कोविड-19 के सैंपल लेने हेतु कैंप दौरान 20 लोगों के लिए सैंपल

सुजानपुर 31 अगस्त (राजिंदर सिंह राजन /अविनाश) : सिविल सर्जन डॉक्टर जुगल किशोर के दिशा निर्देश अनुसार एसएमओ घरोटा डॉक्टर बिंदु गुप्ता के मार्गदर्शन में स्वास्थ्य विभाग की एक टीम द्वारा गांव शेरपुर-गीदड़पुर में कोविड-19 के सैंपल लेने हेतु एक कैंप लगाया गया।

Read More

ਸਾਨੂੰ ਕਰੋਨਾ ਤੋਂ ਡਰਨਾ ਨਹੀਂ ਸਗੋਂ ਇਸ ਦੇ ਵਿਰੁੱਧ ਡੱਟ ਕੇ ਲੜਨ ਦੀ ਲੋੜ : ਡਾ.ਬਿੰਦੂ ਗੁਪਤਾ

ਪਠਾਨਕੋਟ 27 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਅੱਜ ਸੀਨੀਅਰ ਮੈਡੀਕਲ ਅਫਸਰ ਡਾਕਟਰ ਬਿੰਦੂ ਗੁਪਤਾ ਸੀ ਐਚ ਸੀ ਘਰੋਟਾ ਨੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ ਅਨੁਸਾਰ ਅਤੇ ਮਿਸਨ ਫਤਿਹ ਤਹਿਤ ਬਲਾਕ ਘਰੋਟਾ ਵਿੱਚ ਮਿਹਨਤੀ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਬਦੌਲਤ ਕੋਵਿਡ19 ਦੇ ਸੈਂਪਲਿੰਗ ਕੈਂਪ ਇਲਾਕੇ ਦੇ ਮੋਹਤਬਰ ਲੋਕਾਂ ਦੇ ਸਹਿਯੋਗ ਨਾਲ ਚੰਗੇ ਢੰਗ ਨਾਲ ਲੱਗ ਰਹੇ ਹਨ।

Read More

ਸਿਹਤ ਵਿਭਾਗ ਨੇ ਗੜਦੀਵਾਲਾ ‘ਚ 806 ਲੋਕਾਂ ਦੀ ਕੀਤੀ ਸਕ੍ਰੀਨਿੰਗ

ਗੜ੍ਹਦੀਵਾਲਾ 27 ਅਗਸਤ (ਚੌਧਰੀ ) : ਅੱਜ ਸਿਹਤ ਵਿਭਾਗ ਵਲੋਂ ਡਾਾ ਰਾਹੁਲ ਦੀ ਅਗਵਾਈ ਵਿੱਚ ਗੜ੍ਹਦੀਵਾਲਾ ਦੇ ਵਾਰਡ ਨੰਬਰ 3 ਦੇ ਵਾਸੀਆਂ ਦੀ ਸਕਰੀਨਿੰਗ ਕੀਤੀ ਗਈ।ਜਿਕਰਯੋਗ ਹੈ ਕਿ 26 ਅਗਸਤ ਨੂੰ ਗੜ੍ਹਦੀਵਾਲਾ ਵਾਰਡ ਨੰ 3 ਦੇ 27 ਸਾਾਲਾਂ ਨੌੌਜਵਾਨ ਦੀ ਰਿਪੋਰਟ ਕਰੋਨਾ ਪਾਜਟਿਵ ਆਈ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਰਿਆਤ ਬਾਹਰਾ ਭੇਜ ਦਿੱਤਾ ਗਿਆ ਸੀ।

