ਆਓ ਇਹ ਸੰਕਲਪ ਦੁਹਰਾਈਏ, ਕੁਸ਼ਟ ਰੋਗ ਨੂੰ ਜੜ੍ਹੋਂ ਮੁਕਾਈਏ’ ਬਟਾਲਾ, 29 ਜਨਵਰੀ ( NYYAR,SHARMA,)– ਅੱਜ ਮਾਤਾ ਸੁਲਖਣੀ ਜੀ ਸਿਵਲ ਹਸਪਤਾਲ ਬਟਾਲਾ ਵਿਖੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਹੁਕਮਾਂ ਅਤੇ ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਸ. ਅਮਰਦੀਪ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਸੰਜੀਵ ਕੁਮਾਰ ਭੱਲਾ ਐਸ.ਐਮ.ਓ ਸਿਵਲ ਹਸਪਤਾਲ ਬਟਾਲਾ ਦੀ ਅਗਵਾਈ ਹੇਠ “ਕੁਸ਼ਟ ਜਾਗਰੂਕਤਾ” ਮੁਹਿੰਮ ਤਹਿਤ ਇਕ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਸਿਵਲ ਹਸਪਤਾਲ ਵਿਖੇ ਤਾਇਨਾਤ ਡਾ. ਤਜਿੰਦਰ ਕੋਰ ਨੇ ਬਿਮਾਰੀ ਦੇ ਲੱਛਣਾ ਬਾਰੇ ਦੱਸਿਆ ਕਿ ਨਸਾਂ ਦਾ ਮੋਟਾ ਹੋਣਾਂ, ਨੱਕ ਵਿਚ ਹੱਡਿਆ…
Read MoreCategory: Health
LATEST : मुख्यमंत्री की विनती स्वीकृत, केंद्र द्वारा होशियारपुर में सरकारी मैडीकल कॉलेज की स्थापना को मंज़ूरी
चंडीगढ़, 29 जनवरी: (ADESH) पंजाब के मुख्यमंत्री कैप्टन अमरिन्दर सिंह की अपील और यत्नों को स्वीकृति देते हुए केंद्र सरकार ने होशियारपुर में नया सरकारी मैडीकल कॉलेज स्थापित करने के अलावा मौजूदा स्थानीय सिविल अस्पताल को अपग्रेड करने की मंजूरी दे दी है। एक सरकारी प्रवक्ता ने बताया कि केंद्रीय स्वास्थ्य मंत्रालय ने इस संबंधी राज्य सरकार को बीती शाम सूचित किया। मौजूदा जि़ला /रैफरल अस्पतालों से सम्बन्धित नये मैडीकल कॉलेज की स्थापना के लिए केंद्रीय स्पांसर स्कीम के अंतर्गत इस कॉलेज की स्थापना की जा रही है। केंद्र सरकार…
Read MoreLATEST : ਕਣਕ ਦੀ ਫਸਲ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਸੰਤਲਿਤ ਖਾਦਾਂ ਦੀ ਵਰਤੋਂ ਕਰਨ ਦੀ ਜ਼ਰੂਰਤ : ਡਾ. ਹਰਤਰਨਪਾਲ ਸਿੰਘਮੁੱਖ ਖੇਤੀਬਾੜੀ ਅਫਸਰ
