ਨਵੀਂ ਦਿੱਲੀ: ਕਿਸਾਨਾਂ ਦੀ ਟਰੈਕਟਰ ਪਰੇਡ ਬਾਰੇ ਸੁਪਰੀਮ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਇਸ ਬਾਰੇ ਫੈਸਲਾ ਦਿੱਲੀ ਪੁਲਿਸ ਹੀ ਕਰੇਗੀ । ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਆਪਣੀ ਪਟੀਸ਼ਨ ਵਾਪਸ ਲੈਣ ਲਈ ਕਿਹਾ ਹੈ। 26 ਜਨਵਰੀ ਵਾਲੇ ਦਿਨ ਕਿਸਾਨਾਂ ਦੀ ਟਰੈਕਟਰ ਪਰੇਡ ਦੀ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਜਾਰੀ ਹੈ।
Read MoreCategory: National
Updated :- Election Commission of India to launch e-EPIC on January 25
Chandigarh, January 20:
In a historic and landmark initiative, the e-EPIC (electronic Electoral Photo Identity Card) programme will be formally launched by the Election Commission of India (ECI) on January 25, 2021, marking the occasion of National Voters’ Day. Voters can now view and print the digital voter card on their registered mobile. Aimed
Read Moreਵੱਡੀ ਖ਼ਬਰ : ਜੋ ਬਿਡੇਨ ਰਾਸ਼ਟਰਪਤੀ ਅਤੇ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਸਯੁੰਕਤ ਰਾਜ ਦੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਇਤਿਹਾਸਕ ਸਹੁੰ ਚੁੱਕ ਸਮਾਗਮ ਦੀ ਸ਼ੁਰੂਆਤ ਹੋ ਗਈ ਹੈ। ਜੋ ਬਿਡੇਨ ਅਤੇ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਸਯੁੰਕਤ ਰਾਜ ਦੇ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ ਹੈ।
ਜੋ ਬਿਡੇਨ ਸੰਯੁਕਤ ਰਾਜ ਦੇ 46 ਵੇ ਰਾਸ਼ਟਰਪਤੀ
Read Moreਖ਼ੁਲਾਸਾ ਵੱਡੀ ਖ਼ਬਰ : ਆਰ.ਟੀ.ਆਈ. ਦੇ ਜਵਾਬ ਨੇ ਕੇਂਦਰ ਦੇ ਝੂਠ, ਅਕਾਲੀ ਅਤੇ ਆਮ ਆਦਮੀ ਪਾਰਟੀ ਨੂੰ ਹਾਸ਼ੀਏ ਤੇ ਧਕਿਆ -ਕੈਪਟਨ ਅਮਰਿੰਦਰ ਸਿੰਘ
ਚੰਡੀਗੜ, 20 ਜਨਵਰੀ (CDT NEWS)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਰ.ਟੀ.ਆਈ. ਦੇ ਜਵਾਬ ਨੇ ਖੇਤੀ ਸੁਧਾਰਾਂ ਬਾਰੇ ਉਚ-ਤਾਕਤੀ ਕਮੇਟੀ ਵੱਲੋਂ ਮਨਜੂਰੀ ਦੇਣ ਸਬੰਧੀ ਕੇਂਦਰ ਸਰਕਾਰ ਦੇ ਦਾਅਵੇ ਦਾ ਪਰਦਾਫਾਸ਼ ਕਰ ਦਿੱਤਾ ਜਿਸ ਨਾਲ ਹੁਣ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਅਕਾਲੀ ਅਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਇਸ਼ਾਰਿਆਂ ਉਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਨਾਲ ਦੋਵੇਂ ਪਾਰਟੀਆਂ ਮਿਲ ਕੇ ਕਿਸਾਨਾਂ ਦੇ ਹਿੱਤਾਂ ਨੂੰ ਢਾਹ ਲਾਉਣ ਦਾ ਕੰਮ ਕਰ ਰਹੀਆਂ ਹਨ।