Read More

ਵੱਡੀ ਖ਼ਬਰ UPDATED : ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ

ਚੰਡੀਗੜ੍ਹ 25 ਅਗਸਤ : ਹੁਸਿਆਰਪੁਰ ਜਿਲੇ ਦੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਰਿਪੋਰਟ ਪੋਜ਼ਟਿਵ ਆਉਣ ਤੇ ਉਨ੍ਹਾਂ ਨੂੰ ਚੰਡੀਗੜ੍ਹ ਚ ਕੁਆਰੰਟਾਈਨ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਸੰਪਰਕ ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਤਾਂਕਿ ਕਿਸੀ ਰੋੜਾਤਰਾਂ ਦੀ ਕੋਵਿਡ-19 ਨੂੰ ਲੈਕੇ ਸ਼ਕ ਨਾ ਬਣਾ ਰਹੇ। ਉਨਾਂ ਨੇ ਕਿਹਾ ਕਿ ਕੁਆਰੰਟਾਈਨ ਦਾ ਸਮਾਂ ਪੁਰਾ ਕਰਨ ਉਪਰੰਤ ਉਹ ਫਿਰ ਲੋਕਾਂ ਦੀ ਸੇਵਾ ਚ ਹਾਜਰ ਹੋਣਗੇ। ਇਸ ਤੋਂ ਪਹਿਲਾਂ ਡੇਢ ਮਹੀਨਾ ਪਹਿਲਾਂ ਉਨਾਂ ਦੇ ਸੈਂਪਲ ਦੀ ਰਿਪੋਰਟ ਨੈਗਟਿਵ ਆਈ ਸੀ। ਵੜੀ ਜਿਮੇਦਾਰੀ ਅਤੇ ਜਨਸੰਪਰਕ ਹੋਣ ਨਾਲ ਕਰੋਨਾ ਵਾਇਰਸ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸਦੇ ਚਲਦੇ ਉਨ੍ਹਾਂ ਨੂੰ ਚੰਡੀਗੜ੍ਹ ਘਰ ਚ ਕੁਆਰੰਟਾਈਨ ਕੀਤਾ ਗਿਆ ਹੈ। ਜਿਲਾ ਹੁਸ਼ਿਆਰਪੁਰ ਦੇ ਕਾਂਗਰਸੀ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।

Read More

ਵੱਡੀ ਖ਼ਬਰ UPDATED: ਕੋਰੋਨਾ ਵਾਇਰਸ ਦੀ ਪੁੱਠੀ ਗਿਣਤੀ ਸ਼ੁਰੂ :ਭਾਰਤ ਦੇ ਪਹਿਲੇ ਟੀਕੇ COVISHIELD  ਕੋਵੀਸ਼ੀਲਡ ਦਾ ਫੇਜ਼ -2 ਮਨੁੱਖੀ ਟ੍ਰਾਇਲ ਅੱਜ ਤੋਂ, 70 ਦਿਨਾਂ ਬਾਦ ਲੱਗੇਗਾ ਹਰ ਭਾਰਤੀ ਨੂੰ ਮੁਫ਼ਤ READ MORE: CLICK HERE::

ਨਵੀਂ ਦਿੱਲੀ :ਨਵੀਂ ਦਿੱਲੀ: ਕੋਵਿਡ -19 ਟੀਕਾ: ਪੁਣੇ ਦੀ ਇਕ ਬਾਇਓਟੈਕ ਕੰਪਨੀ ਸੀਰਮ ਇੰਸਟੀਚਿਊਟ (ਐਸ.ਆਈ.ਆਈ.), ਯੂਨੀਵਰਸਿਟੀ ਆਫ ਆਕਸਫੋਰਡ (ਆਕਸਫੋਰਡ ਯੂਨੀਵਰਸਿਟੀ) ਦੁਆਰਾ ਵਿਕਸਤ ਸੰਭਾਵੀ ਕੋਰੋਨਾ ਵਾਇਰਸ ਟੀਕਾ COVISHIELD  ਕੋਵੀਸ਼ੀਲਡ  (ਕੋਵਿਡ -19 ਟੀਕਾ) ਦਾ ਫੇਜ਼ -2 ਮਨੁੱਖੀ ਕਲੀਨਿਕਲ ਟ੍ਰਾਇਲ ਅੱਜ ਤੋਂ ਸ਼ੁਰੂ ਹੋਵੇਗਾ.

