10ਵੀਂ ਅਤੇ 12ਵੀਂ ਪਾਸ ਬੇਰੋਜ਼ਗਾਰ ਨੌਜਵਾਨ 1 ਮਾਰਚ ਨੂੰ ਸਵੇਰੇ 11 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਹੁੰਚਣ, ਕਾਰ ਵਾਸ਼ਿੰਗ ਦੀ ਮੁਫ਼ਤ ਟਰੇਨਿੰਗ

ਹੁਸ਼ਿਆਰਪੁਰ, 25 ਫਰਵਰੀ :
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ 8ਵੀਂ, 10ਵੀਂ ਅਤੇ 12ਵੀਂ ਪਾਸ ਬੇਰੋਜ਼ਗਾਰ ਨੌਜਵਾਨ (ਕੇਵਲ ਲੜਕੇ ਜਿਹੜੇ ਹੁਸ਼ਿਆਰਪੁਰ ਸ਼ਹਿਰ ਦੇ ਵਾਰਡਾਂ ਦੇ ਵਾਸੀ ਹੋਣ) ਨੂੰ ਕਾਰ ਵਾਸ਼ਿੰਗ ਦੀ ਮੁਫ਼ਤ ਟਰੇਨਿੰਗ ਅਤੇ ਵਾਸ਼ਿੰਗ ਕਿੱ

Read More

ਨਮ ਅੱਖਾਂ ਨਾਲ ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖਾਕ, ਗੁਰਦਾਸ ਮਾਨ, ਭਗਵੰਤ ਮਾਨ ਵੀ ਅੰਤਿਮ ਰਸਮਾਂ ‘ਚ ਸ਼ਾਮਲ

ਖੰਨਾ: ਪ੍ਰਸਿੱਧ ਪੰਜਾਬੀ ਗਾਇਕ ਸਰਦੂਲ ਸਿਕੰਦਰ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿਖੇ ਸਪੁਰਦ-ਏ-ਖਾਕ ਕੀਤਾ ਗਿਆ। ਉਨ੍ਹਾਂ ਦਾ ਕੱਲ੍ਹ ਲੰਬੀ ਬਿਮਾਰੀ ਮਗਰੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ।

ਅੱਜ ਉਨ੍ਹਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋ

Read More

दुबई के बड़े दिल वाले सरदार ओबराय ने फिर दिखाई दरियादिली, डा.ओबराय के प्रयासों सदका 37 वर्षीय युवक की मृतक देह दुबई से वतन पहुंची

दुबई , होशियारपुर /जालंधर / अमृतसर, /पटिआला 24 फरवरी (आदेश परमिंदर सिंह,राजिंदर राजन पठानकोट ब्यूरो  संधु , हरदेव मान   )

– अपने परिवारों को आर्थिक मंदहाली में से निकालने के लिए अपने घर, ज़मीनें गिरवी रख खाड़ी मुल्कों में मज़दूरी करने गए लोगों की हर मुश्किल घड़ी में रहबर बन सेवा रूपी मदद करने वाले दुबई के प्रसिद्ध कारोबारी और सरबत दा भला चेरिटेबल ट्रस्ट के सरपरस्त डा.एसपी सिंह ओबराय के प्रयासों सदका जालंधर शहर से संबंधित 37 वर्षीय

Read More

ਕੋਰੋਨਾ ਨੇ ਲੈ ਲਈ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੀ ਜਾਨ !

ਚੰਡੀਗੜ੍ਹ: ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਨਹੀਂ ਰਹੇ।
ਸੂਤਰਾਂ ਮੁਤਾਬਕ ਸਰਦੂਲ ਸਿਕੰਦਰ ਕਰੋਨਾ ਦੀ ਬਿਮਾਰੀ ਕਾਰਨ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਅਧੀਨ ਚੱਲ ਰਹੇ ਸਨ ਜਿੱਥੇ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਸੀ ਅਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ। ਪੰਜਾਬੀ ਗਾਇਕ ਸਰਦੂਲ ਸਿਕੰਦਰ ਪਿਛਲੇ ਡੇਢ ਮਹੀਨੇ ਤੋਂ ਬਿਮਾਰ ਹਨ। ਅੱਜ ਕੱਲ੍ਹ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਕੋਰੋਨਾ ਪੌਜੇਟਿਵ ਹੋਣ ਕਾਰਨ ਉਹ ਮੋਹਾਲੀ ਦੇ ਫੇਜ਼ 8 ਸਥਿਤ ਹਸਪਤਾਲ ਫੋਰਟਿਸ ਵਿੱਚ ਜ਼ੇਰੇ ਇਲਾਜ਼ ਸਨ।

Read More

UPDATED: 17 ਸਾਲਾ ਲੜਕੀ ਨੇ ਦੋ ਲੜਕਿਆਂ ਵਲੋਂ ਲਗਾਤਾਰ ਈਵ-ਟੀਜਿੰਗ ਤੋਂ ਪ੍ਰੇਸ਼ਾਨ ਹੋ ਕੇ ਭੰਬੋਤਾੜ ਵਿਖੇ ਖੁਦਕੁਸ਼ੀ ਕਰ ਲਈ