ਪਠਾਨਕੋਟ: 28 ਜਨਵਰੀ 2020 (RAJINDER RAJAN BUREAU CHIEF ) ਦਸੰਬਰ ਵਿੱਚ ਬੀਜੀ ਕਣਕ ਦੀ ਫਸਲ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਪ੍ਰਤੀ ਏਕੜ 90 ਕਿਲੋ ਯੂਰੀਆ ਜਾਂ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਬਿਜਾਈ ਤੋਂ 55 ਦਿਨ ਦੇ ਅੰਦਰ ਅੰਦਰ ਵਰਤੋਂ ਕਰ ਲੈਣੀ ਚਾਹੀਦੀ ਹੈ। ਇਹ ਵਿਚਾਰ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਗੰਢੇ ਪਿੰਡੀ ਵਿੱਚ ਕਿਸਾਨ ਨਵਕਿਰਨ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਹੇ ਇਸ ਮੌਕੇ ਓਨਾ ਦੇ ਨਾਲ ਡਾ ਹਰਿੰਦਰ ਸਿੰਘ ਬੈਂਸ, ਡਾ ਪ੍ਰਿਤਪਾਲ ਪਾਲ ਸਿੰਘ, ਰਾਜ…
Read MoreLATEST: ਸਿਵਲ ਸਰਜਨ ਡਾ:ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ.ਪ੍ਰੋਗਰਾਮ ਅਧੀਨ ਕੈਂਪ
ਪਠਾਨਕੋਟ, 28 ਜਨਵਰੀ-(RAJINDER RAJAN BUREAU CHIEF)— ਸਿਵਲ ਸਰਜਨ ਡਾ:ਵਿਨੋਦ ਸਰੀਨ ਦੀ ਪ੍ਰਧਾਨਗੀ ਹੇਠ ਐਨ.ਸੀ.ਡੀ.ਪ੍ਰੋਗਰਾਮ ਅਧੀਨ ਬਾਵਾ ਮੁਹੱਲਾ ਪਠਾਨਕੋਟ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵੱਲੋਂ ਲੋਕਾਂ ਦਾ ਮੁਆਇਨਾ ਕੀਤਾ ਗਿਆ। ਇਸ ਕੈਂਪ ਵਿੱਚ 30 ਸਾਲ ਤੋਂ ਵੱੱੱਧ ਉਮਰ ਦੇ ਲੋਕਾਂ ਦੀ ਸ਼ੂਗਰ,ਬਲੱਡ ਪ੍ਰੇਸ਼ਰ,ਸਰਵਿਕਸ ਕੈਂਸਰ,ਬਰੈਸਟ ਕੈਸਰ ਅਤੇ ਮੂੰਹ ਦੇ ਕੈਂਸਰ ਦੀ ਜਾਂਚ ਕੀਤੀ ਗਈ। ਜਿਲ•ਾਂ ਪਰਿਵਾਰ ਭਲਾਈ ਅਫਸਰ ਡਾ:ਰਾਕੇਸ਼ ਸਰਪਾਲ ਨੇ ਦੱਸਿਆ ਕਿ ਕੈਂਪ ਵਿੱਚ 60 ਲੋਕਾਂ ਦਾ ਚੈੱਕਅੱਪ ਕੀਤਾ ਗਿਆ। ਜਿਨ•ਾਂ ਲੋਕਾਂ ਨੂੰ ਕੋਈ ਸਮੱਸਿਆ ਸੀ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ।ਜਿਲ•ਾਂ ਪਰਿਵਾਰ ਭਲਾਈ ਅਫਸਰ ਡਾ:ਰਾਕੇਸ਼ ਸਰਪਾਲ…
Read MoreLATEST : ਐਸਐਮਓ ਡਾ ਬਿੰਦੂ ਗੁਪਤਾ ਅਤੇ ਐਸਐਮਓ ਡਾ ਨੀਰੂ ਸ਼ਰਮਾ ਦੇ ਨਿਰਦੇਸ਼ ਤੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸੁਜਾਨਪੁਰ ਵਿੱਚ ਕਟੱਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 10 ਚਲਾਨ
ਪਠਾਨਕੋਟ ( ਰਾਜਨ) ਐਸਐਮਓ ਡਾ ਬਿੰਦੂ ਗੁਪਤਾ ਅਤੇ ਐਸਐਮਓ ਡਾ ਨੀਰੂ ਸ਼ਰਮਾ ਦੇ ਨਿਰਦੇਸ਼ ਤੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਟੈਂਪੂ ਸਟੈਂਡ ਤੋਂ ਰੇਲਵੇ ਰੋਡ ਅਤੇ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੁਜਾਨਪੁਰ ਵਿੱਚ ਕਟੱਪਾ ਐਕਟ ਦੀ ਉਲੰਘਣਾ ਕਰਨ ਵਾਲਿਆਂ ਦੇ 10 ਚਲਾਨ ਤੇ ਇਨ੍ਹਾਂ ਵਿੱਚ ਇੱਕ ਵਾਰਨਿੰਗ ਚਲਾਨ ਸਕੂਲ ਦੇ ਸੌ ਮੀਟਰ ਦੇ ਘੇਰੇ ਵਿੱਚ ਸੀ ਅਤੇ ਦੂਸਰਾ ਵਾਰਨਿੰਗ ਚਲਾਨ ਇੱਕ ਐੱਮਸੀ ਦਾ ਸੀ ਟੀਮ ਦੀ ਅਗਵਾਈ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਕਰ ਰਹੇ ਸਨ ਕਿਹਾ ਕਿ ਸਾਡਾ ਕੋਈ ਵੀ ਮਕਸਦ ਨਾ ਤਾਂ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਹੈ ਅਤੇ ਨਾ ਹੀ…