Read More

ਵੱਡੀ ਖ਼ਬਰ : ਪੰਜਾਬ ਦੇ ਭਲੇ ਲਈ, ਸਾਰੇ ਵਿਭਾਗਾਂ ਨੂੰ ਆਪਣੇ-ਆਪਣੇ ਵਿਭਾਗਾਂ ਵਿਚ ਤਾਇਨਾਤ ਅਧਿਕਾਰੀਆਂ ਨੂੰ ਕੋਰੋਨਾ ਟੈਸਟ ਲਈ ਹਸਪਤਾਲ ਭੇਜਣ ਦੀ ਹਦਾਇਤ, ਨਿਰਦੇਸ਼ ਜਾਰੀ

ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਲਗਾਤਾਰ ਤਬਾਹੀ ਮਚਾ ਰਹੀ ਹੈ ਅਤੇ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸਥਿਤੀ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੂਰੇ ਰਾਜ ਵਿੱਚ ਪਾਬੰਦੀਆਂ ਥੋਪਣ ਲਈ ਨਿਰਦੇਸ਼ ਜਾਰੀ ਕਰਨਾ ਪਿਆ ਸੀ।

Read More

LATEST NEWS:ਕੈਪਟਨ ਸਰਕਾਰ ਦਾ ਵੱਡਾ ਐਲਾਨ, ਆਪਣੀ ਮਰਜੀ ਨਾਲ ਕੋਰੋਨਾ ਟੈਸਟ ਕਰਵਾਉਣ ਵਾਲੇ ਘਰ ਵਿਚ ਹੀ ਇਕਾਂਤਵਾਸ ਰਹਿ ਸਕਣਗੇ, ਕਿਵੇਂ ? READ MORE: CLICK HERE::

ਚੰਡੀਗੜ੍ਹ, 24 ਅਗਸਤ:

ਪੰਜਾਬ ਸਰਕਾਰ ਨੇ ਘਰੇਲੂ ਇਕਾਂਤਵਾਸ ਅਧੀਨ ਰਹਿ ਰਹੇ ਬਿਨਾਂ ਲੱਛਣ/ਹਲਕੇ ਲੱਛਣ ਵਾਲੇ ਮਰੀਜ਼ਾਂ ਅਤੇ 60 ਸਾਲ ਤੋਂ ਵੱਧ ਉਮਰ ਅਤੇ ਸਹਿ-ਰੋਗ ਵਾਲੇ ਮਰੀਜ਼ਾਂ ਅਤੇ ਗਰਭਵਤੀ ਮਹਿਲਾਵਾਂ ਦੇ ਮੈਡੀਕਲ ਫਿਟਨੈੱਸ ਸੰਬੰਧੀ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਸਾਰੇ ਮਰੀਜ਼ਾਂ ਦੇ ਨਮੂਨੇ ਲੈਣ ਵੇਲੇ ਘਰ ਵਿੱਚ ਹੀ

Read More

ਵੱਡੀ ਖ਼ਬਰ : ਹੁਸ਼ਿਆਰਪੁਰ ਚ ਅੱਜ ਕੋਰੋਨਾ ਨੇ ਲਈ ਨੌਜਵਾਨ ਦੀ ਜਾਨ, ਜ਼ਿਲੇ ਚ 35 ਨਵੇ ਕੇਸ

ਹੁਸ਼ਿਆਰਪੁਰ : (ਆਦੇਸ਼ , ਸਾਬੀ ) ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1380 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1433ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 35 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1084 ਹੋ ਗਈ ਹੈ ਤੇ ਇਕ ਮੌਤ ਹੋ ਗਈ ਮੌਤਾਂ ਦੀ ਕੁੱਲ ਗਿਣਤੀ 30 ਹੋ ਗਈ ਹੈ ।

Read More

ਵੱਡੀ ਖ਼ਬਰ: ਹੁਸ਼ਿਆਰਪੁਰ ਵਿੱਚ 2 ਔਰਤਾਂ ਦੀ ਕਰੋਨਾ ਵਾਇਰਸ ਕਾਰਣ ਮੌਤ, ਜਿਲੇ ਚ 27 ਨਵੇ ਕੇਸ

ਹੁਸਿਆਰਪੁਰ 23 ਅਗਸਤ ( ਆਦੇਸ਼ )    ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 729 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1338 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 27 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1049 ਹੋ ਗਈ ਹੈ ।