Latest News :- ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 2173 ਸੈਂਪਲ ਲਏ – ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.00% ਹੋ
ਲੁਧਿਆਣਾ, 20 ਜਨਵਰੀ 2021 :- ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 2173 ਸੈਂਪਲ ਲਏ ਗਏ।
Read MoreLatest: टीवी एक्ट्रेस के साथ पायलट ने रेप की घटना को अंजाम दिया
मुंबई : माॅडल और टीवी एक्ट्रेस के साथ एक पायलट ने रेप की घटना को अंजाम दिया। पीड़ित एक्ट्रेस ने उक्त पायलट के खिलाफ मुंबई के ओशिवारा पुलिस स्टेशन में केस दर्ज करवाया है। इसके साथ ही एक्ट्रेस ने कहा कि आरोपी ने शादी का झांसा देकर उसके साथ यह घिनौना काम किया है।
इसकी जानकारी देते हुए एक पुलिस अधिकारी ने बता
Read MoreLatest News :-भारत ने ऑस्ट्रेलिया को चौथे और अंतिम क्रिकेट टेस्ट के पांचवें दिन मंगलवार को तीन विकेट से हराकर रचा नया इतिहास
ब्रिसबेन :- युवा सलामी बल्लेबाज शुभमन गिल (91), टीम इंडिया की दीवार चेतेश्वर पुजारा (56) और प्रतिभाशाली विकेटकीपर बल्लेबाज रिषभ पंत (नाबाद 89) की करिश्माई बल्लेबाजी से भारत ने पहली बार ब्रिसबेन में टेस्ट जीत हासिल की और चार मैचों की सीरीज को 2-1 से जीत लिया।
Read Moreराहुल गांधी ने कृषि कानूनों पर ‘खेती का खून, तीन काले कानून’ नास से एक बुकलेट जारी की,कहा कि देश में
नई दिल्ली :- कांग्रेस के पूर्व अध्यक्ष राहुल गांधी ने आज तीन नए कृषि कानूनों को लेकर केंद्र सरकार पर जमकर निशाना साधा। राहुल गांधी ने स्पष्ट ताैर पर कहा कि देश में आज चार-पांच लोग मालिक बन गए हैं। मुट्ठीभर लोगों का देश की अर्थव्यवस्था पर कब्जा हो रहा है। ये सभी लोग प्रधानमंत्री नरेंद्र मोदी के दोस्त हैं।
Read Moreਕੋਰੋਨਾ ਟੀਕਾਕਰਣ ‘ਚ ਪਿਛੜਿਆ ਪੰਜਾਬ: ਦੋ ਦਿਨਾਂ ਦੌਰਾਨ ਕੁੱਲ 11706 ਲੋਕਾਂ ਨੂੰ ਟੀਕਾ ਲਗਵਾਇਆ ਜਾਣਾ ਸੀ, ਪਰ ਸਿਹਤ ਵਿਭਾਗ ਸਿਰਫ 3311 ਲੋਕਾਂ ਨੂੰ ਟੀਕਾ ਲਗਵਾ ਸਕਿਆ, ਵੈਕਸੀਨ ਲਗਵਾਉਣ ਤੋਂ ਕਿਉਂ ਡਰ ਰਹੇ ਲੋਕ