Read MoreLATEST : ਪਰਾਲੀ ਸਾਂਭਣ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਮਿਲੇਗੀ ਸਹਾਇਤਾ
-ਪਹਿਲੇ ਪੜਾਅ ‘ਚ ਹਰ ਬਲਾਕ ‘ਚੋਂ ਕੀਤੀ ਜਾ ਰਹੀ ਹੈ 2 ਪਿੰਡਾਂ ਦੀ ਚੋਣ -ਜ਼ਿਲ•ੇ ਦੇ 96 ਪਿੰਡਾਂ ‘ਚ ਨਹੀਂ ਬੀਜਿਆ ਜਾਂਦਾ ਝੋਨਾ : ਡਿਪਟੀ ਕਮਿਸ਼ਨਰ -ਕਿਹਾ, 1449 ਪਿੰਡਾਂ ‘ਚੋਂ ਸਿਰਫ਼ 110 ਪਿੰਡਾਂ ‘ਚ ਹੀ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ – ਝੋਨੇ ਦੀ ਪਰਾਲੀ/ਰਹਿੰਦ-ਖੂੰਹਦ ਨਾ ਸਾੜ ਕੇ ਖੇਤਾਂ ਵਿੱਚ ਹੀ ਪ੍ਰਬੰਧਨ ਕਰਨ ‘ਤੇ ਦਿੱਤਾ ਜ਼ੋਰ ਹੁਸ਼ਿਆਰਪੁਰ, 13 ਨਵੰਬਰ: ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਪੰਜਾਬ ਸਰਕਾਰ ਵਲੋਂ ਉਨ•ਾਂ ਛੋਟੇ/ਸੀਮਾਂਤ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਜਾਣੀ ਹੈ, ਜਿਨ•ਾਂ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦੀ…
Read Moreਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ : ਕੈਬਨਿਟ ਮੰਤਰੀ ਅਰੋੜਾ
ਸਰਕਾਰੀ ਹਸਪਤਾਲ ‘ਚ ਕੀਤਾ ਅਫੈਰੇਸਿਸ ਮਸ਼ੀਨ ਦਾ ਉਦਘਾਟਨ, ਡੇਂਗੂ ਦੇ ਇਲਾਜ ਲਈ ਹੁਣ 4 ਲੋਕਾਂ ਦੇ ਬਲੱਡ ਦੀ ਜਗ•ਾ ‘ਤੇ 1 ਵਿਅਕਤੀ ਦੇ ਬਲੱਡ ਤੋਂ ਕੱਢੇ ਜਾ ਸਕਣਗੇ ਪਲੇਟਲੈਟਸ, ਕੈਂਸਰ ਦੇ ਮਰੀਜ਼ਾਂ ਨੂੰ ਵੀ ਮਿਲੇਗਾ ਫਾਇਦਾ, ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾਂ ਯੋਜਨਾ ਤਹਿਤ 20 ਅਗਸਤ ਤੋਂ ਜ਼ਿਲ•ੇ ਦੇ ਲੋਕਾਂ ਨੂੰ ਮਿਲੇਗੀ ਚੰਗੀ ਸਿਹਤ ਸੁਵਿਧਾ ਹੁਸ਼ਿਆਰਪੁਰ, (ਵਿਕਾਸ ਜੁਲਕਾ) : ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਫੈਰੇਸਿਸ ਮਸ਼ੀਨ ਦਾ ਉਦਘਾਟਨ ਕੀਤਾ। ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਵੀ ਉਨ•ਾਂ ਨਾਲ ਮੌਜੂਦ ਸਨ।…
Read MoreLatest Breaking – अब डेंगू व केंसर का पूरी तरह से इलाज होशियारपुर में होगा, लुधियाणा या चंडीगढ़ जाने की जरूरत नहीं
