰਘ ਨੇ ਕੀਤੀ ਤੇ ਕਿਹਾ ਕਿ ਕਟੱਪਾ ਐਕਟ 2003 ਦਾ ਮੁੱਖ ਉਦੇਸ਼ ਐਕਟਿਵ ਸਮੋਕਿੰਗ ਨੂੰ ਰੋਕਣਾ ਅਤੇ ਇਸ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰਿਤ ਕਰਨਾ ਜ਼ਿਲ੍ਹਾ ਤੰਬਾਕੂ ਕੰਟਰੋਲ ਸੈੱਲ…

Read More

DOABA TIMES : ਮਧੂ ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਫਰਵਰੀ ਢੁੱਕਵਾਂ ਮਹੀਨਾ

ਬਾਗਬਾਨੀ ਵਿਭਾਗ ਨੇ ਮਧੂ ਮੱਖੀ ਪਾਲਕਾਂ ਨੂੰ ਸਲਾਹ ਜਾਰੀ ਕੀਤੀ ਬਟਾਲਾ, 15 ਫਰਵਰੀ (    ਅਵਿਨਾਸ਼, ਸੰਜੀਵ )- ਬਾਗਬਾਨੀ ਵਿਭਾਗ ਨੇ ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਮਧੂ ਮੱਖੀ ਪਾਲਣ ਦਾ ਧੰਦਾ ਸ਼ੁਰੂ ਕਰਨ। ਬਟਾਲਾ ਦੇ ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਧ ਫ਼ਰਵਰੀ ਤੱਕ ਸਰਦੀ ਕਾਫੀ ਘੱਟ ਜਾਂਦੀ ਹੈ ਅਤੇ ਇਸ ਮਹੀਨੇ ਸਰੋਂ ਜਾਤੀ ਅਤੇ ਸਫ਼ੈਦੇ ਦਾ ਫੁੱਲ-ਫੁਲਾਕਾ ਕਾਫ਼ੀ ਮਿਲਦਾ ਹੈ। ਇਸਤੋਂ ਇਲਾਵਾ ਆੜੂ ਅਤੇ ਨਾਸ਼ਪਾਤੀ ਵੀ ਫੁੱਲਾਂ ਤੇ ਹੁੰਦੇ ਹਨ। ਬਾਗਬਾਨੀ ਅਫ਼ਸਰ ਨੇ ਕਿਹਾ ਕਿ ਫਰਵਰੀ ਦਾ ਮਹੀਨਾ ਸ਼ਹਿਦ…

Read More

DOABA TIMES : ਬਹਾਰ ਰੁੱਤ ਦੀ ਮੱਕੀ ਦੀ ਫਸਲ ਦੀ ਬਿਜਾਈ ਸਮੇਂ ਡਾਇਆ ਖਾਦ ਨਾਂ ਵਰਤੀ ਜਾਵੇ: -ਡਾ ਅਮਰੀਕ ਸਿੰਘ

—-ਬਲਾਕ ਪਠਾਨਕੋਟ ਵਿੱਚ ਬੇਮੌਸਮੀ ਬਰਸਾਤ ਕਾਰਨ ਖਰਾਬ ਹੋਈ ਕਣਕ ਦੀ ਫਸਲ ਵਾਲੇ ਖੇਤਾਂ ਵਿੱਚ ਬਦਲਵੀਆਂ ਫਸਲਾਂ ਬੀਜਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਤੀ ਗਈ। ਪਠਾਨਕੋਟ:  ( Rajinder Rajan  ) ਬੇਮੌਸਮੀ ਬਾਰਸ਼ਾਂ ਕਾਰਨ ਬਲਾਕ ਪਠਾਨਕੋਟ ਦੇ ਕੁਝ ਪਿੰਡਾਂ ਦੇ ਰਕਬੇ ਵਿੱਚ ਕਣਕ ਦੀ ਫਸਲ ਖਰਾਬ ਹੋਣ ਕਾਰਨ ਕਿਸਾਨਾਂ ਨੂੰ ਕਾਫੀ ਪ੍ਰਾਸ਼ਾਨੀਆਂ ਦਾ ਸਾਹਮਣਾ ਪੈ ਰਿਹਾ ਹੈ। ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ-ਪਿੰਡ ਜਾ ਕੇ ਗਰਮੀ ਰੁੱਤ ਦੇ ਮਾਂਹ,ਮੂੰਗੀ,ਚਾਰੇ ਵਾਲੀ ਮੱਕੀ ਅਤੇ ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਕਰਨ ਲਈ ਪ੍ਰੇਰਿਤ ਕਰਨ ਲਈ…

Read More

DOABA TIMES LATEST : ਨੋ ਸਮੋਕਿੰਗ ਏਰੀਆ ਮੇਨ ਗੇਟ ਤੇ ਲਿਖਿਆ ਨਾ ਹੋਣ ਕਾਰਨ ਸਰਕਾਰੀ ਮਿਡਲ ਸਕੂਲ ਅਤੇ ਥੋਮਸ ਸੀਨੀਅਰ ਸੈਕੰਡਰੀ ਸਕੂਲ  ਪਠਾਨਕੋਟ ਦੇ ਵਾਰਨਿੰਗ ਚਲਾਨ ਕੱਟੇ

ਪਠਾਨਕੋਟ 13 ਫਰਵਰੀ (ਰਜਿੰਦਰ ਰਾਜਨ, ਅਵਿਨਾਸ਼) ਅੱਜ ਸਿਵਲ ਸਰਜਨ ਡਾਕਟਰ ਵਿਨੋਦ ਸਰੀਨ ਅਤੇ ਪ੍ਰੋਗਰਾਮ ਅਫਸਰ ਡਾਕਟਰ ਬੱਲ ਦੇ ਨਿਰਦੇਸ਼ ਤੇ ਜ਼ਿਲਾ ਐਂਟੀ ਤੰਬਾਕੂ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲ ਅਤੇ ਥੋਮਸ ਸੀਨੀਅਰ ਸੈਕੰਡਰੀ ਸਕੂਲ ਮਿਸ਼ਨ ਰੋਡ ਪਠਾਨਕੋਟ ਦੇ ਵਾਰਨਿੰਗ ਚਲਾਨ ਕੱਟੇ ਗਏ ਕਿਉਂਕਿ ਇਹਨਾਂ ਦੇ ਮੇਨ ਗੇਟ ਦੇ ਬਾਹਰ ਦੀਵਾਰ ਤੇ ਨੋ ਸਮੋਕਿੰਗ ਏਰੀਆ ਨਹੀਂ ਲਿਖਿਆ ਸੀ।‌ ਟੀਮ ਵੱਲੋਂ ਐਵਲਿਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਥੋਮਸ ਸੀਨੀਅਰ ਸੈਕੰਡਰੀ ਸਕੂਲ ਅਤੇ ਲੇਬਰ ਸ਼ੈੱਡ ਗਾਂਧੀ ਚੋਂਕ ਵਿੱਚ ਤੰਬਾਕੂ ਤੋਂ ਹੋਣ ਵਾਲੀਆਂ ਬੀਮਾਰੀਆਂ ਅਤੇ ਧਾਰਾ ਬਾਰੇ ਜਾਣਕਾਰੀ ਦਿੱਤੀ ਹੈ ਲਗਵਾਈਆਂ ਗਈਆਂ। ਜਿਸ ਵਿਚ…