ਤਲਵਾੜਾ / ਹੁਸ਼ਿਆਰਪੁਰ  (ਸੰਜੀਵ ਕੁਮਾਰ ) ਲਗਾਤਾਰ ਈਵ-ਟੀਜਿੰਗ ਤੋਂ ਪ੍ਰੇਸ਼ਾਨ ਹੋ ਕੇ ਬਾਰ੍ਹਵੀਂ ਜਮਾਤ ਦੀ ਇਕ ਨਾਬਾਲਿਗ ਲੜਕੀ ਨੇ ਇਥੋਂ ਇਥੋਂ ਤਕਰੀਬਨ 65 ਕਿਲੋਮੀਟਰ ਦੂਰ ਪਿੰਡ ਭੰਬੋਤਾੜ ਵਿਖੇ ਖੁਦਕੁਸ਼ੀ ਕਰ ਲਈ। 
ਥਾਣਾ ਤਲਵਾੜਾ ਦੇ ਐਸਐਚਓ ਸਬ ਇੰਸਪੈਕਟਰ ਅਜਮੇਰ ਸਿੰਘ ਅਨੁਸਾਰ ਆਈਪੀਸੀ ਦੀ ਧਾਰਾ 306 ਅਤੇ 34 ਦੇ ਤਹਿਤ ਖੁਦਕੁਸ਼ੀ ਦਾ ਕੇਸ ਦਰਜ ਕਰਕੇ ਦੋ ਨੌਜਵਾਨ ਰਾਹੁਲ ਪੁੱਤਰ ਦਿਲਬਾਗ ਸਿੰਘ ਅਤੇ ਸਾਹਿਲ ਪੁੱਤਰ

Read More

ਵੱਡੀ ਖ਼ਬਰ : ਬਜਟ ਸੈਸ਼ਨ ਤੋਂ ਬਾਅਦ ਪੰਜਾਬ ਕੈਬਨਿਟ ਵਿਚ ਬਦਲਾਅ ਸੰਭਵ , ਕੁਝ ਮੇਹਨਤੀ ਨਵੇਂ ਚਿਹਰੇ ਹੋ ਸਕਦੇ ਹਨ ਪ੍ਰਗਟ, ਕਈਆਂ ਦੇ ਬਦਲੇ ਜਾ ਸਕਦੇ ਨੇ ਵਿਭਾਗ

ਹੁਸ਼ਿਆਰਪੁਰ / ਚੰਡੀਗੜ੍ਹ  (ਆਦੇਸ਼ ਪਰਮਿੰਦਰ ਸਿੰਘ, ਹਰਦੇਵ ਸਿੰਘ ਮਾਨ ) ਅਗਲੇ ਸਾਲ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਕਾਰਨ ਪੰਜਾਬ ਸਰਕਾਰ ਦੇ ਮੰਤਰੀ ਮੰਡਲ ਚ ਵੱਡਾ ਫੇਰਬਦਲ ਹੋਣ ਦੇ ਚਰਚੇ ਹਨ. ਇਸਦਾ ਵੱਡਾ ਕਾਰਨ 2022 ਦੀਆਂ ਪੰਜਾਬ ਦੀਆਂ ਚੋਣਾਂ ਹਨ। ਪੰਜਾਬ ਵਿਚ ਸੱਤਾ ਵਿਚ ਬੈਠੀ ਕਾਂਗਰਸ ਇਸ ਸਮੇਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਹੈ। ਕਈ ਕਾਰਨਾਂ ਵਿਚੋਂ ਇਕ ਸਭ ਤੋਂ ਵੱਡਾ ਕਾਰਨ ਪੰਜਾਬ ਵਿਚ ਇਕ ਮੰਤਰੀ ਨਵਜੋਤ ਸਿੰਘ ਸਿੱਧੂ ਹੈ ਜੋ ਅੱਜ ਕੱਲ੍ਹ ਪੰਜਾਬ ਦੀ ਰਾਜਨੀਤੀ ਤੋਂ ਥੋੜ੍ਹੀ ਦੂਰ ਹੈ। 

Read More

ਸਪੈਸ਼ਲ ਟਾਸਕ ਫੋਰਸ ਨੇ 4 ਕਿੱਲੋ 310 ਗ੍ਰਾਮ ਹੈਰੋਇਨ ਫੜੀ ਗਈ

ਗੁਰਦਾਸਪੁਰ 21 ਫ਼ਰਵਰੀ ( ਅਸ਼ਵਨੀ ) :- ਸਪੈਸ਼ਲ ਟਾਸਕ ਫੋਰਸ ( ਐਸ ਟੀ ਐਫ ) ਬਾਰਡਰ ਰੈਂਜ ਨੇ ਖੂਫੀਆ ਜਾਣਕਾਰੀ ਦੇ ਅਧਾਰ ਤੇ ਭਾਰਤ-ਪਾਕਿਸਤਾਨ ਸਰੱਹਦ ਉੱਪਰ ਚੰਦੂ ਵਡਾਲਾ ਪੋਸਟ ਉੱਪਰ ਤਲਾਸ਼ੀ ਦੋਰਾਨ 4 ਕਿੱਲੋ 310 ਗ੍ਰਾਮ ਹੈਰੋਇਨ ਇਕ .30 ਬੋਰ ਪਿਸਤੋਲ ਅਤੇ 12 ਕਾਰਤੂਸ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਹ ਖੇਪ ਬੀਤੀ ਰਾਤ ਧੁੰਦ ਦਾ ਲਾਭ ਲੈਂਦੇ ਹੋਏ ਪਾਕਿਸਤਾਨੀ ਸਮਗਲਰਾਂ ਵੱਲੋਂ ਭਾਰਤੀ ਸਰੱਹਦ ਉਤੇ ਸੁੱਟੀ ਗਈ ਸੀ ਜਿਸ ਨੂੰ ਸਪੈਸ਼ਲ ਟਾਸਕ ਫੋਰਸ ਬਾਰਡਰ ਰੈਂਜ ਦੀ ਟੀਮ ਵੱਲੋਂ ਬਬਿੰਦਰ ਮਹਾਜਨ ਡੀ ਐਸ ਪੀ ਦੀ ਅਗਵਾਈ ਵਿੱਚ ਤਲਾਸ਼ੀ ਦੋਰਾਨ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਹੋਈ ।