Read More

बड़ी खबर: होशियारपुर के पटेल नगर में बिमारी फ़ैलने का ख़तरा मंडराने लगा, लोग खासे परेशान: READ MORE: CLICK HERE::

होशियारपुर (आदेश )
शहर के टांडा रोड के साथ लगते पटेल नगर के निवासी पिछले कई सालों से कालोनी में जमा गंदे बरसाती पानी के जलजमाव से लोग खासे परेशान हैं। हैरानीवाली बात है कि न्यू मॉडल टाऊन जहां से यह गंदा पानी हर साल पटेल नगर व बस्सी जानां में जमा होती है के लिए टांडा मेन रोड के साथ भंगी चो तक मुख्य सडक़ में नाली व्यवस्था भी है लेकिन

Read More

CDT NEWS:ਪੰਜਾਬ ‘ਚ ਪਿਛਲੇ 24 ਘੰਟਿਆਂ ਚ ਕੋਰੋਨਾਵਾਇਰਸ ਨਾਲ 50 ਮੌਤਾਂ, 1320 ਨਵੇਂ ਕੇਸ:

ਚੰਡੀਗੜ੍ਹ: ਪੰਜਾਬ ‘ਚ ਅੱਜ ਕੋਰੋਨਾਵਾਇਰਸ ਦੇ 1320 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 40643 ਹੋ ਗਈ ਹੈ। ਪਿਛਲੇ 24 ਘੰਟਿਆਂ ਚ ਕੋਰੋਨਾਵਾਇਰਸ ਨਾਲ 50 ਮੌਤਾਂ ਹੋਣ ਦੀ  ਖ਼ਬਰ  ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 1036 ਹੋ ਗਈ ਹੈ।

Read More

ਪਠਾਨਕੋਟ ਵਿੱਚ 24 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ

ਪਠਾਨਕੋਟ, 22 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਜਿਲ•ਾ ਪਠਾਨਕੋਟ ਵਿੱਚ ਸੁਕਰਵਾਰ-ਸਨੀਵਾਰ ਦੀ ਦੇਰ ਰਾਤ 24 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਅਤੇ ਸਨੀਵਾਰ ਨੂੰ ਸਰਕਾਰ ਦੀ ਡਿਸਚਾਰਜ ਪਾਲਿਸੀ ਦੇ ਅਧਾਰ ਤੇ ਕਿਸੇ ਵੀ ਤਰ•ਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ 10 ਲੋਕਾਂ ਨੂੰ ਆਪਣੇ ਆਪਣੇ ਘਰ•ਾਂ ਨੂੰ ਭੇਜਿਆ ਗਿਆ।  ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Read More

बड़ी ख़बर CURFEW PASS : कफ्र्यू के दौरान जरुरी कार्यों के लिए कफ्र्यू पास की सुविधा READ MORE: CLICK HERE::

होशियारपुर, 22 अगस्त (आदेश ):
डिप्टी कमिश्नर अपनीत रियात ने बताया कि लोगों को कोविड-19 संबंधी हर जानकारी से अपडेट करवाने, कफ्र्यू के दौरान जरुरी कार्यों के लिए आने-जाने के लिए कफ्र्यू पास की सुविधा व अन्य जरुरी जानकारियां मुहैया करवाने के लिए पंजाब कोवा एप बनाई गई है, जो कि प्रदेश वासियों के लिए लाभप्रद साबित हो रही है।

Read More

ਵੱਡੀ ਖ਼ਬਰ UPDATED: ਹੁਣ ਜ਼ਿਲਾ ਹੁਸ਼ਿਆਰਪੁਰ ਚ ਆਏ 49 ਨਵੇਂ ਕੋਰੋਨਾ ਕੇਸ, 1 ਔਰਤ ਦੀ ਮੌਤ: READ MORE: CLICK HERE::