Read More

DOABA TIMES : ਕੋਟਿਪਾ ਐਕਟ‌ 2003 ਅਨੁਸਾਰ ਕੋਈ ਵੀ ਦੁਕਾਨਦਾਰ ਖਾਣ ਪੀਣ ਵਾਲੀਆਂ ਵਸਤੂਆਂ ਦੇ ਨਾਲ ਨਾਲ ਤੰਬਾਕੂ ਪ੍ਰਡੈਕਟ ਨਹੀਂ ਵੇਚ ਸਕਦੇ -ਡਾਕਟਰ ਬੱਲ

ਵਿਦਿਅਕ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਵਿੱਚ ਸਿਗਰਟ, ਬੀੜੀ, ਤੰਬਾਕੂ ਵੇਚਣ ਜਾਂ ਪੀਣ ਤੇ ਪੂਰੀ ਤਰ੍ਹਾਂ ਪਬੰਦੀ ਹੈ ਡਾਕਟਰ ਵਨੀਤ  ਪਠਾਨਕੋਟ 12 ਫਰਵਰੀ (RAJAN, AVINASH, NYYAR) ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ‌ਬਿੰਦੁ ਗੁਪਤਾ ਦੇ ਨਿਰਦੇਸ਼ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਟੈਪੁ ਸਟੈਂਡ ਅਤੇ ਆਸ ਪਾਸ ਲੋਕਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਪੋਸਟਰ ਰਾਹੀਂ ਤੰਬਾਕੂ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੋਸਟਰ ਵੰਡੇ‌। ਜ਼ਿਲਾ ਪ੍ਰੋਗਰਾਮ ਅਫਸਰ ਡਾਕਟਰ ਬੱਲ ਨੇ ਦੱਸਿਆ ਕਿ ਕੋਟਿਪਾ ਐਕਟ‌ ਦੀ ਧਾਰਾ 4 ਦੇ ਮੁਤਾਬਿਕ ਕਿਸੇ ਵੀ ਪਬਲਿਕ ਸਥਾਨ ਤੇ ਤੰਬਾਕੂ ਨੋਸ਼ੀ ਕਰਨ ਵਾਲੇ ਨੂੰ…

Read More

DOABA TIMES : – कारगर साबित हो रही है सरबत स्वास्थ्य बीमा योजना: डिप्टी कमिश्नर

सरबत सेहत बीमा योजना, जिले के 5433 लाभार्थियों ने करोड़ों रु पए का करवाया कैशलैस इलाज – कहा, जिले के 2 लाख 15 हजार 632 परिवारों को दिया जा रहे है सरबत सेहत बीमा योजना का लाभ होशियारपुर, 12 फरवरी:  (ADESH) सरकार की ओर से शुरु  की गई सरबत सेहत बीमा योजना लाभार्थियों के लिए काफी सहायक साबित हो रही है व जनवरी तक 5433 लाभार्थियों की ओर से करोड़ों रु पए का कैशलैस इलाज करवाया जा चुका है। इस संबंधी जानकारी देते डिप्टी कमिश्नर श्रीमती अपनीत रियात ने बताया…

Read More

DOABA TIMES : क्रोना वायरस अवेयरनेस एक्टिविटी करवाई गई

PATHANKOT (RAJINDER RAJAN BUREAU) पठानकोट सिविल सर्जन डॉ विनोद सरीन  के नेतृत्व में आज पठानकोट/ हिमाचल चेक पोस्ट टोल प्लाजा में डॉक्टर सर्वजीत कौर व हेल्थ इंस्पेक्टर राजेंद्र कुमार द्वारा क्रोना वायरस अवेयरनेस एक्टिविटी करवाई गई.   वहां तैनात कर्मचारियों को क्रोना वायरस के बारे में जागरूक किया गया और उनको बोला गया कि यदि किसी भी यात्री जो चीन में 1 जनवरी 2020 के बाद गया या आया हो तो तुरंत इसकी सूचना  सिविल  अस्पताल के कंट्रोल रूम नंबर पर दी जाए. इस मौके पर यात्रियों को पेंफलेट्स भी…

Read More

DOABA TIMES : ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਡੋਰਕ ਮਲਟੀਮੀਡਿਆ ਪ੍ਰਾਈਵੇਟ ਲਿਮਟਿਡ, ਪਠਾਨਕੋਟ ਵੱਲ’ੋਂ ਕਰਵਾਇਆ ਜਾਵੇਗਾ 5 ਮਹੀਨੇ ਦਾ ਮੂਫਤ ਸਕਿੱਲ ਕੋਰਸ