ਚੰਡੀਗੜ੍ਹ:- ਦੇਸ਼ ਭਰ ਵਿੱਚ ਕੋਰੋਨਾ ਖਿਲਾਫ ਟੀਕਾਕਰਨ ਦੇ ਦੂਸਰੇ ਦਿਨ ਸੋਮਵਾਰ ਨੂੰ ਵੀ ਸਿਹਤ ਵਿਭਾਗ ਟੀਚਾ ਹਾਸਲ ਨਹੀਂ ਕਰ ਸਕਿਆ। 5853 ਲੋਕਾਂ ਨੂੰ ਟੀਕਾ ਲਗਵਾਉਣ ਦਾ ਟੀਚਾ ਰੱਖਿਆ ਗਿਆ ਸੀ, ਜਿਸ ਦੇ ਮੱਦੇਨਜ਼ਰ ਮਹਿਜ਼ 1982 ਲੋਕਾਂ (33.86 ਪ੍ਰਤੀਸ਼ਤ) ਨੂੰ ਟੀਕਾ ਲਗਾਇਆ ਗਿਆ।
ਦੋ ਦਿਨਾਂ ਦੌਰਾਨ ਕੁੱਲ 11706 ਲੋਕਾਂ ਨੂੰ ਟੀਕਾ ਲਗਵਾਇਆ ਜਾਣਾ ਸੀ,
LATEST: ਦਿੱਲੀ ਬਾਰਡਰ ਤੇ ਟ੍ਰੈਕਟਰ ਪਰੇਡ ਦੇ ਨਾਲ ਗਣਤੰਤਰ ਦਿਵਸ ਮੌਕੇ 1 ਲੱਖ ਬਾਈਕਰਸ (ਮੋਟਰਸਾਈਕਲਾਂ ਤੇ) ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣਗੇ, ਦਿੱਲੀ ਪੁਲਿਸ ਦੀ ਮੁਸੀਬਤ ਵਧੀ
1 lakh bikers (on motorcycles) to join farmers’ agitation on Republic Day Parade, Delhi Police’s troubles escalate
Read Moreਵੱਡੀ ਖਬਰ:- ਕੋਰੋਨਾ ਵੈਕਸੀਨ ਲਗਾਉਣ ਬਾਅਦ ਦਿਲ ਦਾ ਦੌਰਾ ਪੈਣ ਮਗਰੋਂ ਸਿਹਤ ਕਰਮਚਾਰੀ ਦੀ ਮੌਤ
ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਵਿੱਚ ਹੁਣ ਤੱਕ 3,81,305 ਸਿਹਤ ਕਰਮਚਾਰੀਆਂ ਨੇ ਕੋਰੋਨਾ ਟੀਕੇ ਲਵਾਏ ਹਨ, ਟੀਕਾਕਰਨ ਤੋਂ ਬਾਅਦ 580 ਮਾੜੀਆਂ ਘਟਨਾਵਾਂ ਸਾਹਮਣੇ ਆਈਆਂ ਹਨ।
ਇਨ੍ਹਾਂ ਵਿੱਚੋਂ ਕਰਨਾਟਕ ਵਿੱਚ ਸਿਹਤ ਵਿਭਾਗ ਦੇ ਇੱਕ 43 ਸਾਲਾ
Read MoreLATEST: ਦਿੱਲੀ ਬਾਰਡਰ ਤੇ ਵੱਡੀ ਗਿਣਤੀ ਵਿਚ ਕਿਸਾਨ ਅੱਜ ਟਰੈਕਟਰ ਪਰੇਡ ਦੀ ਰਿਹਰਸਲ
ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜੱਥੇਬੰਦੀਆਂ 26 ਜਨਵਰੀ ਨੂੰ ਟਰੈਕਟਰ ਰੈਲੀ ਕਰਨ ਲਈ ਤਿਆਰ ਬਰ ਤਿਆਰ ਹਨ।
ਇਸ ਤੋਂ ਪਹਿਲਾਂ ਕਿ
Read MoreLatest News:- ਭਾਜਪਾ ਵਰਕਰ ਅਤੇ ਪੇਸ਼ੇ ਵਜੋਂ ਇੱਕ ਵਕੀਲ ਨੇ ਖੁਦਕੁਸ਼ੀ ਕੀਤੀ
ਜ਼ੀਰਕਪੁਰ/ ਚੰਡੀਗੜ੍ਹ :- ਭਾਜਪਾ ਵਰਕਰ ਅਤੇ ਪੇਸ਼ੇ ਵਜੋਂ ਇੱਕ ਵਕੀਲ ਨੇ ਬਾਲਟਾਨਾ ਪੁਲਿਸ ਚੌਕੀ ਸਮੇਤ 6 ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦਿਆਂ ਇੱਕ ਸੁਸਾਈਡ ਨੋਟ ਲਿਖ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਪਛਾਣ ਤ੍ਰਿਵੇਦੀ ਕੈਂਪ ਨਿਵਾਸੀ ਦੀਪਕ ਕੁਮਾਰ ਵਜੋਂ ਹੋਈ ਹੈ।
Read MoreUpdate:- ਵੱਡੀ ਖ਼ਬਰ: ਸਿੰਘੂ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ‘ਚ ਦਸੂਹਾ ਦੇ ਪਿੰਡ ਰੰਧਾਵਾ ਦੇ ਕਿਸਾਨ ਦੀ ਮੌਤ, ਇਲਾਕੇ ਵਿੱਚ ਛਾਯਾ ਮਾਤਮ
ਗੜ੍ਹਦੀਵਾਲਾ (ਚੌਧਰੀ) :ਦਿਲੀ ਟਿਕਰੀ ਬਾਰਡਰ ਤੇ ਚੱਲ ਰਹੇ ਕਿਸਾਨੀ ਸੰਘਰਸ਼ ਦੌਰਾਨ ਦਸੂਹਾ ਦੇ ਪਿੰਡ ਰੰਧਾਵਾ ਦੇ ਕਿਸਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ (35) ਪੁੱਤਰ ਕਰਮ ਚੰਦ ਵਾਸੀ ਰੰਧਾਵਾ ਵਜੋਂ ਹੋਈ ਹੈ।