Read More

ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਾਤਾਰ ਸਿੰਘ ਦੀ ਭਾਸ਼ਣ ਦਿੰਦੇ ਦਰਦਨਾਕ ਮੌਤ, ਕਿਹਾ “ਮੇਰਾ ਸਮਾਂ ਖਤਮ ਹੁੰਦਾ ਹੈ” ਅਲਵਿਦਾ

ਅੰਮ੍ਰਿਤਸਰ / ਗੁਰਦਾਸਪੁਰ (ਅਸ਼ਵਨੀ ) ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਮਾਸਟਰ ਦਾਤਾਰ ਸਿੰਘ ਦੀ ਅੱਜ ਇਥੇ ਵਿਰਸਾ ਵਿਹਾਰ ਅੰਮ੍ਰਿਤਸਰ ਵਿਖੇ ਭਾਸ਼ਣ ਦਿੰਦੇ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਦਰਦਨਾਕ ਮੌਤ ਹੋ ਗਈ ।

ਮੰਚ ਤੇ ਆਖਰੀ ਬੁਲਾਰੇ ਵਜੋਂ ਆਪਣੀ ਗੱਲ ਮੁਕਾ ਕੇ ਉ

Read More

ਵੱਡੀ ਖ਼ਬਰ : ਹੂਟਰ ਮਾਰਦੀ ਕਾਰ ਨਾਕਾ ਪਾਰਟੀ ਤੇ ਚੜ੍ਹਾਈ, ਚੋਕੀ ਇੰਚਾਰਜ ਦੀ ਲੱਤ ਤੋੜ ਸੁੱਟੀ

ਨਜਾਇਜ ਤੋਰ ਤੇ ਹੁਟਰ ਮਾਰਦੀ ਆ ਰਹੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਉਸ ਵੇਲੇ ਨਾਕਾ ਪਾਰਟੀ ਨੂੰ ਮਹਿੰਗੀ ਪਈ ਜਦੋਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਤੇ ਕਾਰ ਚਾਲਕ ਵੱਲੋਂ ਕਾਰ ਨਾਕਾ ਪਾਰਟੀ ਤੇ ਚੜ੍ਹਾਈ ਜਿਸ ਕਾਰਨ ਚੋਕੀ ਇੰਚਾਰਜ ਦੀ ਲੱਤ ਟੁੱਟੀ ਗਈ

Read More

ਜਿਹੜੀਆ ਕੌਮਾਂ ਆਪਣੇ ਸ਼ਹੀਦਾ ਨੂੰ ਭੁਲਾ ਦਿੰਦੀਆ ਹਨ ਉਹ ਕਦੇ ਵੀ ਅੱਗੇ ਨਹੀਂ ਵੱਧ ਸਕਦੀਆ-ਕੈਬਨਿਟ ਮੰਤਰੀ ਰੰਧਾਵਾ

ਗੁਰਦਾਸਪੁਰ  21 ਫਰਵਰੀ ( ਅਸ਼ਵਨੀ ) ਪਿੰਡ ਧਾਰੋਵਾਲੀ ’ਚ ਸਾਕਾ ਨਨਕਾਣਾ ਸਾਹਿਬ ਦੇ ਮੋਢੀ ਅਮਰ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦਾ ਦੀ ਯਾਦ ’ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿਚ ਸੰਤ ਮਹਾਂਪੁਰਸ, ਨਿਹੰਗ ਸਿੰਘ ਜਥੇਬੰਦੀਆ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾ ਨੂੰ ਸਿਜਦਾ ਕੀਤਾ।

            ਇਸ ਮੌਕੇ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸ. ਸੁਖਜਿੰਦਰ ਸਿੰਘ ਰੰਧਾਵਾ (ਦੋਵੇਂ ਕੈਬਨਿਟ ਮੰਤਰੀ ਪੰਜਾਬ), ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਵਿਧਾਇਕ ਕੁਲਬੀਰ ਸਿੰਘ ਜੀਰਾ, ਵਿਧਾਇਕ ਦਵਿੰਦਰ ਸਿੰਘ ਘੁਬਾਇਆ, ਉਦੇ

Read More

BREKING..ਪੁਲਿਸ ਵੱਲੋਂ 95 ਗ੍ਰਾਮ ਹੈਰੋਇਨ ਸਮੇਤ 3 ਕਾਬੂ

ਗੁਰਦਾਸਪੁਰ 20 ਫ਼ਰਵਰੀ ( ਅਸ਼ਵਨੀ ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 95 ਗ੍ਰਾਮ ਹੈਰੋਇਨ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

ਸਕੂਲ ਮੁਖੀ ਵਿਦਿਆਰਥੀਆਂ ਨੂੰ ਰੈਲੀਆਂ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਨਾ ਭੇਜਣ : ਜਿਲ੍ਹਾ ਸਿੱਖਿਆ ਅਫਸਰ