ਹੁਸ਼ਿਆਰਪੁਰ (ਆਦੇਸ਼ ) ਕੋਰੋਨਾ ਵਾਇਰਸ ਹੁਸ਼ਿਆਰਪੁਰ ਵਿੱਚ ਤੇਜੀ ਨਾਲ ਪੈਰ ਪਸਾਰਦਾ ਜਾ ਰਿਹਾ ਹੈ। 

ਪਾਜੇਟਿਵ ਮਰੀਜਾਂ ਦੇ 27 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1000 ਹੋ ਗਈ ਹੈ ਜਦੋਂਕਿ ਇਕ ਔਰਤ 73 ਸਾਲਾ ਵਾਸੀ ਰਾਮਪੁਰ ਚੰਦੇੜ ਦੀ ਮੌਤ ਹੋਈ ਹੈ ਜੋ ਕਿ ਜਲੰਧਰ ਦੇ ਨਿਜੀ ਹਸਪਤਾਲ ਵਿਖੇ ਦਾਖਿਲ ਸੀ ਤੇ ਉਹ ਕੋਰੋਨਾ ਪਾਜੇਟਿਵ ਸੀ । 

Read More

ਵੱਡੀ ਖ਼ਬਰ: ਪੰਜਾਬ ਵਿਚ ਕੋਰੋਨਾ ਕਾਰਨ ਅੱਜ 31 ਹੋਰ ਮਰੀਜ਼ਾਂ ਦੀ ਮੌਤ: READ MORE: CLICK HERE ::

ਚੰਡੀਗੜ੍ਹ  : ਪੰਜਾਬ ਵਿਚ ਕੋਰੋਨਾ ਕਾਰਨ ਅੱਜ 31 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਅਤੇ ਮਰਨ ਵਾਲਿਆਂ ਦੀ ਗਿਣਤੀ 1002 ਹੋ ਗਈ। ਅੱਜ ਰਾਜ ਵਿੱਚ 1705 ਸਕਾਰਾਤਮਕ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ 462 ਮਰੀਜ਼ ਲੁਧਿਆਣਾ ਵਿੱਚ ਹਨ।

Read More

BREAKING NEWS: PUNJAB CM APPEALS TO STRIKING GOVT GROUP C & D EMPLOYEES TO RETURN TO WORK

Chandigarh, August 21(CDT NEWS)
Punjab Chief Minister Captain Amarinder Singh on Friday appealed to striking employees of Group C & D of the Secretariat and Districts to return to work, saying the government was trying to fulfill their pending demands despite the pandemic situation and the fiscal crisis prevailing in the state.

Read More

ਵੱਡੀ ਖ਼ਬਰ: ਐਸਐਸਪੀ ਨਵਜੋਤ ਸਿੰਘ ਮਾਹਲ ਨੇ ਕਰੋਨਾ ਵਾਇਰਸ ਦੇ ਸੰਬੰਧ ਵਿਚ ਜ਼ਿਲੇ ਦੇ ਤਮਾਮ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ: READ MORE: CLICK HERE::

ਹੁਸ਼ਿਆਰਪੁਰ (ਆਦੇਸ਼ )
ਡੀਜੀਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਦੇ ਨਿਰਦੇਸ਼ਾਂ ਤਹਿਤ ਪੂਰੇ ਦੇਸ਼ ਅਤੇ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਵਧਦੇ ਕਹਿਰ ਨੂੰ ਦੇਖਦੇ ਹੋਏ ਐਸਐਸਪੀ ਸ. ਨਵਜੋਤ ਸਿੰਘ ਮਾਹਲ ਹੁਸ਼ਿਆਰਪੁਰ ਨੇ ਕਰੋਨਾ ਵਾਇਰਸ ਦੇ ਸੰਬੰਧ ਵਿਚ ਜ਼ਿਲੇ ਦੇ ਤਮਾਮ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਹੁਕਮ ਜਾਰੀ ਕਰ ਦਿਤੇ ਹਨ।

Read More

ਵੱਡੀ ਖ਼ਬਰ: ਹੁਸ਼ਿਆਰਪੁਰ ਜਿਲੇ ਵਿੱਚ ਕਰੋਨਾ ਕਹਿਰ, 37 ਕੇਸ ਕਰੋਨਾ ਪਾਜੇਟਿਵ, ਕਿੱਥੇ ਕਿੰਨੇ ਕੇਸ READ MORE: CLICK HERE::