केबिनेट मंत्री अरोड़ा डेंगू इलाज के लिए कल करेंगे एफरेसिस मशीन का उदघाटन होशियारपुर, (आदेश, सुखविंदर, अजय) केबिनेट मंत्री सुंदर शाम अरोड़ा कल 10 अगस्त के करीब 10-30 बजे लगभग 18 लाख से अधिक की कीमत की फरेसिस मशीन का सिविल अस्पताल होशियारपुर में उदघाटन करेंगे। गौरतल्ब है कि एफरेसिस मशीन खून में से प्लेटिलेटस निकालने के काम आती है जो कि डेंगू व केंसर से पीढ़त मरीजों के सेल घटने पर काम आते हैं। कुछ वर्ष पहले एैसी ही एक मशीन होशियारपुर में उपलब्ध थी मगर तकनीकी खराबी के कारण…
Read Moreਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲ•ਾ ਪ੍ਰਸ਼ਾਸ਼ਨ ਨੇ ਚਲਾਈ ਡੇਂਗੂ ਜਾਗਰੂਕਤਾ ਮੁਹਿੰਮ
ਸਰਕਾਰੀ ਹਸਪਤਾਲ ‘ਚ ਮੁਫਤ ਕੀਤੇ ਜਾਂਦੇ ਨੇ ਡੇਂਗੂ ਅਤੇ ਮਲੇਰੀਆਂ ਦੇ ਟੈਸਟ ਅਤੇ ਇਲਾਜ ਹੁਸ਼ਿਆਰਪੁਰ,(ਅਜੈ, ਸੁਖਵਿੰਦਰ) : ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜ਼ਿਲ•ਾ ਪ੍ਰਸ਼ਾਸ਼ਨ ਵਲੋਂ ਡੇਂਗੂ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸਿਹਤ ਵਿਭਾਗ ਅਤੇ ਨਗਰ ਨਿਗਮ, ਨਗਰ ਕੌਂਸਲਾਂ ਦੀਆਂ ਟੀਮਾਂ ਵਲੋਂ ਵੱਡੇ ਪੱਧਰ ‘ਤੇ ਘਰਾਂ ਦੀ ਚੈਕਿੰਗ ਕਰਕੇ ਜਿਥੇ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਡੇਂਗੂ ਦੇ ਲਾਰਵੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਵਲੋਂ ਹੁਣ ਤੱਕ 51,418 ਘਰਾਂ ਦੀ…
Read Morelatest- एलबेंडाजोल नहीं, डीहाईडरेशन से हुए तीन स्कूली बच्चे बिमार
-अब बच्चों की हालत पहले से बेहतर-सिविल सजर्न -डिप्टी मेयर प्रेम सिंह बिमार बच्चों से मिलने सिविल अस्पताल पहुंचे होशियारपुर, (AJAY, SUKHWINDER, VIKAS JULKA) सिविल अस्पताल होशियारपुर के एमरजेंसी वार्ड में सरकारी स्कूल हरियाणा के तीन बच्चों को पेट में तेज दर्द के चलते दाकिल करवाया गया। बच्चे तेज दर्द से तड़फ रहे थे। बच्चों को हालचाल पूछने के लिए नगर निगम के डिप्टी मेयर प्रेम सिंह तुरंत सिविल अस्पताल में पहुंचे यहां उन्होंने बच्चों का हालचाल पूछा। वहीं दूसरी ओर एमरजेंसी में बच्चों के दाखिल होने की सूचना मिलते…
Read Moreजय मां चिंतापूर्णी जी, जय मां कामाख्या देवी जी से संबंधित सालाना लंगर व मेडिकल कैंम्प टांडा रोड पर लगाया गया