ਪਠਾਨਕੋਟ 19  ਫਰਵਰੀ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ   ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਬੱਚਿਆਂ ਨੂੰ ਰੈਲੀਆਂ, ਜਾਗਰੂਕਤਾ ਮੁਹਿੰਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਨਾ ਭੇਜਣ ਸਬੰਧੀ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਅਣਸੁਖਾਵੇਂ ਮੌਸਮ ਕਾਰਨ ਵਿਦਿਆਰਥੀਆਂ ਦੀ ਸਿਹਤ ‘ਤੇ ਅਸਰ ਪੈਣ ਜਾਂ ਸੱਟ ਲੱਗਣ ਦਾ ਖਦਸ਼ਾ ਰਹਿੰਦਾ ਹੈ ਅਤੇ ਦੂਜੇ ਪਾਸੇ ਕੋਵਿਡ-19 ਕਾਰਨ ਲੰਬਾ ਸਮਾਂ ਸਕੂਲ ਬੰਦ ਰਹਿਣ ਕਰਕੇ ਪਹਿਲਾਂ ਹੀ ਬੱਚਿਆਂ ਦੀ ਪੜ੍ਹਾਈ ਨੁਕਸਾਨ ਹੋ

Read More

LATEST: ਆਰਮੀ ’ਚ ਮੈਡੀਕਲ ਫਿੱਟ ਨੌਜਵਾਨਾਂ ਦੀ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ ਕੋਚਿੰਗ ਕਲਾਸਾਂ ਸ਼ੁਰੂ, ਕੋਚਿੰਗ ਕਲਾਸਾਂ ਜ਼ਿਲ੍ਹਾ ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਹੁਸ਼ਿਆਰਪੁਰ ਦੇ ਨੌਜਵਾਨਾਂ ਲਈ

ਹੁਸ਼ਿਆਰਪੁਰ, 19 ਫਰਵਰੀ :
ਕੈਂਪ ਇੰਚਾਰਜ ਸੀ-ਪਾਈਟ ਸ਼ਿਵ ਕੁਮਾਰ ਨੇ ਦੱਸਿਆ ਕਿ ਜਿਹੜੇ ਨੌਜਵਾਨਾਂ ਨੇ ਜਲੰਧਰ ਵਿਖੇ ਆਰਮੀ ਦੀ ਭਰਤੀ ਵਿੱਚ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਹੋ ਚੁੱਕੇ ਹਨ, ਉਨ੍ਹਾਂ ਨੌਜਵਾਨਾਂ ਦੀਆਂ ਮੁਫ਼ਤ ਕੋਚਿੰਗ ਕਲਾਸਾਂ ਸੀ-ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਵਿਸ਼ਿਆਂ ਦੇ ਮਾਹਰ ਅਧਿਆਪਕਾਂ ਵਲੋਂ ਸ਼ੁਰੂ ਹੋ ਗਈਆਂ ਹਨ।

ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਕਲਾਸਾਂ ਜ਼ਿਲ੍ਹਾ ਜ

Read More

ਚਿੰਨਮਯ ਮਿਸ਼ਨ ਵੱਲੋਂ 154 ਵੇ ਮਾਸਿਕ ਰਾਸ਼ਨ ਵੰਡ ਸਮਾਗਮ ਦੋਰਾਨ 70 ਵਿਧਵਾ ਅੋਰਤਾ ਨੂੰ ਰਾਸ਼ਨ ਵੰਡਿਆਂ

ਗੁਰਦਾਸਪੁਰ 19 ਫ਼ਰਵਰੀ ( ਅਸ਼ਵਨੀ ) :- ਚਿੰਨਮਯ ਮਿਸ਼ਨ ਗੁਰਦਾਸਪੁਰ ਵੱਲੋਂ ਸਥਾਨਕ ਰਾਮ ਸਿੰਘ ਦੱਤ ਹਾਲ ਵਿੱਚ ਅੱਜ ਅਤੇ ਬੀਤੇ ਦਿਨ ( ਦੋ ਦਿਨ ) 154 ਵੇ ਮਾਸਿਕ ਰਾਸ਼ਨ ਵੰਡ ਸਮਾਗਮ ਦੋਰਾਨ 70 ਵਿਧਵਾ ਅੋਰਤਾ ਨੂੰ ਰਾਸ਼ਨ ਵੰਡਿਆਂ ਗਿਆ । ਸਮਾਗਮ ਦੋਰਾਨ ਸਰਕਾਰ ਵੱਲੋਂ ਕਰੋਨਾ ਸੰਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ । ਪਹਿਲੇ ਦਿਨ ਦੇ ਸਮਾਗਮ ਲਈ ਰੈਨੂ ਕੋਸ਼ਲ ਵਾਇਸ ਪ੍ਰਧਾਨ ਦਿੱਲੀ ਪਬਲਿਕ ਸਕੂਲ ਅਤੇ ਚੈਅਰਪਰਸਨ ਵੰਡਰਲੈਂਡ ਸਕੂਲ ਅਤੇ ਡਾਕਟਰ ਏ ਐਨ ਕੋਸ਼ਲ ਸਾਬਕਾ ਚੈਅਰਮੈਨ ਨਗਰ ਸੁਧਾਰ ਟਰਸੱਟ ਗੁਰਦਾਸਪੁਰ ਹਾਜ਼ਰ ਹੋਏ । ਜਿਕਰਯੋਗ

Read More

BREAKING NEWS: MARKED WITH DEVOTION AND DEDICATION PREPARATIONS FOR THE NIRANKARI SANT SAMAGAM IN FULL SWING

Hoshiarpur (ADESH PARMINDER SINGH, MANPREET SINGH MANNA ) 

February 18, 2021: Maharashtra’s 54th Nirankari Sant Samagam will be conducted from February 26 to 28, (2021) in a virtual format under the divine presence of Her Holiness Nirankari Satguru Mata Sudiksha Ji Maharaj. In the prevailing pandemic situation of Covid-19 and abiding by the guidelines laid by the Govt; the Sant Nirankari Mission in its resolve to continue with the series of its Regional Samagams has taken recourse to a virtual format.