ਇਹ ਨੌਜਵਾਨ ਚਾਰ ਕੁ ਦਿਨ ਪਹਿਲਾਂ
Read MoreBig News:-अगर किसी की इम्यूनिटी कमजोर है या पहले से कोई बीमारी है तो वो कोवैक्सीन(Covaxine) की डोज न ले – भारत बायोटेक (Bharat Biotech)
नई दिल्ली :-भारत बायोटेक ने अपनी कोवैक्सीन दवा को लेकर फैक्टशीट जारी की है। कंपनी ने साइड इफेक्ट को लेकर कहा कि अगर किसी की इम्यूनिटी कमजोर है या पहले से कोई बीमारी है तो वो कोवैक्सीन की डोज न ले।
कोवैक्सीन को ड्रग कंट्रोलर ऑफ इंडिया
Read MoreLatest News:-डंपर ने सड़क के पास फुटपाथ पर सो रहे 18 लोगों को कुचल दिया ,15 की मौत
गुजरात : गुजरात के सूरत में फुटपाथ पर सो रहे लोगों पर डंपर चढ़ने से मरने वालों की संख्या 15 हो गई है।
डंपर ने सड़क के पास फुटपाथ पर सो रहे 18 लोगों को कुचल दिया जिनमें से 15 ने दम तोड़ दिया है। पुलिस के मुताबिक मरने वाले सभी मजदूर थे और राजस्थान के रहने वाले
Read MoreLATEST BIG NEWS: ਬੀਜੇਪੀ ਸਰਕਾਰ ਵੱਲੋਂ ‘ਭੰਗ ਦੀ ਖੇਤੀ ਸ਼ੁਰੂ ਕਰਨ ਦੀਆਂ ਤਿਆਰੀਆਂ, ਹੱਕ ਵਿੱਚ ਖੜ੍ਹੇ ਅਧਿਕਾਰੀਆਂ ਦੀ ਦਲੀਲ ਹੈ ਕਿ ਭੰਗ ਦੀ ਖੇਤੀ ਨਾਲ ਅਰਥ-ਵਿਵਸਥਾ ਮਜ਼ਬੂਤ ਹੋਵੇਗੀ
ਸਰਕਾਰ ਦੀ ਵੱਖ-ਵੱਖ ਮੰਤਵਾਂ ਲਈ ਭੰਗ ਦੀ ਕੰਟਰੋਲਡ ਖੇਤੀ ਕਰਨ ਦੀ ਯੋਜਨਾ ਹੈ। ਭੰਗ (Cannabis Cultivation) ਨੂੰ ਮੁੱਖ ਤੌਰ ਉੱਤੇ ਮੈਡੀਕਲ ਉਦੇਸ਼ਾਂ ਲਈ ਵਰਤਿਆ ਜਾਂਦਾ ਹੈ। ਸਰਕਾਰ ਨੇ ਹੁਣ ਉੱਤਰਾਖੰਡ ਤੇ ਹੋਰਨਾਂ ਰਾਜਾਂ ਤੋਂ ਸੁਝਾਅ ਮੰਗੇ ਹਨ।
Read MoreLATEST BIG NEWS: CAPT AMARINDER WARNS BJP-LED CENTRAL GOVT OVER NIA NOTICES, THAT SUCH OPPRESSIVE & INTIMIDATORY STEPS WILL PROVOKE FARMERS INTO HARDENING STANCE
Chandigarh, January 18:
Condemning the issuance of NIA notices to several farmers and their supporters in the midst of the anti-Farm Laws agitation, Punjab Chief Minister Captain Amarinder Singh on Monday said that such arm-twisting tactics would not weaken the resolve of the farmers to fight for their rights and their future.