– 25 ਫਰਵਰੀ ਤੋਂ  ਟੈਗੋਰ ਹਾਈ ਸਕੂਲ ਸਰਨਾ ਵਿੱਚ ਸੁਰੂ ਕੀਤੀਆਂ ਜਾਣਗੀਆਂ ਕਲਾਸਾਂ ਪਠਾਨਕੋਟ, 11 ਫਰਵਰੀ (RAJINDER RAJAN BUREAU ) : ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗੀ ਡੋਰਕ ਮਲਟੀਮੀਡਿਆ ਪ੍ਰਾਈਵੇਟ ਲਿਮਟਿਡ ਵੱਲੋ 18 ਤੋ 35 ਸਾਲ ਉਮਰ ਵਰਗ ਦੇ ਨੋਜਵਾਨਾਂ ਲਈ  ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ ਅਧੀਨ 5 ਮਹੀਨੇ ਦਾ ਮੂਫਤ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਪ੍ਰਦੀਪ ਬੈਂਸ ਜ਼ਿਲ•ਾ ਮੈਨੇਜ਼ਰ ਪੰਜਾਬ ਹੁਨਰ ਵਿਕਾਸ ਮਿਸ਼ਨ ਪਠਾਨਕੋਟ ਨੇ ਦਿੱਤੀ। ਉਨ•ਾਂ ਦੱਸਿਆ ਕਿ ਇਸ ਵਿੱਚ ਸੈਂਪਲਿੰਗ ਟੇਲਰ ਅਤੇ ਪਲੰਬਿੰਗ (ਪਲੰਬਰ)ਦੇ ਕੋਰਸ ਸ਼ਾਮਿਲ ਹਨ। ਉਨ•ਾਂ ਦੱਸਿਆ ਕਿ ਇਹ ਕੋਰਸ ਟੈਗੋਰ ਹਾਈ…

Read More

DOABA TIMES : ਹੈਰੋਇਨ ਸਮੇਤ ਲੜਕੀ ਗ੍ਰਿਫਤਾਰ

ਗੁਰਦਾਸਪੁਰ 11 ਫਰਵਰੀ ( ਅਸ਼ਵਨੀ ) :– ਏ ਐਸ ਆਈ ਹਰਮੇਸ ਕੁਮਾਰ ਥਾਣਾ ਸਿਟੀ ਗੁਰਦਾਸਪੁਰ ਨੇ ਦਸਿਆ ਕਿ ਐਸ ਆਈ ਪ੍ਰਦੀਪ ਕੁਮਾਰ ਸੀ ਆਈ ਏ ਸਟਾਫ ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਵੇਅਰ ਹਾਊਸ ਗੋਦਾਮਾਂ ਨੇੜੈ ਤੋਂ ਇਕ ਲੜਕੀ ਨੂੰ ਸ਼ੱਕ ਦੀ ਬਿਨਾਂਹ ਤੇ ਕਾਬੂ ਕੀਤਾ ਹੈ ਜਿਸ ਪਾਸ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਮੋਕਾ ਪਰ ਕਾਰਵਾਈ ਲਈ ਤਫਤੀਸੀ ਅਫਸਰ ਭੇਜੋ   ਇਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਿਸ ਪਾਰਟੀ ਮੋਕਾ ਪਰ ਪੱੁਜ ਕੇ ਲੇਡੀ ਸਿਪਾਹੀ ਗੁਰਪ੍ਰੀਤ ਕੋਲੋ ਰਚਨਾ ਉਰਫ ਦੀਪਾਂ ਪਤਨੀ ਧਰਮਪਾਲ ਵਾਸੀ…

Read More

DOABA TIMES : ਉੱਚੀ ਅਵਾਜ ਵਿੱਚ ਡੀ ਜੇ ਲਗਾਉਣ ਤੇ ਇਕ ਗ੍ਰਿਫਤਾਰ

ਗੁਰਦਾਸਪੁਰ 11 ਫਰਵਰੀ ( ਅਸ਼ਵਨੀ ) :– ਉੱਚੀ ਅਵਾਜ ਵਿੱਚ ਡੀ ਜੇ ਲਗਾਉਣ ਤੇ ਇਕ ਵਿਅਕਤੀ ਨੁੰ ਗ੍ਰਿਫਤਾਰ ਕਰਨ ਬਾਰੇ ਜਾਣਕਾਰੀ ਹਾਸਲ ਹੋਈ ਹੈ ਏ ਐਸ ਆਈ ਜੋਗਿੰਦਰ ਸਿੰਘ ਪੁਲਿਸ ਸਟੇਸ਼ਨ ਦੀਨਾਨਗਰ ਨੇ ਦਸਿਆ ਕਿ ਉਹ ਸਮੇਤ ਪੁੁਲਿਸ ਪਾਰਟੀ ਗਸਤ ਦੇ ਸਬੰਧ ਵਿੱਚ ਤਾਰਾਗੜ ਰੋਡ ਨੇੜੈ ਫਾਟਕ ਤੇ ਪੁੱਜੇ ਵੱਕਤ ਕ੍ਰੀਬ 11.15 ਰਾਤ ਦਾ ਹੋੇਵੇਗਾ ਕਿ ਕਰਮ ਸਿੰਘ ਯਾਦਗਿਰੀ ਹਾਲ ਜਿਸ ਦਾ ਮਾਲਕ ਸੁਭਾਸ ਸਿੰਘ ਪੁੱਤਰ ਕਰਮ ਸਿੰਘ ਪਿੰਡ ਝੱਖੜ ਪਿੰਡੀ ਨੇ ਆਪਣੇ ਕਰਮ ਸਿੰਘ ਯਾਦਗਿਰੀ ਹਾਲ ਵਿੱਚ ਉੱਚੀ-ਉੱਚੀ ਅਵਾਜ ਵਿੱਚ ਡੀ ਜੇ ਲਗਾਇਆ ਹੋਇਆ ਸੀ   ਜਿਸ ਨਾਲ ਕਾਫੀ…

Read More

DOABA TIMES : दिल्ली से आई टीम ने सिविल अस्पताल मंे की चैकिंग

पठानकेाट (RAJINDER RAJAN BUREAU) केन्द्र की आज विशेष टीम सिविल अस्पताल मंे पहुंची। ृटीम का नेतृत्व कर रहे पोपुलेसन रिसर्च सेंटर से एसोसिएट प्रो. डा.वसीर अहमद भट्ट ने सिविल अस्पताल में एनएचएम के अधीन जननी शिशु सुरक्षा कार्यक्रम, जेएसवाये, टीवी प्रोग्राम, प्रधानमंत्री सुरक्षित अभियान, एसएनसीयू (नवजात हेतु), क्वालिटी इंशोरेंस, हैल्थ एंड वैलनैस सेंटरस लेबर रूम, अपरेशन थिएटर, फीमेल, मेल वार्ड, लैब आदि में जाकर चैक किया।   वहीं एसोसिएट प्रो.वसीर अहमद भट्ट ने मौजूद स्टाफ से भी जानकारी हासिल की, कि लोगों को किसी तरह ट्रीटमेंट व एनएचएम के अधीन…

Read More

LATEST : >  14 फरबरी को वैलेंटाइन्स डे की बजाय माता पिता पूजन दिवस मनाया जाए -श्री योग वेदांत सेवा समिति