ਹੁਸ਼ਿਆਰਪੁਰ  (ਆਦੇਸ਼ , ਪਵਨ  ਸ਼ਰਮਾਂ ) ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1254 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1292 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 37 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 973 ਹੋ ਗਈ ਹੈ ।

Read More

ਵੱਡੀ ਖ਼ਬਰ: ਪੁਲਿਸ ਵਿਚਾਰੀ ਕੀ ਕਰੇ : ਸਿਵਲ ਹਸਪਤਾਲ ਵਿਚੋਂ ਕੋਰੋਨਾ ਕੈਦੀ ਚਸ਼ਮਾ ਦੇ ਕੇ ਫਰਾਰ RAED MORE: CLICK HERE::

ਜਲੰਧਰ- ਸ਼ਹਿਰ ਦੇ ਸਿਵਲ ਹਸਪਤਾਲ ‘ਚ ਉਸ ਸਮੇਂ ਹਲਚਲ ਮਚ ਗਈ ਜਦੋਂ ਕੋਰੋਨਾ ਸਕਾਰਾਤਮਕ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਇਥੋਂ ਫਰਾਰ ਹੋ ਗਿਆ।

Read More

LATEST: ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਰੱਦ ਹੋਣ ਤੋਂ ਬਾਦ ਭਾਜਪਾ ਨੇਤਾਵਾਂ ਨੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ, ਸੀ. ਬੀ. ਆਈ. ਜਾਂਚ ਦੀ ਮੰਗ READ MORE: CLICK HERE::

ਜ਼ਿਲ੍ਹਾ ਭਾਜਪਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਸੌਂਪਿਆ। ਇਸ ਮੌਕੇ  ਤੇ ਉਹਨਾਂ ਦੇ ਨਾਲ ਸਾਬਕਾ ਮੇਅਰ ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਵਿਨੋਦ ਪਰਮਾਰ, ਜ਼ਿਲ੍ਹਾ  ਉਪ-ਪ੍ਰਧਾਨ ਸਤੀਸ਼ ਬਾਵਾ ਵੀ ਮੌਜੂਦ ਸਨ। 

Read More

बड़ी ख़बर: 28 अगस्त से पहले -पहले सभी मंत्री, विधायक,अधिकारी और कर्मचारी अपनी-अपनी कोरोना परीक्षा से गुजरेंगे, पंजाब सरकार द्वारा जारी प्रोटोकॉल का पालन करना ही होगा READ MORE: CLICK HERE::

चंडीगढ़ ( हरदेव मान )- पंजाब विधानसभा का अगला सत्र 28 अगस्त को होने वाला है। लेकिन सत्र शुरू होने से पहले ही अध्यक्ष द्वारा आदेश जारी कर दिए गए हैं कि सत्र में भाग लेने से पहले सभी मंत्री विधायक, अधिकारी और कर्मचारी अपनी-अपनी कोरोना परीक्षा से गुजरेंगे।

Read More

ਵੱਡੀ ਖ਼ਬਰ : ਨਵੇਂ ਦਿਸ਼ਾ ਨਿਰਦੇਸ਼ :: ਸਾਰੇ ਕੋਵਿਡ ਮਰੀਜ਼ਾਂ ਦੇ 10 ਸੰਪਰਕ ਵਾਲੇ ਵਿਅਕਤੀਆਂ ਦੇ ਟੈਸਟ ਕੀਤੇ ਜਾਣ ਸਬੰਧੀ ਹੁਕਮ READ MORE: CLICK HERE::

ਚੰਡੀਗੜ, 20 ਅਗਸਤ (HARDEV SINGH MANN)
ਕੋਵਿਡ ਮਾਮਲਿਆਂ ਵਿੱਚ ਹੋਏ ਵਾਧੇ ਦਰਮਿਆਨ ਸੂਬੇ ਦੀ ਇਸ ਮਹਾਂਮਾਰੀ ਖਿਲਾਫ ਜੰਗ ਨੂੰ ਹੋਰ ਮਜ਼ਬੂਤ ਕਰਨ ਦੇ ਯਤਨ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਟੈਸਟਿੰਗ ਦੀ ਰੋਜ਼ਾਨਾ ਸਮਰੱਥਾ 30,000 ਕਰਨ ਅਤੇ ਹਰ ਕੋਵਿਡ ਮਰੀਜ਼ ਦੇ ਨਜ਼ਦੀਕੀ ਘੇਰੇ ਦੇ ਘੱਟੋ-ਘੱਟ 10 ਵਿਅਕਤੀਆਂ ਦੇ ਟੈਸਟ ਕਰਨ ਲਈ ਹੁਕਮ ਦਿੱਤੇ ਗਏ ਹਨ।