होशियारपुर, (आदेश, सुखविंदर) : जय मां चिंतापूर्णी जी, जय मां कामाख्या देवी जी से संबंधित सालाना लंगर टांडा रोड पर लगाया गया। इसका उद्दघाटन जिला कांग्रेस अध्यक्ष डा. कुलदीप नंदा ने किया। इसके अलावा दांतों की बीमारियों का मुफ्त मेडिकल चेकअप कैंम्प भी लगाया गया। इस दौरान आए हुए मरीजों का चेकअप डा. जसवंत सिंह मंडियाल ने किया व मरीजों को दांतों की संभावी बीमारियों के प्रति जागरूक भी किया। लंगर व मेडिकल कैंप में सेवाएं निभाने वालों में हरमन टूर एंड ट्रैवल, विश्वनाथ, हैप्पी कन्फेकश्नरी, अशोक कुमार शिवम इंटरप्राईज,…
Read Moreਡਾਕਟਰਾਂ ਵੱਲੋਂ 24 ਘੰਟੇ ਲਈ ਓਪੀਡੀ ਸੇਵਾ ਬੰਦ, N.M.C. ਬਿੱਲ ਵਿਰੁੱਧ ਡਟੇ ਡਾਕਟਰ
ਲੋਕ ਸਭਾ ‘ਚ ਕੇਂਦਰ ਸਰਕਾਰ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪਾਸ ਕਰ ਦਿੱਤਾ ਹੈ। ਇਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ‘ਤੇ ਡਾਕਟਰਾਂ ਵੱਲੋਂ ਓਪੀਡੀ ਸੇਵਾ ਨੂੰ 24 ਘੰਟੇ ਲਈ ਬੰਦ ਕੀਤਾ ਗਿਆ ਹੈ। ਇਸ ਦੌਰਾਨ ਓਪੀਡੀ ਸਰਵਿਸ ਬੰਦ ਜਦਕਿ ਐਮਰਜੈਂਸੀ ਕੈਜ਼ੂਲਟੀ ਤੇ ਆਪ੍ਰੇਸ਼ਨ ਸਰਵਿਸ ਜਾਰੀ ਰਹੇਗੀ। ਨਵੀਂ ਦਿੱਲੀ : ਲੋਕ ਸਭਾ ‘ਚ ਕੇਂਦਰ ਸਰਕਾਰ ਨੇ ਨੈਸ਼ਨਲ ਮੈਡੀਕਲ ਕਮਿਸ਼ਨ ਬਿੱਲ ਪਾਸ ਕਰ ਦਿੱਤਾ ਹੈ। ਇਸ ਤੋਂ ਬਾਅਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ‘ਤੇ ਡਾਕਟਰਾਂ ਵੱਲੋਂ ਓਪੀਡੀ ਸੇਵਾ ਨੂੰ 24 ਘੰਟੇ ਲਈ ਬੰਦ ਕੀਤਾ ਗਿਆ ਹੈ। ਇਸ ਦੌਰਾਨ ਓਪੀਡੀ ਸਰਵਿਸ…
Read Moreडाइजेस्टिव सिस्टम के लिए कारगर हैं ये 5 जड़ी-बूटियां
आज की जीवनशैली में कई ऐसे पहलू हैं जो हमारे स्वास्थ्य पर असर डालते हैं. इसमें शारीरिक गतिविधि की कमी, नींद पूरी न लेना और अस्वास्थ्यकर खाद्य पदार्थों का सेवन शामिल है. बिजी वर्क शेड्यूल ने तनाव के स्तर को बढ़ा दिया है, खाने की गलत आदतें जैसे कि बहुत अधिक या बहुत कम खाना और खाने के लिए र्प्याप्त समय न निकाल पाना, पाचन को हानि पहुंचाता है. धूम्रपान और शराबबंदी कुछ अन्य पहलू हैं जिनके कारण भी स्वास्थ्य संबंधी समस्याएं पैदा हुई हैं. तनाव से भरे इस लाइफस्टाइल…
Read More