विद्यार्थी उज्ज्वल भविष्य निर्माण शिविर व मातृ पितृ पूजन दिवस मनाया गया  मुकेरियां 10/2/2020-(योगेश गुप्ता) श्री योग वेदांत सेवा समिति द्वारा परम पूज्य संत श्री आशारामजी बापू आश्रम गांव तलवंडी मुकेरिया में आज विद्यार्थी उज्ज्वल भविष्य निर्माण लड़कियों का शिविर तथा मातृ पितृ पूजन दिवस कार्यक्रम का आयोजन किया गया । जिसमे विभिन्न प्रकार के योगासन एवं बुद्धिशक्तिवर्धक प्रयोग करवाये गये । इस शिविर दौरान लड़कियों की विभिन्न प्रकार की प्रतियोगिताएं भी करवाई गई तथा विजेताओं को पुरस्कार एवं नोटबुक्स भी दिये गए ।   उपरांत इस कार्यक्रम दौरान भारी…

Read More

LATEST : ਤੰਦਰੁਸਤ ਮਨੁੱਖੀ ਅਤੇ ਜ਼ਮੀਨ ਦੀ ਸਿਹਤ ਲਈ ਦਾਲਾਂ,ਸੰਤੁਲਿਤ ਖੁਰਾਕ ਦਾ ਅਹਿਮ ਹਿੱਸਾ: ਡਾ ਅਮਰੀਕ ਸਿੰਘ

ਖੇਤੀ ਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਦਾਣਾ ਮੰਡੀ ਨੌਰੰਗਪੁਰ ਵਿਖੇ ਦੂਜਾ ਵਿਸ਼ਵ ਦਾਲਾਂ ਦਿਵਸ ਮਨਾਇਆ ਗਿਆ ਪਠਾਨਕੋਟ: 10 ਫਰਵਰੀ 2020 (RAJINDER RAJAN BUREAU CHIEF) ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਸੁਤੰਤਰ ਕੁਮਾਰ ਐਰੀ  ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਮਿਸ਼ਨ ਤੰਦਰੁਸਤ ਪੰਜਾਬ ਤਹਿਤ “ਟਿਕਾਊ ਭਵਿੱਖ ਲਈ ਟਿਕਾਊ ਖੁਰਾਕ” ਵਿਸ਼ੇ ਤੇ ਦਾਲਾਂ ਦੀ ਮਹੱਤਤਾ ਸੰਬੰਧੀ ਜਾਗਰੁਕਤਾ ਪੈਦਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਬਲਾਕ ਪੱਧਰੀ ਵਿਸ਼ਵ ਦਾਲਾਂ ਦਿਵਸ ਦਾਣਾ ਮੰਡੀ ਨੌਰੰਗਪੁਰ ਵਿੱਚ ਮਨਾਇਆ ਗਿਆ,ਜਿਸ ਦੀ ਪ੍ਰਧਾਨਗੀ ਡਾ.…

Read More

latest : बाबा दीप सिंह सेवा सोसायटी ने 400 जरूरतमंद परिवारों को बांटा राशन

52 वां मासिक समारोह  :– > गढदीवाला10/2/2020 :(योगेश गुप्ता) बाबा दीप सिंह सेवा दल तथा वैलफेयर सोसायटी गढ़दीवाला द्वारा 52 वां मासिक राशन वितरण समारोह करवाया। जिसमें क्षेत्र के लगभग 400 के करीब गरीब तथा जरूरतमंद परिवारों को  मासिक राशन बांटा गया। जिसमें विधवा औरतें, अनाथ बच्चे व बुजुर्ग शामिल थे।इस समारोह मौके सोसायटी प्रधान मनजोत सिंह तलवंडी ने नए सभी आई हुई संगतों का धन्यवाद किया। इस मौके  उन्होंने एन आए आई भाईयों का धन्यवाद किया जिनके सहयोग से सोसायटी द्वारा समाज भलाई कार्य चलाए जा रहे हैं।  …

Read More

LATEST : ਨਜਾਇਜ ਸ਼ਰਾਬ ਸਮੇਤ ਪੁਲਿਸ ਵਲੋ 4 ਗ੍ਰਿਫਤਾਰ

ਗੁਰਦਾਸਪੁਰ 10 ਫਰਵਰੀ ( ਅਸ਼ਵਨੀ ) :- ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵਲੋ ਨਜਾਇਜ ਸ਼ਰਾਬ ਸਮੇਤ 4 ਵਿਅਕਤੀਆ ਨੂੰ ਗ੍ਰਿਫਤਾਰ ਕਰਨ ਅਤੇ ਇਕ ਲੱਖ 95 ਹਜਾਰ ਐਮ ਐਲ ਨਜਾਇਜ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ !   ਗ੍ਰਿਫਤਾਾਰ ਕੀਤੇ ਵਿਅਕਤੀਆ ਵਿਚ ਮੁਖਤਿਆਰ ਸਿੰਘ ਉਰਫ ਬੋੜਾ ਪੁੱਤਰ ਹਰਭਜਨ ਸਿੰਘ ਵਾਸੀ ਮੋਚਪੁਰ ਥਾਣਾ ਭੇਣੀ ਮੀਆਂ ਖਾਂ ਨੂੰ ੋ 75000 ਐਮ ਐਲ ਸਰਾਬ ਨਜਾਇਜ ਸਮੇਤ ,ਰਾਜੂ ਪੁੱਤਰ ਮੋਹਣ ਸਿੰਘ ਵਾਸੀ ਲੇਹਲ ਦੇ ਘਰ ਰੇਡ ਕਰਕੇ 75000 ਐਮ ਐਲ ਸਰਾਬ ਨਜਾਇਜ ਸਮੇਤ ,ਹਰੂਨ ਪੁੱਤਰ ਨਿਆਮਤ ਮਸੀਹ ਵਾਸੀ ਸ਼ਾਹਪੁਰ ਰਜਾਦਾ ਦੇ ਘਰ ਰੇਡ…