Read More

ਵੱਡੀ ਖ਼ਬਰ ਚੰਡੀਗੜ੍ਹ ਤੋਂ : ਕੈਪਟਨ ਅਮਰਿੰਦਰ ਨੇ ਭਾਜਪਾ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਆਪ ਨੂੰ ਨੇੜੇ ਵੀ ਨਹੀਂ ਫੜਕਣ ਦਿਤਾ, ਮੁੜ ਬਣਾ ਤਾ ਪੰਜਾਬ ਨੂੰ ਨੰਬਰ 1:: READ MORE: CLICK HERE::

ਚੰਡੀਗੜ, 20 ਅਗਸਤ (HARDEV SINGH MANN / CDT NEWS)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਤੀਜੇ ਵਰੇ ਸਵੱਛ ਸਰਵੇਖਣ ਪੱਖੋਂ ਉੱਤਰੀ ਜ਼ੋਨ ਵਿੱਚ ਸੂਬੇ ਵੱਲੋਂ ਆਪਣਾ ਚੋਟੀ ਦਾ ਸਥਾਨ ਬਰਕਰਾਰ ਰੱਖੇ ਜਾਣ ਅਤੇ ਸਵੱਛ ਸਰਵੇਖਣ-2020 ਵਿੱਚ ਕੌਮੀ ਪੱਧਰ ’ਤੇ ਓਵਰਆਲ ਦਰਜਾਬੰਦੀ ਵਿੱਚ ਸੁਧਾਰ ਕਰਦੇ ਹੋਏ ਛੇਵਾਂ ਸਥਾਨ ਹਾਸਲ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Read More

ਵੱਡੀ ਖ਼ਬਰ: ਹੁਸ਼ਿਆਰਪੁਰ ਦੇ ਇਕ ਵੱਡੇ IVY ਹਸਪਤਾਲ ਚ ਹੈਰਾਨੀਜਨਕ ਕਾਰਨਾਮਾ, ਮਿਰਤਕ ਔਰਤ ਜਿਓਂਦੀ ਹੋ ਉੱਠੀ: READ MORE: CLICK HERE::

ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਇਕ ਵੱਡੇ ਹਸਪਤਾਲ ਦਾ ਕਾਰਨਾਮਾ ਸਾਹਮਣੇ ਆਯਾ ਹੈ. ਇਥੇ ਨੀਲਾਮ ਰਾਣੀ ਨਾਂ ਦੀ ਇਕ ਔਰਤ ਇਲਾਜ਼ ਲਾਇ ਦਾਖਿਲ ਸੀ। 

Read More

LATEST: CM LAUDS PUNJAB’S IMPROVED SWACHH SURVEKSHAN RANKING, CALLS IT RESULT OF CITIZEN PARTICIPATION: READ MORE: CLICK HERE::

Chandigarh, August 20 (HARDEV SINGH MANN):
Punjab Chief Minister Captain Amarinder Singh has hailed the state’s retention for the third consecutive year of the No. 1 position in the North Zone and improvement of overall national ranking to No. 6 in the Swachh Survekshan -2020.