Read More

ਵੱਡੀ ਖ਼ਬਰ : ਜਦੋਂ ਕੁੰਡੀਆਂ ਦੇ ਸਿੰਗ ਫਸ ਗਏ ! ਵਾਰਡ ਨੰਬਰ 39 ਤੋਂ ਭਾਜਪਾ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਦੀਆਂ ਵੋਟਾਂ ਬਰਾਬਰ ਰਹੀਆਂ, ਨਤੀਜੇ ਲਈ ਦੋਵਾਂ ਉਮੀਦਵਾਰਾਂ ਦੀ ਸਹਿਮਤੀ ਨਾਲ ਡ੍ਰਾਅ ਰਾਹੀਂ ਪਰਚੀ ਕੱਢਣ ਦਾ ਫੈਸਲਾ ਲਿਆ ਗਿਆ, ਫੇਰ ਕੁਦਰਤ ਨੇ ਨਤੀਜ਼ਾ ਇਹ ਕੱਢਿਆ

ਇੱਕ ਵਾਰਡ ਤੋਂ ਨਤੀਜੇ ਨੇ ਹੈਰਾਨ ਕਰ ਦਿਤਾ । ਕੁੱਲ 50 ਵਾਰਡਾਂ ਦੇ ਨਤੀਜਿਆਂ ਵਿੱਚੋਂ ਵਾਰਡ ਨੰਬਰ 39 ਤੋਂ ਭਾਜਪਾ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਦੀਆਂ ਵੋਟਾਂ ਬਰਾਬਰੀ ਰਹੀਆਂ। ਦੋਵਾਂ ਉਮੀਦਵਾਰਾਂ ਨੂੰ ਬਾਰਬਰ 619 ਵੋਟਾ ਹਾਸਲ ਹੋਈਆਂ।

ਇਸ ਮਗਰੋਂ ਰਿਟਰਨਿੰਗ ਅਫਸਰ ਵੱਲੋਂ ਇਸ ਵਾਰਡ ਦੇ ਨਤੀਜੇ ਲਈ ਦੋਵਾਂ ਉਮੀਦ

Read More

LETEST..ਗੁਰਦਾਸਪੁਰ ‘ਚ ਕਾਂਗਰਸ ਦੀ ਹੂੰਝਾ ਫੇਰ ਜਿੱਤ, ਪਾਰਟੀ ਸਾਰੇ 29 ਵਾਰਡਾਂ ਤੋਂ ਉਮੀਦਵਾਰ ਜੇਤੂ ਰਹੀ

ਗੁਰਦਾਸਪੁਰ 17 ਫ਼ਰਵਰੀ ( ਅਸ਼ਵਨੀ ) :- ਨਗਰ ਕੌਂਸਲ ਗੁਰਦਾਸਪੁਰ ਦੇ ਅੱਜ ਐਲਾਨੇ ਗਏ ਨਤੀਜੇ ਅਨੁਸਾਰ ਕਾਂਗਰਸ ਪਾਰਟੀ ਸਾਰੇ 29 ਵਾਰਡਾਂ ਵਿੱਚ ਜੈਤੂ ਰਹੀ ਐਲਾਨੇ ਗਏ

Read More

बड़ी ख़बर: # शिक्षा सचिव कृष्ण कुमार की तरफ से जिला पठानकोट के स्कूलों का शानदार प्रेरणादायक दौरा, उनके इस दौरे से बच्चे और अध्यापक खुश CLICK HERE : READ MORE::

पठानकोट/ होशियारपुर , 16 फरवरी (राजिंदर राजन ब्यूरो, आदेश, चौधरी  )
शिक्षा सचिव पंजाब श्री कृष्ण कुमार की तरफ से आज जिला पठानकोट के आधी दर्जन के करीब स्कूलों का प्रेरणादायक दौरा किया गया। अपने इस दौरे दौरान उनकी तरफ से अध्या

Read More

LATEST : ਸਬ ਇੰਸਪੈਕਟਰ ਸੁਲੱਖਣ ਰਾਮ ਨੇ ਅਮੇਰਿਕਾ ਦੀ ਬਣੀ ਹੋਈ ਪਿਸਟਲ ਅਤੇ 5 ਰੌਂਦਾਂ ਸਮੇਤ ਇਕ ਵਿਅਕਤੀ ਕੀਤਾ ਕਾਬੂ

ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਪਿਸਟਲ ਅਤੇ 5 ਰੌਂਦਾਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
                     ਸਬ ਇੰਸਪੈਕਟਰ ਸੁਲੱਖਣ ਰਾ

Read More

LATEST NEWS: ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ  ਜਿਲੇ ਅੰਦਰ ਅੱਜ 14 ਫਰਵਰੀ ਨੂੰ  ਮਿਊਂਸਪਲ ਚੋਣਾਂ ਅਮਨ-ਅਮਾਨ  ਨਾਲ ਸੰਪੰਨ