Read More

LATEST :  ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਗਿਆ

ਪਠਾਨਕੋਟ: 10 ਫਰਵਰੀ 2020 (RAJINDER RAJAN BUREAU ) ਪੰਜਾਬ ਸਰਕਾਰ ਸਿਹਤ ਅਤੇ ਪਰਿਵਾਰ ਭਲਾਈ ਦੀਆਂ ਗਾਇਡਲਾਈਨਜ਼ ਅਨੁਸਾਰ ਸਿਵਲ ਸਰਜਨ ਡਾ. ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ ਗਿਆ। ਜਿਸ ਵਿਚ 1 ਤੋਂ 19 ਸਾਲ ਤੱਕ ਦੇ (ਆਂਗਣਵਾੜੀ ਸਕੂਲ, ਸਰਕਾਰੀ ਸਕੂਲ, ਗੈਰ ਸਰਕਾਰੀ ਸਕੂਲਾਂ ਅਤੇ ਆਈ.ਟੀ.ਆਈ)ਵਿਚ ਪੜ•ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰਨ ਦੀ ਦਵਾਈ ਐਲਬੈਂਡਾਜੋਲ ਗੋਲੀਆਂ ਖੁਆਈਆਂ ਗਈਆਂ। ਇਸ ਮੌਕੇ ਤੇ ਜ਼ਿਲ•ਾ ਟੀਕਾਕਰਨ ਅਫਸਰ ਡਾ. ਕਿਰਨ ਬਾਲਾ ਵੱਲੋਂ ਦੱਸਿਆ ਗਿਆ ਕਿ ਜੋ ਬੱਚੇ ਇਹ ਦਵਾਈ ਖਾਣ ਤੋਂ ਵਾਂਝੇ ਰਹਿ ਗਏ ਹਨ ਇਨ•ਾਂ ਬੱਚਿਆਂ ਨੂੰ…

Read More

LATEST : ਐਨ ਸੀ ਡੀ ਕੈਂਪ ਵਿੱਚ 30 ਸਾਲ ਤੋਂ ਵੱਧ ਹਰੇਕ ਵਿਅਕਤੀ ਦੀ ਸਰੀਰਕ ਜਾਂਚ ਕੀਤੀ ਜਾ ਰਹੀ ਹੈ- ਸਿਵਲ ਸਰਜਨ  ਡਾਕਟਰ ਵਿਨੋਦ ਸਰੀਨ

ਪਠਾਨਕੋਟ10 ਫਰਵਰੀ( ਰਜਿੰਦਰ ਰਾਜਨ, ਅਵਿਨਾਸ਼) ਸਿਵਲ ਸਰਜਨ ਪਠਾਨਕੋਟ ਦੇ ਨਿਰਦੇਸ਼ ਤੇ ਜ਼ਿਲੇ ਵਿੱਚ ਚੱਲ ਰਹੇ ਐਨ ਸੀ ਡੀ ਕੈਂਪਾਂ ਦੀ ਲੜੀ ਤਹਿਤ ਅੱਜ ਸੀ ਐਚ ਸੀ ਘਰੋਟਾ ਦਾ ਤੀਸਰਾ ਕੈਂਪ ਪਿੰਡ ਝਾਕੋਲਾਰੀ ਵਿਖੇ ਰੂਰਲ ਮੈਡੀਕਲ ਅਫ਼ਸਰ ਡਾਕਟਰ ਸੰਦੀਪ ਬਾਲਾ ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਦੇ ਨਿਰੀਖਣ ਲਈ ਪੁੱਜੇ ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ 30 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਬਲੱਡ ਪ੍ਰੈਸ਼ਰ, ਸ਼ੂਗਰ, ਔਰਤਾਂ ਦੇ ਛਾਤੀ ਦੇ ਕੈਂਸਰ ਆਦਿ ਦੀ ਜਾਂਚ…

Read More

LATEST : ਚੈਕਿੰਗ ਦੌਰਾਨ ਨਜਾਇਜ ਤੌਰ ਤੇ ਪਾਏ ਗਏ ਕੁਨੈਕਸ਼ਨਾਂ ਦੇ ਮਾਲਕਾਂ ਨੂੰ ਕੀਤੇ ਜਾਣਗੇ ਜੁਰਮਾਨੇ- ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ

ਹੁਸ਼ਿਆਰਪੁਰ 10 ਫਰਵਰੀ 2020 (ADESH) ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਵੇਖਣ ਵਿੱਚ ਆਇਆ ਹੈ ਕਿ ਨਗਰ ਨਿਗਮ ਦੀ ਹਦੂਦ ਅੰਦਰ ਸ਼ਹਿਰ ਵਾਸੀਆਂ ਵੱਲੋਂ ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੇ ਕੁਨੈਕਸ਼ਨ ਆਪਣੇ ਪਧੱਰ ਤੇ ਨਜਾਇਜ ਤੌਰ ਤੇ ਲਗਾਏ ਹੋਏ ਹਨ. ਉਹਨਾਂ ਕਿਹਾ ਕਿ ਸ਼ਹਿਰ ਵਾਸੀ ਨਜਾਇਜ ਤੌਰ ਤੇ ਲੱਗੇ ਆਪਣੇ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨ ਨਗਰ ਨਿਗਮ ਦੇ ਦਫਤਰ ਆ ਕੇ ਤੁਰੰਤ ਰੈਗੂਲਰ ਕਰਵਾਊਣ. ਉਹਨਾਂ ਦੱਸਿਆ ਕਿ ਨਗਰ ਨਿਗਮ ਦੀਆਂ ਵੱਖ^ਵੱਖ ਟੀਮਾਂ ਵੱਲੋ ਸ਼ਹਿਰ ਵਿੰਚ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੁਨੈਕਸ਼ਨਾਂ ਦੀ ਚੈਕਿੰਗ ਸ਼ੁਰੂ ਕੀਤੀ…

Read More

LATEST : ਸਿਵਲ ਹਸਪਤਾਲ ਵਿਚ ਤੈਨਾਤ ਡਾਕਟਰ ਮਨਜੀਤ ਸਿੰਘ ਬਬੱਰ 20 ਹਜਾਰ ਰਿਸ਼ਵਤ ਲੇਂਦੇ ਹੋਏ ਵਿਜੀਲੈਂਸ ਦੀ ਟੀਮ ਰੰਗੇ ਹੱਥੀ ਗ੍ਰਿਫਤਾਰ