Read Moreबड़ी ख़बर : किसान मोर्चा की तरफ से भारतीय किसान यूनियन के प्रधान गुरनाम सिंह चढूनी के खिलाफ कड़ी कार्रवाई
दिल्ली : किसान मोर्चा की तरफ से भारतीय किसान यूनियन के प्रधान गुरनाम सिंह चढूनी के खिलाफ कड़ी कार्रवाई की गई है।
किसान मोर्चा ने गुरनाम सिंह चढूनी को संयुक्त किसान मोर्चा ने निलंबित कर दिया है। उन्हें 19 जनवरी को को केंद्र सरकार से होने वाली बैठक से भी बाहर रखा जाएगा। सूत्रों के अनुसार उन पर राजनीतिक पार्टियों से मुलाकात और खुद अप
Read Moreਵੱਡੀ ਖ਼ਬਰ : ਦਿੱਲੀ ਪੁਲਿਸ ਦੀ ਪਟੀਸ਼ਨ ‘ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਜੇ ਪੁਲਿਸ ਰੋਕਦੀ ਹੈ, ਤਾਂ ਅਸੀਂ ਫਿਰ ਵੀ ਟਰੈਕਟਰ ਰੈਲੀ ਕਰਾਂਗੇ
ਨਵੀਂ ਦਿੱਲੀ: 26 ਜਨਵਰੀ ਨੂੰ ਸੁਪਰੀਮ ਕੋਰਟ ਨੇ ਕਿਸਾਨਾਂ ਵੱਲੋਂ ਟਰੈਕਟਰ ਰੈਲੀ ਵਿਰੁੱਧ ਦਿੱਲੀ ਪੁਲਿਸ ਦੀ ਪਟੀਸ਼ਨ ‘ਤੇ ਟਿੱਪਣੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਇਹ ਸਾਡੀ ਜਿੱਤ ਹੈ। ਕਿਸਾਨ ਆਗੂ ਸਤਨਾਮ ਸਿੰਘ ਪੰਨੂ ਨੇ ਮੀਡੀਆ ਗੱਲਬਾਤ ਦੌਰਾਨ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਟਰੈਕਟਰ ਰੈਲੀ ਮਾਮਲੇ ਵਿੱਚ ਦਖਲਅੰਦਾਜ਼ੀ ਨਾ ਕਰਨਾ ਕਿਸਾਨਾਂ ਦੀ ਜਿੱਤ ਹੈ।
Read Moreਕਿਸਾਨਾਂ ਦੀ ਪ੍ਰਸਤਾਵਿਤ ‘ਟ੍ਰੈਕਟਰ ਰੈਲੀ’ ਨਾਲ ਜੁੜੀਆਂ ਪਟੀਸ਼ਨ ਉੱਤੇ ਸੁਪਰੀਮ ਕੋਰਟ ’ਚ ਸੁਣਵਾਈ ਟਲ ਗਈ
ਨਵੀਂ ਦਿੱਲੀ: ਕਿਸਾਨਾਂ ਤੇ ਸਰਕਾਰ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਰੇੜਕਾ ਜਾਰੀ ਹੈ। ਇਸ ਦੌਰਾਨ 26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਪ੍ਰਸਤਾਵਿਤ ‘ਟ੍ਰੈਕਟਰ ਰੈਲੀ’ ਨਾਲ ਜੁੜੀਆਂ ਪਟੀਸ਼ਨ ਉੱਤੇ ਸੁਪਰੀਮ ਕੋਰਟ ’ਚ ਸੁਣਵਾਈ ਟਲ ਗਈ।