ਹੁਸ਼ਿਆਰਪੁਰ, 13 ਫਰਵਰੀ (ਆਦੇਸ਼): ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸਪੀ ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ  ਜਿਲੇ ਅੰਦਰ ਅੱਜ 14 ਫਰਵਰੀ ਨੂੰ  ਮਿਊਂਸਪਲ ਚੋਣਾਂ ਅਮਨ-ਅਮਾਨ  ਨਾਲ ਸੰਪੰਨ ਹੋ ਗਈਆਂ। 

 ਅੱਜ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਜ਼ਿਲੇ ਦੇ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਂਦੇ ਦਿਖੇ  ਅਤੇ ਪੁਲਿਸ ਫੋਰਸ ਨੂੰ ਪੂਰੀ ਤਰ੍ਹਾਂ ਮੁਸਤੈਦ ਬਣਾਈ ਰੱਖਿਆ । ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਲੋੜੀਂਦੇ ਬੰਦੋਬਸਤ ਕੀਤੇ ਗਏ ਸਨ ਤਾਂ ਜੋ ਅਮਨ-ਸ਼ਾਂਤੀ ਬਰਕਰਾਰ ਰੱਖੀ ਜਾ ਸਕੇ ਅਤੇ ਪੁਲਿਸ ਇਸ ਸੰਬੰਧ ਚ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਚ ਕਾਮਯਾਬ ਰਹੀ.

Read More

LATEST:: ਵਾਰਡ ਨੰ 40 ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਝੜਪ, ਭਾਜਪਾ ਦੇ ਸੁਰੇਸ਼ ਭਾਟੀਆ ਸਿਰ ਤੇ ਸੱਟ ਵੱਜਣ ਕਾਰਨ ਜ਼ਖਮੀ

ਨਿਗਮ ਦੇ  ਵਾਰਡ ਨੰ 40 ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਝੜਪ ਹੋ ਗਈ। ਇਸ ਝੜਪ ‘ਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਬਟਾਲਾ ਟਰੱਸਟ ਦੇ ਸਾਬਕਾ ਚੇਅਰਮੈਨ  ਸੁਰੇਸ਼ ਭਾਟੀਆ ਦੇ ਸਿਰ ਤੇ ਸਿਰ ਤੇ ਸੱਟ ਵੱਜਣ ਕਾਰਨ ਉਹ ਜ਼ਖਮੀ ਹੋ ਗਏ ਹਨ।

Read More

LATEST MUNICIPAL ELCETION 2021: ਪੁਲਿਸ ਵੱਲੋਂ ਸਖ਼ਤ ਸੁਰੱਖਿਆ ਬੰਦੋਬਸਤ, ਐਸ.ਐਸ. ਪੀ.ਨਵਜੋਤ ਸਿੰਘ ਮਾਹਲ ਨੇ ਵੱਖ-ਵੱਖ ਥਾਵਾਂ ‘ਤੇ ਜਾ ਕੇ ਲਿਆ ਜਾਇਜ਼ਾ, ਪੁਲਿਸ ਫੋਰਸ ਨੂੰ ਮੁਸਤੈਦ ਰਹਿਣ ਲਈ ਕਿਹਾ

ਹੁਸ਼ਿਆਰਪੁਰ, 13 ਫਰਵਰੀ (ਆਦੇਸ਼): ਜਿਲੇ ਅੰਦਰ ਭਲਕੇ 14 ਫਰਵਰੀ ਨੂੰ ਹੋ ਰਹੀਆਂ ਮਿਊਂਸਪਲ ਚੋਣਾਂ ਦੇ ਮੱਦੇਨਜ਼ਰ ਜਿਲ੍ਹੇ ਵੋਟਾਂ ਸੁਚੱਜੇ ਢੰਗ ਨਾਲ ਪੁਆਉਣ ਨੂੰ ਯਕੀਨੀ ਬਣਾਉਣ ਅਤੇ ਅਮਨ-ਅਮਾਨ ਨੂੰ ਪੂਰਨ ਤੌਰ ਉਤੇ ਕਾਇਮ ਰੱਖਣ ਲਈ ਅੱਜ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਵੱਖ-ਵੱਖ ਥਾਵਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲਿਆ ਅਤੇ ਪੁਲਿਸ ਫੋਰਸ ਨੂੰ ਪੂਰੀ ਤਰ੍ਹਾਂ ਮੁਸਤੈਦ ਰਹਿਣ ਦੀ ਤਾਕੀਦ ਕੀਤੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪੁਲਿਸ ਵੱਲੋਂ ਸੁਰੱਖਿਆ ਦੇ ਲੋੜੀਂਦੇ ਬੰਦੋਬਸਤ ਕੀਤੇ ਗਏ ਹਨ ਤਾਂ ਜੋ ਅਮਨ-ਸ਼ਾਂਤੀ ਬਰਕਰਾਰ ਰੱਖੀ ਜਾ ਸਕੇ।

Read More

Latest News :- ਕੱਲ੍ਹ 14 ਫਰਵਰੀ ਨੂੰ ਨਗਰ ਨਿਗਮ ਬਟਾਲਾ ਅਤੇ 06 ਨਗਰ ਕੌਂਸਲਾਂ ਦੀਆਂ ਚੋਣਾਂ ਲਈ ਪ੍ਰਬੰਧ ਮੁਕੰਮਲ-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ

ਗੁਰਦਾਸਪੁਰ, 13 ਫਰਵਰੀ (  ਅਸ਼ਵਨੀ  ) :- ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ -ਕਮ-ਜ਼ਿਲਾ ਚੋਣ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੀਆਂ 6 ਨਗਰ ਕੌਂਸਲਾਂ ਗੁਰਦਾਸਪੁਰ, ਦੀਨਾਨਗਰ, ਧਾਰੀਵਾਲ, ਫਤਿਹਗੜ੍ਹ ਚੂੜੀਆਂ, ਕਾਦੀਆਂ ਅਤੇ ਸ੍ਰੀ ਹਰਗੋਬਿੰਦਪੁਰ ਅਤੇ ਬਟਾਲਾ ਨਗਰ ਨਿਗਮ ਲਈ ਕੱਲ੍ਹ 14 ਫਰਵਰੀ ਦਿਨ ਐਤਵਾਰ ਨੂੰ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤਕ ਪੈਣ ਗਈਆਂ। ਚੋਣ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ , ਜਿਸ ਦੇ ਚੱਲਦਿਆਂ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਪਾਰਟੀਆਂ ਨੂੰ ਵੱਖ-ਵੱਖ ਬੂਥਾਂ ਲਈ ਰਵਾਨਾ ਕੀਤਾ ਗਿਆ।

Read More

Latest News :- ਕੱਲ੍ਹ 14 ਫਰਵਰੀ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਮੁਕੰਮਲ-ਐਸ.ਐਸ.ਪੀ ਡਾ.ਸੋਹਲ

ਗੁਰਦਾਸਪੁਰ, 13 ਫਰਵਰੀ ( ਅਸ਼ਵਨੀ ) :- ਡਾ. ਰਜਿੰਦਰ ਸਿੰਘ ਸੋਹਲ ਐਸ.ਐਸ.ਪੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ 14 ਫਰਵਰੀ 2021 ਨੂੰ ਹੋ ਰਹੀਆਂ ਨਗਰ ਕੌਂਸਲ ਦੀਆਂ ਚੋਣਾਂ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੋ ਵੋਟਾਂ ਦੌਰਾਨ ਕਿਸੇ ਕਿਸਮ ਪ੍ਰਕਾਰ ਦੀ ਹੁੱਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਾਲ ਹੀ ਉਨਾਂ ਬਾਹਰਲੇ ਜ਼ਿਲਿਆਂ ਜਾਂ ਇਲਾਕਿਆਂ ਵਿਚੋਂ ਆਏ ਸਪਰੋਟਰਾਂ ਨੂੰ ਗੁਰਦਾਸਪੁਰ ਜਿਲੇ ਦੀ ਹਦੂਦ ਤੋਂ ਬਾਰਹ ਜਾਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਨਹੀਂ ਤਾਂ ਉਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

Read More

BREAKING NEWS: #VIJAY SAMPLA विजय सांपला और उनके परिवार को गहरा सदमा, माता बिमला देवी का देहांत, उनका अंतिम संस्कार उनके जद्दी गांव सोफी जिला जालंधर में परसों 15 फरवरी 2021 को दोपहर 12:00 बजे होगा

होशियारपुर (आदेश , कारन लाखा ) राष्ट्रीय एससी कमीशन के चेयरमैन विजय सांपला की माता बिमला देवी का देहांत हो गया है।  इसके चलते विजय सांपला और उनके परिवार को गहरा सदमा लगा है.

Read More

LATEST: #MUNICIPAL ELECTION 2021-ਚੋਣਾਂ ਕਰਵਾਉਣ ਦੀਆਂ ਸੇਵਾਵਾਂ ਨਿਭਾਉਣ ਵਾਲ਼ੇ ਕਰਮਚਾਰੀ ਲਗਾਤਾਰ 55 ਘੰਟੇ ਤੋਂ ਵੀ ਵੱਧ ਸਮਾਂ ਲਗਾਤਾਰ ਕੰਮ ਕਰਦੇ ਹਨ, ਪੰਜਾਬ ਸਰਕਾਰ ਤੋਂ ਚੋਣਾਂ ਤੋਂ ਅਗਲੇ ਦਿਨ ਅਰਾਮ ਲਈ ਛੁੱਟੀ ਦੀ ਮੰਗ

ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ )

ਚੋਣਾਂ ਕਰਵਾਉਣ ਦੀਆਂ ਸੇਵਾਵਾਂ ਨਿਭਾਉਣ ਵਾਲ਼ੇ ਚੋਣ ਅਮਲੇ ਦਾ ਚੋਣ ਪ੍ਰਕਿਰਿਆ ਵਿੱਚ ਬਹੁਤ ਹੀ ਅਹਿਮ ਯੋਗਦਾਨ ਹੁੰਦਾ ਹੈ ਪਰ ਹਰ ਵਾਰ ਹੀ ਚੋਣ ਅਮਲੇ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਨਾਲ਼ ਦੋ-ਚਾਰ ਹੋਣਾ ਪੈਂਦਾ ਹੈ ਇਸ ਵਾਰ ਚੋਣ ਅਮਲੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੋਣਾਂ ਤੋਂ ਇੱਕ ਦਿਨ ਪਹਿਲਾਂ ਤੋਂ ਲੈ ਕੇ ਚੋਣਾਂ ਕਰਵਾਉਣ ਤੋਂ ਬਾਅਦ ਦੇਰ ਰਾਤ ਤੱਕ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਜਮ੍ਹਾਂ ਕਰ