ਗੁਰਦਾਸਪੁਰ 10 ਫਰਵਰੀ ( ਅਸ਼ਵਨੀ ) :– ਸਥਾਨਕ ਸਿਵਲ ਹਸਪੱਤਾਲ ਵਿਚ ਤੈਨਾਤ ਡਾਕਟਰ ਮਨਜੀਤ ਸਿੰਘ ਬਬੱਰ 20 ਹਜਾਰ ਰਿਸ਼ਵਤ ਲੇਂਦੇ ਹੋਏ ਵਿਜੀਲੈਂਸ ਦੀ ਟੀਮ ਰੰਗੇ ਹੱਥੀ ਗ੍ਰਿਫਤਾਰ ਇਸ ਸਬੰਧ ਵਿਚ ਸ਼ਿਕਾਇਤ ਕਰਤਾ ਅਮਰੀਕ ਸਿੰਘ ਪੁਤਰ ਸਵਰਨ ਸਿੰਘ ਵਾਸੀ ਪਿੰਡ ਭਿੱਟੇਵਡ ( ਕਾਦੀਆ ) ਦੀ ਸ਼ਿਕਾਇਤ ਉਪਰ ਕਾਰਵਾਈ ਕੀਤੀ ਗਈ ! ਅਮਰੀਕ ਸਿੰਘ ਨੇ ਆਪਨੇ ਬਿਆਨ ਵਿਚ ਦਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ ਉਸ ਨੇ ਇਕ ਪਰਚੇ ਦੇ ਮਾਮਲੇ ਵਿਚ ਸਿਵਲ ਸਰਜਨ ਗੁਰਦਾਸਪੁਰ ਨੂੰ ਬੇਨਤੀ ਕੀਤੀ ਸੀ ਇਸ ਦੇ ਸਬੰਧ ਵਿਚ ਅੇਸ ਅੇਮ ੳ ਵਲੋ ਬੋਰਡ ਦਾ ਗਠਨ ਕੀਤਾ…

Read More

LATEST : ਸਿਵਲ ਹਸਪਤਾਲ ਪਠਾਨਕੋਟ ਦੇ ਸੱਤ ਪੀਣ ਵਾਲੇ ਪਾਣੀ ਦੇ ਪਵਾਇੰਟ ਤੇ ਹੈਲਥ ਇੰਸਪੈਕਟਰਾ ਵਲੋਂ ਪਾਣੀ ਦੇ ਸੈਂਪਲ ਲਏ ਗਏ

ਪਠਾਨਕੋਟ 10 ਫਰਵਰੀ (ਰਜਿੰਦਰ ਰਾਜਨ, ਸ਼ਰਮਾ) ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਭੁਪਿੰਦਰ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਦਫ਼ਤਰ ਪਠਾਨਕੋਟ ਦੇ ਇੰਸਪੈਕਟਰ ਅਤੇ ਸੀ ਐਚ ਸੀ ਘਰੋਟਾ ਦੇ ਇੰਸਪੈਕਟਰ ਵਲੋਂ ਸਾਂਝੇ ਤੌਰ ਤੇ ਸਿਵਲ ਹਸਪਤਾਲ ਪਠਾਨਕੋਟ ਦੇ ਪਾਣੀ ਦੇ ਸੱਤ ਸੈਂਪਲ ਭਰੇ ਗਏ ਜਿਸ ਵਿਚ ਪੀ ਪੀ ਯੁਨਿਟ, ਪੀ ਮੇਲ ਵਾਰਡ, ਐਮਰਜੈਂਸੀ ਵਿਭਾਗ, ਕੈਂਟੀਨ, ਸਸਤੀ ਰਸੋਈ, ਨਸ਼ਾ ਛੁਡਾਊ ਕੇਂਦਰ, ਅਤੇ ਨੇੜੇ ਆਫ਼ੀਸਰ ਪੁਆਇੰਟ ਤੇ ਇਕੱਤਰ ਕਰਕੇ ਜਲ ਸਪਲਾਈ ਵਿਭਾਗ ਵਿਖੇ ਕੈਮੀਕਲ ਨਿਰੀਖਣ ਲਈ ਭੇਜੇ ਹਨ ਤਾਂ ਕਿ ਪਾਣੀ ਦੀ ਸ਼ੁੱਧਤਾ ਦਾ ਪਤਾ ਲੱਗ ਸਕੇ।…

Read More

LATEST : ਬਟਾਲਾ ਸ਼ਹਿਰ ਦਾ ਵਿਕਾਸ ਨਹੀਂ ਵਿਨਾਸ਼ ਹੋ ਰਿਹਾ ਹੈ – ਨੲੀਅਰ (ਸ਼ਿਵ ਸੈਨਾ)

ਬਟਾਲਾ 9ਫਰਵਰੀ (ਸ਼ਰਮਾ, ਸੰਜੀਵ) ਸ਼ਿਵ ਸੈਨਾ ਬਾਲ ਠਾਕਰੇ ਦੀ ਮੀਟਿੰਗ ਪੰਜਾਬ ਓਪ ਪ੍ਰਧਾਨ ਰਮੇਸ਼ ਨੲੀਅਰ ਦੀ ਪ੍ਰਧਾਨਗੀ ਹੇਠ ਸ਼ਿਵ ਸੈਨਾ ਦਫ਼ਤਰ ਸਿਨਮਾ ਰੋਡ ਬਟਾਲਾ ਵਿਖੇ ਹੋਈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਰਮੇਸ਼ ਨੲੀਅਰ ਨੇ ਕਿਹਾ ਕਿ ਇਸ ਵੇਲੇ ਸ਼ਹਿਰ ਦਾ ਵਿਕਾਸ ਨਹੀਂ ਸਗੋ ਵਿਨਾਸ਼ ਹੋ ਰਿਹਾ ਹੈ। ਸ਼ਹਿਰ ਦੇ ਹਰ ਪਾਸੇ ਸੜਕਾਂ, ਸੀਵਰੇਜ ਦਾ ਬੁਰਾ ਹਾਲ ਹੈ         ਜਗਾ ਜਗਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਡੇਰਾ ਬਾਬਾ ਨਾਨਕ ਰੋਡ ਰੇਲਵੇ ਕਰਾਸਿੰਗ ਤੋਂ ਪਾਰ ਅਲੀਵਾਲ, ਡੇਰਾ ਰੋਡ ਤੇ ਦੋ ਦੋ ਫੁੱਟ ਡੂੰਘੇ ਟੋਏ ਹਨ ਇਸ ਜਗ੍ਹਾ ਤੇ ਕੋਈ…

Read More

LATEST : ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ੀਏਟਿਵ ਦੀ ਸ਼ੁਰੂਆਤ ਕੀਤੀ : ਚੇਅਰਮੈਨ ਚੀਮਾ