ਅੱਜ ਚੀਫ਼ ਜਸਟਿਸ ਨਾਲ ਦੋ ਜੱਜ ਸਨ। ਉਹ ਨਵੇਂ ਸਨ ਤੇ ਉਨ੍ਹਾਂ ਪਿਛਲੀ ਸੁਣਵਾਈ ’ਚ ਹਿੱਸਾ ਨਹੀਂ ਲਿਆ ਸੀ। ਇਹੋ ਕਾਰਨ ਹੈ ਕਿ ਸੁਣਵਾਈ ਨੂੰ 20 ਜਨਵਰੀ ਤੱਕ ਲਈ ਟਾਲ ਦਿੱਤਾ ਗਿਆ ਹੈ।
Read MoreLatest News : ਮਹਿਲਾ ਕਿਸਾਨ ਦਿਵਸ, ਖੇਤੀਬਾੜੀ ਕਨੂੰਨ ਵਿਰੁੱਧ ਅੰਦੋਲਨ ਕਰਨ ਵਾਲੇ 55 ਵੇਂ ਦਿਨ, ਦਿੱਲੀ ਬਾਰਡਰ ‘ਤੇ ਮਨਾਇਆ ਜਾ ਰਿਹਾ
ਨਵੀ ਦਿਲੀ : ਪਿਛਲੇ 55 ਦਿਨਾਂ ਤੋਂ ਕੇਂਦਰ ਸਰਕਾਰ ਦੇ ਨਵੇਂ ਖੇਤੀਬਾੜੀ ਕਾਨੂੰਨ ਵਿਰੁੱਧ ਦਿੱਲੀ ਸਰਹੱਦ ‘ਤੇ ਧਰਨੇ‘ ਤੇ ਬੈਠੇ ਕਿਸਾਨ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਹ ਘਰ ਵਾਪਸ ਨਹੀਂ ਆਉਣਗੇ। ਇਥੇ 26 ਜਨਵਰੀ ਨੂੰ ਕਿਸਾਨਾਂ ਦਾ ਪ੍ਰਸਤਾਵਿਤ ਟਰੈਕਟਰ ਪਰੇਡ ਹੈ। ਇਸ ਦੌਰਾਨ ਸੋਮਵਾਰ ਨੂੰ ਦਿੱਲੀ ਸਰਹੱਦ ‘ਤੇ ਮਹਿਲਾ ਕਿਸਾਨ ਦਿਵਸ ਮਨਾਇਆ ਜਾ ਰਿਹਾ ਹੈ
Read Moreਕਿਸਾਨ ਨੇ ਕੀਤਾ ਵੱਡਾ ਐਲਾਨ, ਇਸ ਅੰਦੋਲਨ ਨੂੰ ‘ਮਈ 2024 ਤੱਕ’ ਮਘਾਈ ਰੱਖਣ ਲਈ ਤਿਆਰ
ਨਾਗਪੁਰ: ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਡੇਰੇ ਲਾਈ ਬੈਠੇ ਕਿਸਾਨ ਆਪਣੇ ਇਸ ਅੰਦੋਲਨ ਨੂੰ ‘ਮਈ 2024 ਤੱਕ’ ਮਘਾਈ ਰੱਖਣ ਲਈ ਤਿਆਰ ਬਰ ਤਿਆਰ ਹਨ। ਟਿਕੈਤ ਨੇ ਕਿਸਾਨਾਂ ਦੇ ਇਸ ਅੰਦੋਲਨ ਨੂੰ ‘ਵਿਚਾਰਧਾਰਕ ਇਨਕਲਾਬ’ ਕਰਾਰ ਦਿੱਤਾ ਹੈ।
ਐਨਆਈਏ ਦੇ ਨੋਟਿਸਾਂ ਦੇ ਹਵਾਲੇ ਨਾਲ ਟਿਕੈਤ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦਾ ਹਿੱਸਾ ਬਣਨ ਦੇ ਚਾਹਵਾਨਾਂ ਨੂੰ ਜੇਲ੍ਹ, ਜਾਇਦਾਦ ਜ਼ਬਤ ਕਰਨ ਤੇ ਕੋਰਟ ਕੇਸਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਤਿਆਰ ਰਹਿਣ। ਦੇਸ਼ ’ਚ ਅਗਲੀਆਂ ਆਮ ਚੋਣਾਂ ਅਪਰੈਲ-ਮਈ 2024 ’ਚ ਹੋਣੀਆਂ ਹਨ।
Read MoreLatest News : ਅਵਾਰਾ ਕੁੱਤੇ ਨੂੰ ਮਾਰਨ ਕਰਕੇ ਗੁਰਦੁਆਰੇ ਦੇ ਦੋ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ
ਮੋਗਾ: ਪੰਜਾਬ ਦੇ ਮੋਗਾ ਵਿੱਚ ਅਵਾਰਾ ਕੁੱਤੇ ਨੂੰ ਮਾਰਨ ਕਰਕੇ ਗੁਰਦੁਆਰੇ ਦੇ ਦੋ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋਈ। ਦੱਸ ਦਈਏ ਕਿ ਪੰਜਾਬ ਦੇ ਮੋਗਾ ਪੁਲਿਸ ਨੇ ਅਵਾਰਾ ਕੁੱਤੇ ਨੂੰ ਡੰਡਿਆਂ ਨਾਲ ਬੇਰਹਿਮੀ ਨਾਲ ਮਾਰਨ ਦੇ ਦੋਸ਼ ਵਿੱਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ 24 ਸੈਕਿੰਡ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਵੀਡੀਓ ਕਲਿੱਪ ਵਿੱਚ ਦਿਖਾਇਆ ਗਿਆ ਹੈ ਕਿ ਦੋਸ਼ੀ ਕੁੱਤੇ ਦੇ ਨੇੜੇ ਜਾ ਰਹੇ ਸੀ। ਦੋਵਾਂ ਨੇ ਕੁੱਤੇ ‘ਤੇ ਇੱਕ-ਇੱਕ ਕਰਕੇ ਵਾਰ ਕੀਤਾ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Read MoreLATEST: ਦਿੱਲੀ ਬਾਰਡਰ ‘ਤੇ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਤੋਂ ਘਬਰਾਈ ਸਰਕਾਰ ਨੇ ਫ਼ਰਾਰ ਖਾਲਿਸਤਾਨੀ ਅੱਤਵਾਦੀਆਂ ਦੇ ਪੋਸਟਰ ਲਗਾਏ
ਨਵੀਂ ਦਿੱਲੀ: ਬਾਰਡਰ ‘ਤੇ ਬੈਠੇ ਪ੍ਰਦਰਸ਼ਨਕਾਰੀ ਕਿਸਾਨਾਂ ਵੱਲੋਂ ਗਣਤਤਰ ਦਿਵਸ ਨੂੰ ਪਰੇਡ ਦੇ ਮੱਦੇਨਜ਼ਰ ਦਿੱਲੀ ਪੁਲਿਸ ਅਲਰਟ ‘ਤੇ ਹੈ। ਪੁਲਿਸ
Read Moreਵੱਡੀ ਲੇਟੈਸਟ ਖ਼ਬਰ : ਟੋਕੀਓ ਉਲੰਪਿਕਸ ਲਈ ਪੰਜਾਬ ਪੱਬਾਂ ਭਾਰ, ਭਾਰਤੀ ਹਾਕੀ ਟੀਮ ਵਿੱਚ ਪੰਜਾਬ ਦੇ ਅੱਧੇ ਤੋਂ ਵੱਧ ਖਿਡਾਰੀ ਸ਼ਾਮਲ ਹੋਣ ਦੀ ਸੰਭਾਵਨਾ
ਚੰਡੀਗੜ੍ਹ, 15 ਜਨਵਰੀ:
ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਕਿਹਾ ਕਿ ਟੋਕੀਓ ਉਲੰਪਿਕਸ-2021 ਲਈ ਪੰਜਾਬ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ ਅਤੇ ਸੂਬੇ ਲਈ ਵੱਧ ਤੋਂ ਵੱਧ ਉਲੰਪਿਕ ਕੋਟਾ ਹਾਸਲ ਕਰਨਾ ਸਾਡਾ ਮੁੱਖ ਟੀਚਾ ਹੈ, ਜਿਸ ਦੀ ਪ੍ਰਾਪਤੀ ਲਈ ਖੇਡ ਵਿਭਾਗ ਦੀ ਅਗਵਾਈ ਵਿੱਚ ਪੰਜਾਬ ਇੰਸਟੀਚਿਊਟ ਆਫ਼ ਸਪੋਰਟਸ (ਪੀ.ਆਈ.ਐਸ.) ਅਤੇ ਹੋਰ ਸਬੰਧਤ ਸੰਸਥਾਵਾਂ ਦਿਨ-ਰਾਤ ਜੁਟੀਆਂ ਹੋਈਆਂ ਹਨ। ਰਾਣਾ ਸੋਢੀ ਨੇ ਇੱਥੇ ਪੰਜਾਬ ਮਿਊਂਸਿਪਲ ਭਵਨ ਵਿਖੇ ਸਾਲ 2017-18 ਦੌਰਾਨ ਸੂਬੇ ਲਈ ਨਾਮਣਾ ਖੱਟਣ ਵਾਲੇ 90 ਖਿਡਾਰੀਆਂ ਨੂੰ ਕਰੀਬ 1.66 ਕਰੋੜ ਰੁਪਏ ਦੀ ਰਾਸ਼ੀ ਦੀ ਵੰਡ ਕੀਤੀ।