Read More

ਵੱਡੀ ਖ਼ਬਰ: ਕੋਵਿਡ ਕਰਕੇ ਬਣੇ ਹਾਲਾਤਾਂ ’ਚੋਂ ਤੇਜ਼ੀ ਨਾਲ ਨਿਕਲਣ ਲਈ ਸੁੰਦਰ ਸ਼ਾਮ ਅਰੋੜਾ ਵਲੋਂ ਵੱਡਾ ਉਪਰਾਲਾ, 15 ਉਦਯੋਗਿਕ ਕਲੱਸਟਰਾਂ ਦੀ ਚੋਣ :: CLICK HERE#

ਹੁਸ਼ਿਆਰਪੁਰ , 12 ਫਰਵਰੀ (ਆਦੇਸ਼ ਪਰਮਿੰਦਰ ਸਿੰਘ ):

 ਕੋਵਿਡ ਕਰਕੇ ਬਣੇ ਹਾਲਾਤਾਂ ’ਚੋਂ ਤੇਜ਼ੀ ਨਾਲ ਨਿਕਲਣ, ਸੂਬੇ ਵਿੱਚ ਉਦਯੋਗੀਕਰਨ ਨੂੰ ਹੁਲਾਰਾ ਦੇਣ ਅਤੇ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਨੇ ਕਲੱਸਟਰ ਵਿਕਾਸ ਪਹੁੰਚ ਅਪਣਾਉਣ ਦਾ ਫੈਸਲਾ ਕੀਤਾ ਹੈ। ਸੂਬਾ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਮਾਈਕਰੋ ਐਂਡ ਸਮਾਲ ਇੰਟਰਪ੍ਰਾਇਜਜ਼ ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ (ਐਮਐਸਈ-ਸੀਡੀਪੀ) ਤਹਿਤ ਇਨਾਂ ਲਈ ਕਾਮਨ ਫੈਸਿਲੀਟੇਸ਼ਨ ਸੈਂਟਰ (ਸੀ.ਐਫ.ਸੀ.)

Read More

Updated : एसएसपी नवजोत माहल के निर्देशों पर जिले में चौकसी बढ़ाई,शरारती तत्वों को चेतावनी व पैट्रोलिंग टीमों की ओर से दिन-रात सख़त पैट्रोलिंग- एसपी संधु

होशियारपुर, 12 फरवरी (आदेश, करण लाखा ):
म्यूनिसिपल चुनाव के मद्देनजर एस.एस.पी नवजोत सिंह माहल के दिशा निर्देशों पर आज जिला पुलिस की ओर से स्थानीय माहिलपुर अड्डा से फ्लैग मार्च निकाला गया जो कि शहर के अलग-अलग हिस्सों में गया।

Read More

Latest News :- 2 ਕਿੱਲੋ 600 ਗ੍ਰਾਮ ਅਫ਼ੀਮ ਸਮੇਤ ਦੋ ਕਾਬੂ

ਗੁਰਦਾਸਪੁਰ 11 ਫ਼ਰਵਰੀ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕਾਹਨੂੰਵਾਨ ਦੀ ਪੁਲਿਸ ਵੱਲੋਂ 2 ਕਿੱਲੋ 600 ਗ੍ਰਾਮ ਅਫ਼ੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

Latest News :- ਬਾਬੂ ਸਿੰਘ ਚੌਹਾਨ ਦਾ ਸਦੀਵੀ ਵਿਛੋੜਾ

ਗੁਰਦਾਸਪੁਰ 11 ਫ਼ਰਵਰੀ ( ਅਸ਼ਵਨੀ ) :- ਪੰਜਾਬੀ ਦੇ ਨਾਮਵਰ ਸ਼ਾਇਰ ਬਾਬੂ ਸਿੰਘ ਚੌਹਾਨ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਕਸਬਾ ਖਮਾਣੋ ਨੇੜੇ ਪਿੰਡ ਗੋਸਲਾਂ ਦੇ ਜੰਮ-ਪਲ ਬਾਬੂ ਸਿੰਘ ਚੌਹਾਨ ਸਾਹਿਤਕਾਰ ਹੋਣ ਦੇ ਨਾਲ ਨਾਲ ਸਮਾਜ ਸੇਵੀ ਵੱਜੋਂ ਵੀ ਸਰਗਰਮ ਰਹੇ। ਉਨ੍ਹਾਂ ਦੋ ਕਾਵਿ-ਸੰਗ੍ਰਹਿ ‘ਸੱਜਰੀ ਪੈੜ’ ਅਤੇ ‘ਅੱਖਰ ਅੱਖਰ ਅਹਿਸਾਸ’, ਵਿਅੰਗ ਰਚਨਾਵਾਂ ਦੀ ਕਿਤਾਬ ‘ਸੱਚ ਬੋਲਿਆਂ ਭਾਂਬੜ ਮੱਚਦਾ ਏ’, ਬਾਲ ਸਾਹਿਤ ਪੁਸਤਕਾਂ ‘ਚਿੜੀਆਂ ਨੂੰ ਲਿਖਾਂ ਚਿੱਠੀਆਂ’ ਅਤੇ ‘ਯਾਦਾਂ ਦੀ ਚੰਗੇਰ’ ਅਤੇ ਇਤਿਹਾਸ ਬਾਰੇ

Read More