ਸਰਕਾਰੀ ਹਸਪਤਾਲਾਂ ਅਤੇ ਸਿਹਤ ਤੇ ਵੈਲਨੈੱਸ ਸੈਂਟਰਾਂ ਵਿਚ ਸਾਰੀਆਂ ਜ਼ਰੂਰੀ ਦਵਾਈਆਂ ਉਪਲਬਧ Gurdaspur ( Ashwani SPL. CORRESPONDENT) :-ਹਾਈਪਰਟੈਨਸ਼ਨ (ਬਲੱਡ ਪ੍ਰੈਸ਼ਰ) ਤੋਂ ਪੀੜਤ ਮਰੀਜਾਂ ਦੀ ਜਲਦ ਪਛਾਣ ਅਤੇ ਉਨਾਂ ਦੇ ਇਲਾਜ ਲਈ ਪੰਜਾਬ ਸਿਹਤ ਵਿਭਾਗ ਵਲੋਂ ਵਿਸਵ ਸਿਹਤ ਸੰਗਠਨ, ਭਾਰਤ ਸਰਕਾਰ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਸਹਿਯੋਗ ਨਾਲ ਸੂਬੇ ਦੇ ਪੰਜ ਜ਼ਿਲ੍ਹਿਆਂ ਗੁਰਦਾਸਪੁਰ, ਬਠਿੰਡਾ, ਹੁਸ਼ਿਆਰਪੁਰ, ਪਠਾਨਕੋਟ ਅਤੇ ਮਾਨਸਾ ਵਿਖੇ ਇੰਡੀਆ ਹਾਈਪਰਟੈਨਸ਼ਨ ਕੰਟਰੋਲ ਇੰਨੀਸ਼ੀਏਟਿਵ (ਆਈ.ਐੱਚ.ਸੀ.ਆਈ.) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ…

Read More

LATEST : ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਹੋਈ

16 ਫਰਵਰੀ ਦੀ ਜ਼ਿਲ੍ਹਾ ਪੱਧਰੀ ਚੋਣ ਸਬੰਧੀ ਉਲੀਕਿਆ ਪ੍ਰੋਗਰਾਮ ਹੁਸ਼ਿਆਰਪੁਰ (ADESH ) ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ।ਮੀਟਿੰਗ ਦੀ ਕਾਰਵਾਈ ਚਲਤਉਂਦਿਆਂ ਜੱਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਜੱਥੇਬੰਦੀ ਵਲੋਂ ਪਿਛਲੇ ਸਮੇਂ ਦੌਰਾਨ ਉਲੀਕੇ ਪ੍ਰੋਗਰਾਮਾਂ ਵਿੱਚ ਜ਼ਿਲ੍ਹਾ ਇਕਾਈ ਵਲੋਂ ਕੀਤੀ ਸ਼ਮੂਲੀਅਤ ਅਤੇ ਜ਼ਿਲ੍ਹਾ ਪੱਧਰ ਤੇ ਕੀਤੇ ਗਏ ਸੰਘਰਸ਼ ਸਬੰਧੀ ਰਿਵਿਊ ਕੀਤਾ ਗਿਆ ਅਤੇ ਜੱਥੇਬੰਦੀ ਦੀ ਕਾਰਗੁਜ਼ਾਰੀ ਸਬੰਧੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ।   ਇਸ ਉਪਰੰਤ…

Read More

LATEST : रकड़ी भंडियारा कोआपरेटिव एगरीक्लचरल सोसायटी मे जनता हेतु अनाज वितरण समारोह आयोजित

दसुहा (जगतार गिल)  आज रकड़ी भंडियारा कोआपरेटिव एगरीक्लचरल सोसायटी मे जनता हेतु अनाज वितरण समारोह आयोजित किया गया जिसका शुभारंभ हल्का विधायक श्री अरुण डोगरा ने अपने कर कमलों से किया। इस अवसर पर कंवर रतन जी, सरपंच रकड़ी हार, हैपी सरपंच, पवन मेहता, पंच सुनील, राम मूर्ति, जोगिन्दर पाल, सोनू के इलाका गांव बासी उपस्थित थे

Read More

LATEST : ਬਟਾਲਾ ਸ਼ਹਿਰ ਅਤੇ ਆਸ-ਪਾਸ ਦੇ ਨਗਰਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਚੇਅਰਮੈਨ ਅਮਰਦੀਪ ਚੀਮਾ ਨੇ ਯਤਨ ਤੇਜ਼ ਕੀਤੇ

ਚੇਅਰਮੈਨ ਚੀਮਾ ਨੇ ਆਰਕੀਲੋਜੀਕਲ ਸਰਵੇ ਆਫ਼ ਇੰਡੀਆ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਬਟਾਲਾ ਨੂੰ ਸੈਰ ਸਪਾਟੇ ਵਜੋਂ ਵਿਕਸਤ ਕਰਨ ਲਈ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ ਬਟਾਲਾ, 7 ਫਰਵਰੀ ( SHARMA,Nyyar) ਇਤਿਹਾਸਕ ਸ਼ਹਿਰ ਬਟਾਲਾ ਦੀ ਵਿਰਾਸਤ ਨੂੰ ਸੰਭਾਲਣ ਲਈ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ. ਅਮਰਦੀਪ ਸਿੰਘ ਚੀਮਾ ਨੇ ਆਪਣੇ ਯਤਨ ਤੇਜ਼ ਕਰ ਦਿੱਤੇ ਹਨ। ਸ. ਚੀਮਾ ਨੇ ਅੱਜ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਆਰਕੀਲੋਜੀਕਲ ਸਰਵੇ ਆਫ਼ ਇੰਡੀਆ (ਏ.ਐੱਸ.ਆਈ.) ਦੇ ਰੀਜ਼ਨਲ ਸੁਪਰਡੈਂਟ ਜਨਾਬ ਜੁਲਫਕਾਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਤੇ ਬਟਾਲਾ ਸ਼ਹਿਰ ਵਿਖੇ ਮੁਗਲ ਅਤੇ ਸਿੱਖ ਰਾਜ ਸਮੇਂ ਦੀਆਂ ਵਿਰਾਸਤਾਂ ਦੀ…

Read More

LATEST : बाबा दीप सिंह सेवा दल गढ़दीवाला ने 13 वर्षीय मुस्कान ठाकुर इलाज के लिए 10 हजार रुपए की आर्थिक मदद दी