LATEST NEWS: ਭਾਰਤ-ਪਾਕਿਸਤਾਨ ਸਰਹੱਦ ਉੱਪਰ ਘੁਸਪੈਠ ਦਾ ਯਤਨ , ਬੀ ਐਸ ਐਫ ਦੇ ਜਵਾਨਾ ਵੱਲੋਂ ਘੁਸਪੈਠ ਕਰ ਰਿਹਾ ਪਾਕਿਸਤਾਨੀ ਢੇਰ
ਗੁਰਦਾਸਪੁਰ 15 ਜਨਵਰੀ ( ਅਸ਼ਵਨੀ ) :- ਬੀ ਐਸ ਐਫ ਦੇ ਸੈਕਟਰ ਗੁਰਦਾਸਪੁਰ ਵਿੱਚ ਭਾਰਤ-ਪਾਕਿਸਤਾਨ ਦੀ ਅੰਤਰ ਰਾਸ਼ਟਰੀ ਸਰੱਹਦ ਉੱਪਰ ਤੈਨਾਤ ਬੀ ੳ ਪੀ ਕੋਟ ਰਾਜਦਾ ਉੱਪਰ ਭਾਰਤੀ ਸਰੱਹਦ ਵਿੱਚ ਦਾਖਲ ਹੋ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਬੀ ਐਸ ਐਫ ਦੇ ਚੋਕਸ ਜਵਾਨਾ ਵੱਲੋਂ ਮਾਰ ਦਿੱਤਾ ਗਿਆ ।ਸ਼ੱਕ ਕੀਤਾ ਜਾਂਦਾ ਹੈ ਕਿ ਇਸ ਦੇ ਨਾਲ ਹੋਰ ਘੁਸਪੇਠੀਏ ਵੀ ਸਨ ਜੋ ਗੋਲ਼ੀਆਂ ਦੀ ਅਵਾਜ਼ ਸੁਣ ਕੇ ਵਾਪਿਸ ਪਾਕਿਸਤਾਨੀ ਸਰੱਹਦ ਵੱਲ ਵਾਪਿਸ ਚਲੇ ਗਏ ।
Read Moreਨਿਊਯਾਰਕ ਵਿੱਚ ਆਪਣੀ ਧੀ ਤੇ ਸੱਸ ਦਾ ਕਤਲ ਕਰਕੇ ਖ਼ੁਦਕੁਸ਼ੀ
ਨਿਊਯਾਰਕ: 57 ਸਾਲਾ ਪੰਜਾਬੀ ਭੁਪਿੰਦਰ ਸਿੰਘ ਨੇ ਅਮਰੀਕੀ ਸੂਬੇ ਨਿਊਯਾਰਕ ਵਿੱਚ ਆਪਣੀ ਧੀ ਤੇ ਸੱਸ ਦਾ ਕਤਲ ਕਰਕੇ ਖ਼ੁਦਕੁਸ਼ੀ ਕਰ ਲਈ।
ਹਡਸਨ ਦਰਿਆ ਉੱਤੇ ਸਥਿਤ ਪਿੰਡ ਕੈਸਲਟਨ ਸਥਿਤ ਆਪਣੇ ਘਰ ਵਿੱਚ ਭੁਪਿੰਦਰ ਸਿੰਘ ਨੇ ਪਹਿਲਾਂ ਆਪਣੀ 14 ਸਾਲਾ ਧੀ ਜਸਲੀਨ ਕੌਰ ਤੇ 55 ਸਾਲਾ ਸੱਸ ਮਨਜੀਤ ਕੌਰ ਨੂੰ ਗੋਲੀਆਂ
Read Moreਤੁਸੀਂ ਵੀ ਕਾਰ ਦੇ ਕਿਰਾਏ ’ਚ ਆਕਾਸ਼ ’ਚ ਉਡਾਣ ਭਰ ਸਕਦੇ ਹੋ ਤੇ ਹਵਾਈ ਸਫ਼ਰ ਦਾ ਆਨੰਦ ਲੈ ਸਕਦੇ ਹੋ
ਚੰਡੀਗੜ੍ਹ: ਹਵਾਈ ਜਹਾਜ਼ ’ਚ ਬੈਠਣਾ ਤੇ ਸਫ਼ਰ ਕਰਨਾ ਹੁਣ ਵੀ ਦੇਸ਼ ਵਿੱਚ ਸਟੇਟਸ ਸਿੰਬਲ ਹੈ ਪਰ ਹੁਣ ਇੰਝ ਨਹੀਂ ਹੋਵੇਗਾ। ਤੁਸੀਂ ਵੀ ਕਾਰ ਦੇ ਕਿਰਾਏ ’ਚ ਆਕਾਸ਼ ’ਚ ਉਡਾਣ ਭਰ ਸਕਦੇ ਹੋ ਤੇ ਹਵਾਈ ਸਫ਼ਰ ਦਾ ਆਨੰਦ ਲੈ ਸਕਦੇ ਹੋ।
ਦੇਸ਼ ’ਚ ਪਹਿਲੀ ਹਵਾਈ ਟੈਕਸੀ ਸੇਵਾ ਦੀ ਸ਼ੁਰੂਆਤ ਹੋ ਗਈ ਹੈ।
धारवाड़ में शुक्रवार एक भीषण सड़क हादसे में 11 लोगों की मौत
कर्नाटक : कर्नाटक के धारवाड़ में शुक्रवार एक भीषण सड़क हादसे में 11 लोगों की मौत हो गई है
Read More