Read More

ਵੱਡੀ ਖ਼ਬਰ: ਹੁਸ਼ਿਆਰਪੁਰ ਚ ਕਰੋਨਾ ਦਾ ਤਾਂਡਵ, ਬਜਵਾੜੇ ਚ ਇੱਕ ਔਰਤ(45) ਦੀ ਮੌਤ, 10 ਨਵੇ ਕੇਸ, ਕੁੱਲ 26 ਮੌਤਾਂ: :READ MORE: CLICK HERE::

ਹੁਸ਼ਿਆਰਪੁਰ 20 ਅਗਸਤ ( ਆਦੇਸ਼, ਸੋਢੀ ) ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1494 ਵਿਆਕਤੀਆਂ ਦੇ ਨਵੇ ਸੈਪਲ ਲੈਣ  ਨਾਲ ਅਤੇ 1084 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 10 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 926 ਹੋ ਗਈ ਹੈ , ਅਤੇ ਇਕ ਮੌਤ ਹੋਰ 

Read More

ਵੱਡੀ ਖ਼ਬਰ : ਪੰਜਾਬ ਸਰਕਾਰ ਵਲੋਂ ਪੰਜਾਬ ਚ ਦੋਬਾਰਾ ਲਾਕਡਾਊਨ ਦੀ ਤਿਆਰੀ ! ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਉੱਚ ਪੱਧਰੀ ਸਮੀਖਿਆ ਬੈਠਕ ਦੌਰਾਨ ਲਿਆ ਜਾਵੇਗਾ ਫ਼ੈਸਲਾ READ MORE: CLICK HERE

ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਰਾਜ ਦੇ ਜ਼ਿਲ੍ਹਾ ਲੁਧਿਆਣਾ, ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ ਵਿੱਚ ਸਥਿਤੀ ਬੇਹੱਦ ਮਾੜੀ ਹੁੰਦੀ ਜਾ ਰਹੀ ਹੈ,  ਹਰ ਰੋਜ਼ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ, ਸਰਕਾਰ ਰਾਜ ਵਿਚ ਦੁਬਾਰਾ LOCKDOWN  ਲਗਾਉਣ ਬਾਰੇ ਵਿਚਾਰ ਕਰ ਰਹੀ ਹੈ.

Read More

BREAKING: ਵੱਡੀ ਖ਼ਬਰ: ਹੁਸ਼ਿਆਰਪੁਰ ਜ਼ਿਲ੍ਹਾ ਮੈਜਿਸਟਰੇਟ ਨੇ ਪਿੰਡ ਰੌੜੀਆਂ ਨੂੰ ਐਲਾਨਿਆ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ

ਹੁਸ਼ਿਆਰਪੁਰ, 19 ਅਗਸਤ (ਆਦੇਸ਼ ) :
ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਪਿੰਡ ਰੌੜੀਆਂ ਨੂੰ ਮਾਈ¬ਕ੍ਰੋ ਕੰਟੇਨਮੈਂਨ ਜ਼ੋਨ ਐਲਾਨਿਆ ਹੈ।

Read More

ਵੱਡੀ ਖ਼ਬਰ : ਕੈਬਨਿਟ ਮੰਤਰੀ ਕਾਂਗੜ ਦੇ ਸੰਪਰਕ ਵਿੱਚ ਆਏ 10 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ, ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਐਸਪੀ (ਐਚ) ਸਤਨਾਮ ਸਿੰਘ ਸਣੇ 10 ਲੋਕ ਕੋਰੋਨਾ ਪੌਜ਼ੇਟਿਵ: READ MORE: CLICK HERE::

ਮਾਨਸਾ: ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦੇ ਸੰਪਰਕ ਵਿੱਚ ਆਏ 10 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ  ਆਈ ਹੈ। ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੇ ਸੈਂਪਲ ਲਏ ਗਏ ਸੀ। ਉਨ੍ਹਾਂ ਵਿੱਚੋਂ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਐਸਪੀ (ਐਚ) ਸਤਨਾਮ ਸਿੰਘ ਸਣੇ 10 ਲੋਕ

Read More

बड़ी ख़बर: पंजाब में कोरोना वायरस की संख्या फिर से बढ़ने लगी, पिछले 48 घंटों में 84 लोगों की मौत,1165 नए मामले :READ MORE: CLICK HERE::

पठानकोट 17 अगस्त (राजन ब्यूरो ):
पंजाब में कोरोनावायरस की संख्या फिर से बढ़ रही है। कोरोनावायरस के 1165 नए मामले सामने आए हैं। राज्य में कोरोनावायरस के रोगियों की संख्या 31206 तक पहुंच गई है।

Read More