गढदीवाला 7/1/2020 ( योगेश गुप्ता spl.correspondent): बाबा दीप सिंह सेवा दल तथा वैलफेयर सोसायटी गांव बाहगा ने गांव जुझार चठियाल की 13 वर्ष की मुस्कान ठाकुर के इलाज के लिए 10 हजार रूपए की आर्थिक मदद दी।इस सबंधी सोसायटी प्रधान मनजोत सिंह तलवंडी ने बताया कि बच्ची मुस्कान ठाकुर का पी जी आई में इलाज चल रहा है।   बच्ची के परिवार ने सोसायटी से मदद की गुहार लगाई थी वह बच्ची का इलाज करवाने में असमर्थ हैं। सोसायटी ने परिवार के हालातों को मद्देनजर रखते हुए बच्ची के इलाज…

Read More

LATEST : ਫਰਵਰੀ ਮਹੀਨੇ ਦੌਰਾਨ ਭਿੰਡੀ ਦੀ ਫਸਲ ਬੀਜਣ ਲਈ ਢੁਕਵਾਂ ਮੌਸਮ – ਬਾਗਬਾਨੀ ਵਿਭਾਗ

ਬਟਾਲਾ, 7 ਫਰਵਰੀ (  NYYAR,SHARMA)- ਬਾਗਬਾਨੀ ਵਿਭਾਗ ਨੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਜਦ ਕੋਰੇ ਦਾ ਮੌਸਮ ਖ਼ਤਮ ਹੋ ਜਾਵੇ ਤਾਂ ਦੁਪਹਿਰ ਤੋਂ ਬਾਅਦ ਬੈਂਗਣ ਦੇ ਬੂਟਿਆਂ ਉਪਰੋਂ ਸਰਕੰਡਾ ਜਾਂ ਪਲਾਸਟਿਕ ਦੀ ਚਾਦਰ ਉਤਾਰ ਦਿਉ ਅਤੇ ਖੇਤ ਨੂੰ ਪਾਣੀ ਦੇ ਦਿਓ। ਇੱਕ ਹਫ਼ਤੇ ਬਾਅਦ 55 ਕਿਲੋ ਯੂਰੀਆ ਖਾਦ ਪਾਉ ਅਤੇ ਬੂਟਿਆਂ ਦੇ ਮੁੱਢਾਂ ਤੇ ਮਿੱਟੀ ਵੀ ਚੜ੍ਹਾ ਦਿਓ। ਇਹ ਸਲਾਹ ਦਿੰਦਿਆਂ ਬਟਾਲਾ ਦੇ ਬਾਗਬਾਨੀ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਦਾਬਹਾਰ, ਹਾਈਬਰਿਡ ਬੀ ਐਚ-2, ਪੀ ਬੀ ਐਚ-3, ਪੀ ਬੀ ਐਚ-4, ਪੀ ਵੀ ਐਚ-5,…

Read More

LATEST : ਪੂਰੇ ਪੰਜਾਬ ਅੰਦਰ ਹਰਿਆਲੀ ਲਿਆਉਂਣ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਕੀਤੇ ਜਾ ਰਹੇ ਵੱਡਮੁੱਲੇ ਉਪਰਾਲੇ– ਸ. ਸਾਧੂ ਸਿੰਘ ਧਰਮਸੋਤ

—-ਧਾਰ ਬਲਾਕ ਵਿੱਚ ਸ. ਸਾਧੂ ਸਿੰਘ ਧਰਮਸੋਤ ਜੰਗਲਾਤ, ਛਪਾਈ ਤੇ ਲਿਖਣ ਸਮੱਗਰੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਤੇ ਘੱਟ ਗਿਣਤੀ ਮੰਤਰੀ ਪੰਜਾਬ ਨੇ ਕੀਤਾ ਪ੍ਰੋਜੈਕਟ ਦਾ ਉਦਘਾਟਨ —-ਲੋਕਾਂ ਅੰਦਰ ਹਰਿਆਲੀ ਨੂੰ ਲੈ ਕੇ ਆਈ ਹੈ ਜਾਗ੍ਰਤੀ—ਸ. ਸਾਧੂ ਸਿੰਘ ਧਰਮਸੋਤ  ਪਠਾਨਕੋਟ 7 ਫਰਵਰੀ 2020( RAJINDER RAJAN BUREAU CHIEF ):- ਪੂਰੇ ਪੰਜਾਬ ਅੰਦਰ ਹਰਿਆਲੀ ਲਿਆਉਂਣ ਲਈ ਪੰਜਾਬ ਸਰਕਾਰ ਅਤੇ ਵਣ ਵਿਭਾਗ ਵੱਲੋਂ ਵੱਡਮੁੱਲੇ ਉਪਰਾਲੇ ਕੀਤੇ ਜਾ ਰਹੇ ਹਨ, ਲੋਕਾਂ ਅੰਦਰ ਵੀ ਪਹਿਲਾ ਨਾਲੋਂ ਜਿਆਦਾ ਜਾਗ੍ਰਿਤੀ ਆ ਰਹੀ ਹੈ ਅਤੇ ਲੋਕ ਵਣ ਵਿਭਾਗ ਦੀ ਆਈ ਹਰਿਆਲੀ ਮੁਹਿੰਮ ਅਧੀਨ ਫ੍ਰੀ ਬੂਟੇ ਲੈ ਕੇ ਲਗਾ ਰਹੇ…

Read More

LATEST : सिविल सर्जन डॉक्टर जसवीर सिंह के दिशा निर्देशों अनुसार आंगनवाड़ी सेंटर तुंड  में विश्व कैंसर दिवस मनाया

गढ़दीवाला 7/2/2020  (योगेश गुप्ता) सिविल सर्जन डॉक्टर जसवीर सिंह के दिशा निर्देशों अनुसार और एस एम ओ डॉ मनोहर लाल की योग्य नेतृत्व मे आंगनवाड़ी गांव केसोपुर तुंड में विश्व कैंसर दिवस मनाया गया । इस मौके पर सी एच आे रणदीप कौर, ए एन एम प्रवीण कुमारी, हेल्थ वर्कर जगदीप सिंह और आशा वर्कर सोता रानी , आदि ने बताया कि कैंसर के लक्षणों के प्रति जागरूक होना बहुत जरूरी है ।   उन्होंने कहा कि इस समय कैंसर जैसी भयानक बीमारी बहुत सारे लोगों की मौत का कारण…

Read More